ਖ਼ਬਰਾਂ
ਬਰਾਤ ਨੂੰ ਲਿਜਾ ਰਿਹਾ ਮਿੰਨੀ ਟਰੱਕ ਨਦੀ 'ਚ ਡਿੱਗਾ, 25 ਦੀ ਮੌਤ
100 ਫ਼ੁਟ ਹੇਠਾਂ ਜਾ ਡਿੱਗਿਆ ਜਿਸ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਵਿਅਕਤੀ ਜ਼ਖ਼ਮੀ ਹੋ ਗਏ।
ਰਾਸ਼ਟਰਪਤੀ ਨੇ ਕਠੂਆ ਬਲਾਤਕਾਰ ਮਾਮਲੇ ਨੂੰ ਸ਼ਰਮਨਾਕ ਦਸਿਆ
ਸਮਾਜ ਬੱਚਿਆਂ ਨੂੰ ਸੁਰੱਖਿਆ ਮੁਹਈਆ ਕਰਵਾਏ : ਕੋਵਿੰਦ
ਬਾਲ ਅਸ਼ਲੀਲ ਸਮੱਗਰੀ ਦੇ ਕੌਮਾਂਤਰੀ ਵਟਸਐਪ ਗਰੁੱਪ ਦਾ ਪਰਦਾਫ਼ਾਸ਼
ਤਿੰਨ ਭਾਰਤੀ ਮੈਂਬਰ ਗ੍ਰਿਫ਼ਤਾਰ
ਤ੍ਰਿਪੁਰਾ ਦੇ ਮੁੱਖ ਮੰਤਰੀ ਦਾ ਦਾਅਵਾ - 'ਮਹਾਂਭਾਰਤ ਦੇ ਦਿਨਾਂ 'ਚ ਵੀ ਸੀ ਇੰਟਰਨੈੱਟ'
ਸੋਸ਼ਲ ਮੀਡੀਆ 'ਤੇ ਉਡਿਆ ਮਜ਼ਾਕ
'ਆਪ' ਵਿਧਾਇਕਾਂ ਦੀ ਬੈਠਕ 'ਚ ਕਾਂਗਰਸ ਸਰਕਾਰ ਵਿਰੁਧ ਨੀਤੀ ਤੈਅ ਕੀਤੀ
ਅਮਨ ਅਰੋੜਾ ਤੇ ਫੂਲਕਾ ਗ਼ੈਰ-ਹਾਜ਼ਰ ਰਹੇ
ਰਾਹੁਲ ਦੇ ਨਿਰਦੇਸ਼ਾਂ 'ਤੇ ਹੀ ਹੋਵੇਗਾ ਵਜ਼ਾਰਤੀ ਵਾਧਾ : ਜਾਖੜ
ਖੰਨਾ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਨਾਲ ਵਿਧਾਇਕ ਕੋਟਲੀ, ਹਰਦੇਵ ਸਿੰਘ ਰੋਸ਼ਾ, ਰਾਜਾ ਗਿੱਲ ਆਦਿ।
ਪੰਜਾਬ ਵਜ਼ਾਰਤ 'ਚ ਵਾਧੇ ਦੀ ਘੜੀ ਨੇੜੇ
ਲਗਭਗ ਇਕ ਸਾਲ ਤੋਂ ਹੀ ਬੇਸਬਰੀ ਨਾਲ ਉਡੀਕੇ ਜਾ ਰਹੇ ਪੰਜਾਬ ਦੀ ਵਜ਼ਾਰਤ ਦੇ ਵਿਸਥਾਰ ਦੀ ਘੜੀ ਲਗਭਗ ਨੇੜੇ ਆ ਗਈ ਹੈ।
ਪੁਲਿਸ ਨੇ ਸੁਲਝਾਈ ਦੋਹਰੇ ਕਤਲ ਕਾਂਡ ਦੀ ਗੁੱਥੀ, 3 ਦੋਸ਼ੀ ਕਾਬੂ
ਪੁਲਿਸ ਵਲੋਂ ਨਾਭਾ ਵਿਚ ਦੋਹਰੇ ਕਤਲ ਕੇਸ ਵਿਚ ਤਿੰਨ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਗਿਆ
ਬੈਂਕਾਂ ਜਾਂ ਏਟੀਐਮ ਚੋਂ ਨਕਦੀ ਨਹੀਂ, ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਖ਼ਤਮ ਹੋਇਆ !
ਪਰ ਅਜੇ ਉਸ ਨੋਟਬੰਦੀ ਨੂੰ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਪਰ ਦੇਸ਼ ਵਿਚ ਫਿਰ ਹੁਣ ਉਹੀ ਨੋਟਬੰਦੀ ਵਾਲੇ ਹਾਲਾਤ ਬਣੇ ਹੋਏ ਹਨ
ਇਕੋ ਜਿਹਾ ਮਾਨਸੂਨ ਰਹਿਣ ਨਾਲ ਆਰਬੀਆਈ ਘਟਾ ਸਕਦੈ ਦਰਾਂ : ਰਿਪੋਰਟ
ਇਕੋ ਜਿਹੇ ਮਾਨਸੂਨ ਦੇ ਪਿਛਲੇ ਅਨੁਮਾਨ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਹੁਣ ਅਗਸਤ 'ਚ ਹੋਣ ਵਾਲੀ ਯੋਜਨਾ ਸਮਿਖਿਅਕ ਬੈਠਕ 'ਚ ਮੁੱਖ ਯੋਜਨਾ ਦਰ 'ਚ 25 ਅਧਾਰ ਅੰਕ ਭਾਵ 0.25..