ਖ਼ਬਰਾਂ
ਮੋਦੀ ਵਲੋਂ 'ਆਯੁਸ਼ਮਾਨ ਭਾਰਤ ਯੋਜਨਾ' ਤਹਿਤ ਪਹਿਲੇ ਸਿਹਤ ਕੇਂਦਰ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਇੱਥੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪਹਿਲੇ ਸਿਹਤ ਕੇਂਦਰ ਦਾ ਉਦਘਾਟਨ ਕੀਤਾ।
ਕਠੂਆ ਬਲਾਤਕਾਰ ਮਾਮਲਾ : ਪੀੜਤਾ ਤੇ ਗ਼ਲਤ ਟਿੱਪਣੀ ਕਰਨ ਵਾਲੇ ਬੈਕ ਕਰਮਚਾਰੀ ਨੂੰ ਨੌਕਰੀ ਤੋਂ ਕੱਢਿਆ
ਇਕ ਪਾਸੇ ਜਿਥੇ ਦੇਸ਼ ਵਿਚ ਕਠੂਆ ਬਲਾਤਕਾਰ ਅਤੇ ਕਤਲ ਕੇਸ ਨੂੰ ਲੈ ਕੇ ਗ਼ੁੱਸੇ ਦਾ ਮਾਹੌਲ ਹੈ, ਉਥੇ ਹੀ ਦੂਜੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜੋ ਅਜਿਹੀਆਂ...
ਮੌਰੀਆ ਐਕਸਪ੍ਰੈਸ 'ਚ ਵੜੀ ਟਰੈਕ ਕਿਨਾਰੇ ਪਈ ਪਟੜੀ, ਇਕ ਯਾਤਰੀ ਦੀ ਮੌਤ, 2 ਜ਼ਖ਼ਮੀ
ਮੌਰੀਆ ਐਕਸਪ੍ਰੈਸ 'ਚ ਵੜੀ ਟਰੈਕ ਕਿਨਾਰੇ ਪਈ ਪਟੜੀ, ਇਕ ਯਾਤਰੀ ਦੀ ਮੌਤ, 2 ਜ਼ਖ਼ਮੀ
ਜਿਨਸੀ ਹਮਲੇ ਤੋਂ ਬਾਅਦ ਦਲਿਤ ਮਹਿਲਾ ਨੇ ਕੀਤੀ ਖ਼ੁਦਕੁਸ਼ੀ
ਉਤਰ ਪ੍ਰਦੇਸ਼ ਵਿਚ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਰਾਏਪੁਰ ਪਿੰਡ ਵਿਚ ਦੋ ਆਦਮੀਆਂ ਦੇ ਜਿਨਸੀ ਹਮਲੇ ਕਾਰਨ ਇਕ ਦਲਿਤ ਮਹਿਲਾ ਨੇ ਅਪਣੇ ਘਰ ਦੀ ਛੱਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਰਾਸ਼ਟਰ ਮੰਡਲ ਖੇਡਾ : ਨੇਜ਼ਾ ਸੁੱਟਣ ਮੁਕਾਬਲੇ 'ਚ ਨੀਰਜ ਚੋਪੜਾ ਨੇ ਜਿੱਤਿਆ ਸੋਨ ਤਮਗ਼ਾ
ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ ਦੀ ਨੇਜ਼ਾ ਸੁੱਟਣ ਮੁਕਾਬਲੇ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ
ਨਿਵੇਸ਼ ਕਰਨ ਲੱਗੇ ਰੱਖੋ ਇਹਨਾਂ ਗੱਲਾਂ ਦਾ ਖ਼ਾਸ ਧਿਆਨ
ਸਮਝਦਾਰੀ ਨਾਲ ਨਿਵੇਸ਼ ਕਰਨਾ ਅਸਾਨ ਕੰਮ ਨਹੀਂ ਹੈ। ਇਸ ਦੇ ਲਈ ਸਬਰ, ਨਿਵੇਸ਼ 'ਚ ਭਰੋਸਾ ਅਤੇ ਅਪਣੀ ਗਲਤੀ ਮੰਨਣ ਵਰਗੀ ਆਦਤਾਂ ਪਾਉਣੀਆਂ ਪੈਂਦੀਆਂ ਹਨ। ਨਿਵੇਸ਼ ਦੌਰਾਨ..
ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਧਮਾਕਿਆਂ ਨਾਲ ਗੂੰਜ ਉਠੀ ਸੀਰੀਆਈ ਰਾਜਧਾਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਈ ਹਮਲਿਆਂ ਦੀ ਘੋਸ਼ਣਾ ਕਰਨ ਤੋਂ ਬਾਅਦ ਸੀਰੀਆ ਦੀ ਰਾਜਧਾਨੀ ਅਜ ਸਵੇਰੇ ਵੱਡੇ ਧਮਾਕਿਆਂ ਨਾਲ ਗੂੰਜ ਉਠੀ
ਰੂਸੀ ਰਾਜਦੂਤ ਨੇ ਦਿਤੀ 'ਨਤੀਜੇ ਭੁਗਤਣ' ਦੀ ਚਿਤਾਵਨੀ
ਸੀਰੀਆ ਦੇ ਸਹਿਯੋਗੀ ਦੇਸ਼ ਰੂਸ ਨੇ ਸ਼ੱਕੀ ਰਸਾਇਣਕ ਹਮਲੇ ਦੇ ਜਵਾਬ ਵਿਚ ਬਸ਼ਰ ਅਲ ਅਸਦ ਸਰਕਾਰ ਵਿਰੁਧ ਅਮਰੀਕਾ ਦੀ ਅਗਵਾਈ ਵਾਲੇ ਹਮਲਿਆਂ ਤੋਂ ਬਾਅਦ "ਨਤੀਜੇ" ਭੁਗਤਣ ਦੀ ਚਿਤਾਵਨੀ ਦਿਤੀ ਹੈ।
ਸਾਇਨਾ, ਸ਼੍ਰੀਕਾਂਤ ਰਾਸ਼ਟਰਮੰਡਲ ਖੇਡਾਂ ਦੇ ਫ਼ਾਈਨਲ 'ਚ
ਲੰਦਨ ਉਲੰਪਿਕ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਅਤੇ ਕਿਦੰਬੀ ਸ਼੍ਰੀਕਾਂਤ ਰਾਸ਼ਟਰਮੰਡਲ ਖੇਡਾਂ ਵਿਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਫ਼ਾਈਨਲ ਵਿਚ ਪਹੁੰਚ ਗਏ
ਦਿਲਪ੍ਰੀਤ ਸਿੰਘ ਧਾਹਨ ਨੇ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲੇ ਦੀ ਲਈ ਜ਼ਿੰਮੇਵਾਰੀ
ਹਾਲ ਹੀ 'ਚ ਖਬਰ ਆਈ ਸੀ ਪੰਜਾਬੀ ਦੇ ਮਸ਼ਹੂਰ ਗਾਇਕ ਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਹੋਇਆ ਹੈ।