ਖ਼ਬਰਾਂ
ਫੋਰਟਿਸ ਨੂੰ ਖ਼ਰੀਦਣ ਦੀ ਦੌੜ 'ਚ ਮਲੇਸ਼ੀਆ ਦੀ IHH ਹੈਲਥਕੇਅਰ ਸ਼ਾਮਲ
ਫੋਰਟਿਸ ਹੈਲਥਕੇਅਰ ਨੇ ਅਜ ਦਸਿਆ ਕਿ ਕਿ ਉਸ ਨੂੰ ਆਈਐਚਐਚ ਹੈਲਥਕੇਅਰ ਤੋਂ ਨਾਨ - ਬਾਇਡਿੰਗ ਐਕਸਪ੍ਰੈਸ਼ਨ ਆਫ਼ ਇੰਟਰਸਟ ਪ੍ਰਾਪਤ ਹੋਇਆ ਹੈ, ਜੋ ਕਿ ਕੰਪਨੀ ਦੀ ਸੰਭਾਵਿਕ..
ਮਸ਼ਹੂਰ ਪੰਜਾਬੀ ਗਾਇਕ ਤੇ ਨਿਰਦੇਸ਼ਕ ਪਰਮੀਸ਼ ਵਰਮਾ ਗੋਲੀ ਲੱਗਣ ਨਾਲ ਜ਼ਖ਼ਮੀ
ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੀ ਖ਼ਬਰ ਆਈ ਹੈ।
ਚੰਡੀਗੜ੍ਹ 'ਚ ਕਦੋਂ ਪੂਰਾ ਹੋਵੇਗਾ ਸੋਲਰ ਸਿਟੀ ਬਣਾਉਣ ਦਾ ਟੀਚਾ
ਵੱਡੇ ਮਕਾਨਾਂ ਦੀਆਂ ਛੱਤਾਂ 'ਤੇ ਨਹੀਂ ਲਵਾਏ ਜਾ ਰਹੇ ਸੋਲਰ ਊਰਜਾ ਪਲਾਂਟ
ਚੰਡੀਗੜ੍ਹ 'ਚ ਪੀਣ ਵਾਲੇ ਪਾਣੀ ਦਾ ਸੰਕਟ ਸ਼ੁਰੂ
ਕਜੌਲੀ ਵਾਟਰ ਵਰਕਸ ਤੋਂ 30 ਅਪ੍ਰੈਲ ਤਕ ਹੋਰ ਪਾਣੀ ਦੀ ਸਪਲਾਈ ਲਈ ਡੈਡਲਾਈਨ ਖ਼ਤਮ
ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕਿਰਾਇਆ 250-300 ਰੁਪਏ ਵਿਚਕਾਰ ਰਹੇਗਾ
ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਦਾ ਕਿਰਾਇਆ 3000 ਰੁਪਏ ਹੋਵੇਗਾ, ਜਦਕਿ ਬਾਂਦਰਾ-ਕੁਰਲਾ ਕੰਪਲੈਕਸ ਅਤੇ ਠਾਣੇ ਵਿਚਕਾਰ ਕਿਰਾਇਆ 250 ਰੁਪਏ ਹੋਵੇਗਾ।
ਅਕਾਲੀਆਂ ਨੇ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ
ਦਲਿਤਾਂ ਵਿਰੁਧ ਟਿਪਣੀ ਕਰਨ ਦਾ ਦੋਸ਼
ਸੂਬੇ ਵਿਚ ਸਮਰੱਥ ਫ਼ਾਇਰ ਸੇਫ਼ਟੀ ਢਾਂਚਾ ਉਸਾਰਿਆ ਜਾਵੇਗਾ : ਸਿੱਧੂ
ਪੰਜਾਬ ਵਿਚ ਪਹਿਲੇ ਫ਼ਾਇਰ ਸੇਫ਼ਟੀ ਹਫ਼ਤੇ ਦਾ ਆਗ਼ਾਜ਼
ਪ੍ਰਿੰਸ ਹੈਰੀ ਅਤੇ ਮੇਘਨ ਮਰਕਲੇ ਦੇ ਵਿਆਹ 'ਤੇ ਸੱਦੀ ਗਈ ਭਾਰਤੀ ਖ਼ਾਨਸਾਮਾ
ਇਹ ਦੇਖ ਕੇ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।ਬ੍ਰਿਟੇਨ ਵਿਚ ਜੰਮੀ ਪੰਜਾਬੀ ਮਾਤਾ-ਪਿਤਾ ਦੀ ਬੱਚੀ ਰੋਸੀ ਗਿੰਡੇ (34) ਉਨ੍ਹਾਂ 1200 ਆਮ ਲੋਕਾਂ 'ਚੋਂ ਹੈ
ਬਾਪ ਨੇ ਕੀਤਾ 12 ਸਾਲਾ ਬੇਟੀ ਨਾਲ ਬਲਾਤਕਾਰ, ਪਰਚਾ ਦਰਜ
ਮਾਤਾ ਬੇਨਜ਼ੀਰ ਪਤਨੀ ਸਤਾਰ ਮੁਹੰਮਦ ਨੇ ਘਰ ਵਾਪਸ ਆ ਕੇ ਵੇਖਿਆ ਕਿ ਉਸ ਦੀ 12 ਸਾਲਾ ਬੇਟੀ ਖ਼ੂਨ ਨਾਲ ਲੱਥਪਥ ਹੋਈ ਪਈ ਸੀ।
ਸਿੱਧੂ ਨੂੰ ਵਜ਼ਾਰਤ ਵਿਚੋਂ ਹਟਾਉਣ ਮੁੱਖ ਮੰਤਰੀ : ਅਕਾਲੀ ਦਲ
ਸਰਕਾਰੀ ਵਕੀਲ ਨੇ ਤਿੰਨ ਸਾਲ ਦੀ ਸਜ਼ਾ ਨੂੰ ਜਾਇਜ਼ ਕਿਹਾ