ਖ਼ਬਰਾਂ
ਪਾਰਕਿੰਗਾਂ ਦੇ ਰੇਟ ਵਧਾਉਣ ਦਾ ਮਾਮਲਾ- ਮੇਅਰ ਤੇ ਕਮਿਸ਼ਨਰ ਆਹਮੋ-ਸਾਹਮਣੇ
ਮੇਅਰ ਕੌਂਸਲਰਾਂ ਨੂੰ ਭਰੋਸੇ 'ਚ ਲੈਣ ਦੇ ਰੌਂਅ 'ਚ,
ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਵਾਧੂ ਬਿਜਲੀ ਪੈਦਾ ਕਰਨ ਦਾ ਨਾਮਣਾ ਖਟਿਆ
ਸਿੰਜਾਈ ਲਈ ਵੀ ਮਿਥੇ ਟੀਚੇ ਤੋਂ ਵੱਧ ਪਾਣੀ ਜਾਰੀ, ਆਉਂਦੇ ਸਾਲ ਵੀ ਨਹੀਂ ਰਹੇਗੀ ਪਾਣੀ ਦੀ ਤੋਟ
ਮੋਦੀ ਦੇ ਡਰ ਕਾਰਨ ਸੱਪ, ਨਿਓਲੇ, ਕੁੱਤੇ, ਬਿੱਲੀਆਂ ਰਲ ਗਏ ਹਨ : ਸ਼ਾਹ
ਰਾਖਵਾਂਕਰਨ ਨਾ ਖ਼ਤਮ ਕਰਾਂਗੇ, ਨਾ ਕਰਨ ਦਿਆਂਗੇ
ਵਾਈਐਸਆਰ ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਦਿਤੇ ਅਸਤੀਫ਼ੇ
ਇਸ ਤੋਂ ਪਹਿਲਾਂ ਵਾਈਐਸਆਰ ਕਾਂਗਰਸ ਦੇ ਨੇਤਾ ਜਗਨ ਮੋਹਨ ਰੈਡੀ ਨੇ ਟਵੀਟ ਕੀਤਾ
ਹਾਈ ਕੋਰਟ ਨੇ ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਕਾਂਡ 'ਚ ਚਟੋਪਾਧਿਆਏ ਬਾਰੇ ਜਾਰੀ ਜਾਂਚ 'ਤੇ ਰੋਕ ਲਾਈ
ਮੋਗਾ ਐਸਐਸਪੀ ਮਾਮਲੇ 'ਚ ਜਾਂਚ ਦੀ ਸੂਈ ਉਪਰਲਿਆਂ ਵਲ ਘੁੰਮਦੀ ਹੋਣ ਦਾ ਦਾਅਵਾ'
ਰਖਿਆ ਮੰਤਰਾਲੇ ਦੀ ਵੈਬਸਾਈਟ ਹੈਕ, ਚੀਨੀ ਅੱਖਰ ਦਿਸੇ
ਰਖਿਆ ਮੰਤਰਾਲੇ ਦੀ ਵੈਬਸਾਈਟ ਅੱਜ ਹੈਕ ਹੋ ਗਈ ਅਤੇ ਇਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਗੰਗਾ ਨਗਰ ਵਿਚ ਸਿੱਖਾਂ ਨੂੰ ਲੰਗਰ ਲਗਾਉਣਾ ਪਿਆ ਭਾਰੀ
ਫ਼ੇਸਬੁਕ 'ਤੇ ਸਿੱਖਾਂ ਨੂੰ ਗੰਗਾ ਨਗਰ ਛੱਡਣ ਲਈ ਕਿਹਾ
ਸੰਸਦੀ ਰੇੜਕੇ 'ਤੇ ਟਕਰਾਅ ਵੰਡ-ਪਾਊ ਸਿਆਸਤ ਕਰ ਰਹੀ ਹੈ ਵਿਰੋਧੀ ਧਿਰ : ਮੋਦੀ
ਦੇਸ਼ ਨੂੰ ਅੱਗੇ ਵਧਣ ਤੋਂ ਰੋਕਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰੋ : ਡਾ. ਮਨਮੋਹਨ ਸਿੰਘ
ਰਾਸ਼ਟਰਮੰਡਲ ਖੇਡਾਂ : ਭਾਰਤ ਤੇ ਪਾਕਿਸਤਾਨ ਕੱਲ ਹੋਣਗੇ ਹਾਕੀ ਮੈਚ 'ਚ ਆਹਮੋਂ-ਸਾਹਮਣੇ
ਪਿਛਲੇ ਦੋ ਵਾਰ ਚਾਂਦੀ ਤਗਮੇ ਦੀ ਜੇਤੂ ਭਾਰਤੀ ਟੀਮ ਸ਼ਨਿਚਰਵਾਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਅਪਣੇ ਮੁਹਿਮ ਦੀ ਸ਼ੁਰੂਆਤ ਲੰਬੇ ਸਮੇਂ ਦੀ ਵਿਰੋਧੀ ਟੀਮ ਪਾਕਿਸਤਾਨ...
ਪੁਲਿਸ ਨੇ ਗੈਂਗਸਟਰ ਡਿੱਕੀ ਗਿੱਲ ਨੂੰ ਕੀਤਾ ਗ੍ਰਿਫਤਾਰ
ਖੰਨਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸ਼ਿਲ ਕਰਦੇ ਹੋਏ ਪੁਲਿਸ ਨੇ ਪ੍ਰਮੁੱਖ ਗੈਂਗਸਟਰ ਮਨਦੀਪ ਸਿੰਘ ਉਰਫ਼ ਡਿੱਕੀ ਗਿੱਲ ਨੂੰ ਕਾਬੂ ਕੀਤਾ ਹੈ।