ਖ਼ਬਰਾਂ
ਯੂਪੀ 'ਚ ਭੜਕ ਸਕਦੀ ਹੈ ਹਿੰਸਾ, ਹਾਈ ਅਲਰਟ ਜਾਰੀ
ਐਸਸੀ-ਐਸਟੀ ਐਕਟ ਨਾਲ ਛੇੜਛਾੜ ਅਤੇ ਡਾ. ਭੀਮ ਰਾਉ ਅੰਬੇਦਕਰ ਦੀਆਂ ਮੂਰਤੀਆਂ ਤੋੜੇ ਜਾਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਪੂਰੀ ਤਰ੍ਹਾਂ...
ਪੁਲਾੜ ਦਾ ਕਚਰਾ ਸਾਫ਼ ਕਰਨ ਲਈ ਵਿਗਿਆਨੀਆਂ ਵਲੋਂ ਭੇਜੀ ਗਈ ਖ਼ਾਸ ਮਸ਼ੀਨ
ਪੁਲਾੜ ਵਿਚ ਭੇਜੇ ਗਏ ਕੁੱਝ ਉਪਗ੍ਰਹਿ ਖ਼ਰਾਬ ਹੋਣ ਦੇ ਬਾਵਜੂਦ ਉਥੇ ਚੱਕਰ ਕੱਟ ਰਹੇ ਹਨ ਅਤੇ ਭਵਿੱਖ ਦੇ ਉਪਗ੍ਰਹਿ ਲਈ ਖ਼ਤਰਾ ਬਣ ਚੁੱਕੇ ਹਨ।
ਗਾਜ਼ਾ 'ਚ ਹਿੰਸਾ ਪ੍ਰਦਰਸ਼ਨਾਂ ਦੌਰਾਨ ਹੁਣ ਤਕ 22 ਮੌਤਾਂ, ਕਈ ਜ਼ਖ਼ਮੀ
ਇਜ਼ਰਾਈਲ ਅਤੇ ਗਾਜ਼ਾ ਦੀ ਸਰਹੱਦ ''ਤੇ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਪ੍ਰਦਰਸ਼ਨ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਸ਼ੁੱਕਰਵਾਰ ਨੂੰ ...
ਸਲਮਾਨ ਦੇ ਕੇਸ ਦੀ ਸੁਣਵਾਈ ਕਰ ਰਹੇ ਜੱਜ ਦਾ ਤਬਾਦਲਾ, ਜ਼ਮਾਨਤ 'ਤੇ ਬਣਿਆ ਸਸਪੈਂਸ
ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਪਾਉਣ ਵਾਲੇ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ।
ਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਹੈਟ੍ਰਿਕ, ਭਾਰ ਤੋਲਨ 'ਚ ਸਤੀਸ਼ ਨੇ ਦਿਵਾਇਆ ਤੀਜਾ ਸੋਨ ਤਮਗ਼ਾ
ਆਸਟ੍ਰੇਲੀਆ ਦੀਆਂ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਵਿਚ ਬੇਟੀਆਂ ਤੋਂ ਬਾਅਦ ਹੁਣ ਬੇਟਿਆਂ ਨੇ ਵੀ ਕਮਾਲ ਕਰ ਦਿਤਾ ਹੈ। ਸ਼ਨਿਚਰਵਾਰ ਨੂੰ ...
ਸ਼ਹਿਰ 'ਚ ਅਪਰਾਧ ਨੂੰ ਠੱਲ੍ਹ ਪਾਉਣ ਲਈ ਰਣਨੀਤੀ ਤਿਆਰ
ਰਾਜਪਾਲ ਦੀ ਪ੍ਰਧਾਨਗੀ ਵਿਚ ਟਰਾਈਸਿਟੀ ਦੇ ਪੁਲਿਸ ਅਧਿਕਾਰੀਆਂ ਨੇ ਆਪਸੀ ਤਾਲਮੇਲ 'ਤੇ ਦਿਤਾ ਜ਼ੋਰ
ਪਾਰਕਿੰਗਾਂ ਦੇ ਰੇਟ ਵਧਾਉਣ ਦਾ ਮਾਮਲਾ- ਮੇਅਰ ਤੇ ਕਮਿਸ਼ਨਰ ਆਹਮੋ-ਸਾਹਮਣੇ
ਮੇਅਰ ਕੌਂਸਲਰਾਂ ਨੂੰ ਭਰੋਸੇ 'ਚ ਲੈਣ ਦੇ ਰੌਂਅ 'ਚ,
ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਵਾਧੂ ਬਿਜਲੀ ਪੈਦਾ ਕਰਨ ਦਾ ਨਾਮਣਾ ਖਟਿਆ
ਸਿੰਜਾਈ ਲਈ ਵੀ ਮਿਥੇ ਟੀਚੇ ਤੋਂ ਵੱਧ ਪਾਣੀ ਜਾਰੀ, ਆਉਂਦੇ ਸਾਲ ਵੀ ਨਹੀਂ ਰਹੇਗੀ ਪਾਣੀ ਦੀ ਤੋਟ
ਮੋਦੀ ਦੇ ਡਰ ਕਾਰਨ ਸੱਪ, ਨਿਓਲੇ, ਕੁੱਤੇ, ਬਿੱਲੀਆਂ ਰਲ ਗਏ ਹਨ : ਸ਼ਾਹ
ਰਾਖਵਾਂਕਰਨ ਨਾ ਖ਼ਤਮ ਕਰਾਂਗੇ, ਨਾ ਕਰਨ ਦਿਆਂਗੇ
ਵਾਈਐਸਆਰ ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਦਿਤੇ ਅਸਤੀਫ਼ੇ
ਇਸ ਤੋਂ ਪਹਿਲਾਂ ਵਾਈਐਸਆਰ ਕਾਂਗਰਸ ਦੇ ਨੇਤਾ ਜਗਨ ਮੋਹਨ ਰੈਡੀ ਨੇ ਟਵੀਟ ਕੀਤਾ