ਖ਼ਬਰਾਂ
ਸਲਮਾਨ ਖ਼ਾਨ ਦੀ ਜ਼ਮਾਨਤ 'ਤੇ ਨਹੀਂ ਹੋ ਸਕਿਆ ਕੋਈ ਫ਼ੈਸਲਾ, ਕੱਲ੍ਹ ਹੋਵੇਗੀ ਸੁਣਵਾਈ
ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਇਕ ਰਾਤ ਜੇਲ੍ਹ ਵਿਚ ਗੁਜ਼ਾਰਨ ਤੋਂ ਬਾਅਦ ਵੀ ਸਲਮਾਨ ਖ਼ਾਨ ਨੂੰ ਅਜੇ ਰਾਹਤ ਨਹੀਂ ਮਿਲੀ ਕਿਉਂਕਿ ਸਲਮਾਨ ਦੀ...
ਅਮਰੀਕਾ ਦੇ ਦਖਣੀ ਕੈਲੀਫੋਰਨੀਆ 'ਚ 5.3 ਤੀਬਰਤਾ ਦਾ ਭੂਚਾਲ
ਖਣੀ ਕੈਲੀਫੋਰਨੀਆ ਦੇ ਤੱਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਦਰਜ ਕੀਤੀ ਗਈ।
ਯੋਗੀ ਸਰਕਾਰ ਤੋਂ ਨਾਰਾਜ਼ ਇਕ ਹੋਰ ਦਲਿਤ ਸਾਂਸਦ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ
ਦੇਸ਼ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਭਾਵੇਂ ਅਗਲੀ ਵਾਰ ਫਿਰ ਤੋਂ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਪਰ 2019 ਦੀਆਂ ਲੋਕ...
ਪਾਕਿ ਚੀਫ਼ ਜਸਟਿਸ ਬੋਲੇ, ਪਾਕਿਸਤਾਨ 'ਚ ਫ਼ੌਜੀ ਸ਼ਾਸਨ ਨਹੀਂ ਲੱਗਣ ਦੇਵਾਂਗਾ
ਪਾਕਿਸਤਾਨ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਦੇਸ਼ ਵਿਚ 'ਫ਼ੌਜੀ ਸ਼ਾਸਨ' ਲਗਾਏ ਜਾਣ ਦੀ ਸ਼ੰਕਾ ਅਤੇ ਅਫ਼ਵਾਹਾ ਨੂੰ ਖਾਰਜ...
ਮੁਕਾਬਲੇ ਦੌਰਾਨ ਪਹਿਲੀ ਵਾਰ ਪੱਗ ਬੰਨ੍ਹਣਗੇ ਪਹਿਲੇ ਸਿੱਖ UFC ਫਾਈਟਰ ਅਰਜਨ ਸਿੰਘ ਭੁੱਲਰ
ਪਹਿਲੇ ਸਿੱਖ ਯੂਐੱਫਸੀ.ਫਾਈਟਰ ਅਰਜਨ ਸਿੰਘ ਭੁੱਲਰ ਖੇਡਾਂ ਦੇ 25 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ 14 ਅਪ੍ਰੈਲ, 2018 ਨੂੰ ਗਲੇਨਡੇਲ, ...
600 ਰੁਪਏ 'ਚ ਮਿਲ ਰਹੇ ਹਨ 1700 ਦੇ ਬਰਾਂਡਿਡ ਜੂਤੇ, ਅੱਜ ਹੈ ਅਖੀਰਲਾ ਮੌਕਾ
ਗਰਮੀ ਦਾ ਮੌਸਮ ਵੱਖ ਹੀ ਫ਼ੈਸ਼ਨ ਲੈ ਕੇ ਆਉਂਦਾ ਹੈ। ਇਹੀ ਕਾਰਨ ਹੈ ਕਿ ਈ-ਕਾਮਰਸ ਕੰਪਨਿਆਂ ਲਗਾਤਾਰ ਛੋਟ ਦੇ ਰਹੀਆਂ ਹਨ। ਅਜਿਹੇ 'ਚ..
ਵਿਸ਼ਵ ਪੱਧਰ 'ਤੇ ਡੂੰਘੀ ਛਾਪ ਛੱਡ ਗਈਆਂ ਆਸਟ੍ਰੇਲੀਆਈ ਸਿੱਖ ਖੇਡਾਂ
ਸਿਡਨੀ ਵਿਚ ਪਿਛਲੇ ਤਿੰਨ ਦਿਨ ਤੋਂ ਚੱਲ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੌਰਾਨ ...
ਸੈਂਸੈਕਸ 33600 ਅਤੇ ਨਿਫ਼ਟੀ 10323 ਅੰਕਾਂ 'ਤੇ ਖੁੱਲ੍ਹਿਆ
ਗਲੋਬਲ ਮਾਰਕੀਟ ਤੋਂ ਮਿਲੇ ਸੰਕੇਤਾਂ ਤੋਂ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸਪਾਟ ਸ਼ੁਰੂਆਤ ਹੋਈ। ਦਰਅਸਲ ਅਮਰੀਕਾ ਅਤੇ ਚੀਨ 'ਚ ਟਰੇਡ ਵਾਰ ਹੋਰ ਡੂੰਘੇ ਹੋਣ..
ਰਾਸ਼ਟਰ ਮੰਡਲ ਖੇਡਾਂ 'ਚ ਬੇਟੀਆਂ ਦਾ ਦਬਦਬਾ, ਸੰਜੀਤਾ ਚਾਨੂ ਨੇ ਦਿਵਾਇਆ ਦੂਜਾ ਸੋਨ ਤਮਗ਼ਾ
ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੀ ਝੋਲੀ ਵਿਚ ਦੂਜਾ ਸੋਨ ਤਮਗ਼ਾ ਪੈ ਗਿਆ ਹੈ। ਮੀਰਾਬਾਈ ਚਾਨੂ ਤੋਂ ...
ਲੁੱਟਾਂ-ਖੋਹਾਂ ਕਰਨ ਵਾਲਾ ਯੋਧਾ ਗ੍ਰਿਫ਼ਤਾਰ
ਜੀਜੇ, ਸਕੇ ਭਰਾ ਅਤੇ ਇਕ ਹੋਰ ਸਾਥੀ ਨਾਲ ਦਿੰਦਾ ਸੀ ਵਾਰਦਾਤਾਂ ਨੂੰ ਅੰਜਾਮ