ਖ਼ਬਰਾਂ
ਸਾਊਦੀ ਅਰਬ ਨੇ ਬਾਗ਼ੀਆਂ ਦੀਆਂ 7 ਮਿਜ਼ਾਈਆਂ ਤਬਾਹ ਕੀਤੀਆਂ
ਮਿਸਰ ਦੇ ਇਕ ਨਾਗਰਿਕ ਦੀ ਮੌਤ
ਕੇਂਦਰ ਸਰਕਾਰ ਇਰਾਕ ਵਿਚ ਮਾਰੇ ਗਏ ਭਾਰਤੀਆਂ ਦੇ ਪਰਵਾਰਾਂ ਦੀ ਮਦਦ ਕਰੇ : ਜਾਖੜ
ਕੇਂਦਰ ਸਰਕਾਰ ਨੂੰ ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੇ ਪਰਵਾਰਾਂ ਦੇ ਦੁੱਖ ਨੂੰ ਸਮਝਦਿਆਂ ਹਮਦਰਦੀ ਨਾਲ ਇਨ੍ਹਾਂ ਦੀਆਂ ਮੰਗਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ
ਨਾਟਕੀ ਢੰਗ ਨਾਲ ਟਾਈਟਲਰ ਬਾਰੇ ਮੁੜ ਅਖੌਤੀ ਗੁਪਤ ਵੀਡੀਉ ਜਾਰੀ
ਸ.ਜੀ.ਕੇ. ਦਾ ਦਾਅਵਾ ਹੈ ਕਿ ਹੁਣ ਦੇ ਗੁਪਤ ਵੀਡੀਉ ਟੁਕੜੇ ਪਹਿਲਾਂ ਵਾਲੇ ਹੀ ਹਨ
ਅੰਨਾ ਦਾ ਚਾਰ ਕਿੱਲੋ ਵਜ਼ਨ ਘਟਿਆ, ਭੁੱਖ ਹੜਤਾਲ ਚੌਥੇ ਦਿਨ ਵਿਚ ਦਾਖ਼ਲ
ਅੰਨਾ ਦੇ ਹੱਕ ਵਿਚ 'ਸ਼ੋਲੇ' ਦੇ ਧਰਮਿੰਦਰ ਵਾਂਗ ਪ੍ਰਦਰਸ਼ਨ
ਬਹੁਵਿਆਹ ਅਤੇ ਨਿਕਾਹ ਹਲਾਲਾ 'ਤੇ ਸੰਵਿਧਾਨਕ ਬੈਂਚ ਕਰੇਗਾ ਵਿਚਾਰ
ਅਦਾਲਤ ਨੇ ਕੇਂਦਰ ਕੋਲੋਂ ਮੰਗਿਆ ਜਵਾਬ
ਕੈਗ ਰੀਪੋਰਟ ਨੇ ਪਿਛਲੀ ਸਰਕਾਰ ਦੇ ਖੋਲ੍ਹੇ ਭੇਤ
ਇਸ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀ ਵੀ ਪੋਲ ਖੋਲ੍ਹ ਦਿਤੀ ਹੈ ਜੋ ਅਪਣੇ ਕਾਰਜਕਾਲ ਦੌਰਾਨ ਵੱਡੇ-ਵੱਡੇ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕਰਦੀ ਹੈ
ਔਰੰਗਾਬਾਦ ਵਿਚ ਫ਼ਿਰਕੂ ਫ਼ਸਾਦ ਮਗਰੋਂ ਕਰਫ਼ਿਊ, ਅੱਗਜ਼ਨੀ, ਪੱਥਰਬਾਜ਼ੀ
ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿਤੇ ਗਏ ਹਨ।
ਕਾਂਗਰਸ ਨੇ ਪਲੇਅ ਸਟੋਰ ਤੋਂ ਹਟਾਇਆ ਅਪਣਾ ਐਪ
ਕਾਂਗਰਸ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸਮ੍ਰਿਤੀ
ਜ਼ਮਾਨਤ 'ਤੇ ਬਾਹਰ ਆ ਜਾਣ ਦੇ ਬਾਵਜੂਦ ਬੇਹੱਦ ਔਖਾ ਪੈਂਡਾ ਹੈ ਲੰਗਾਹ ਵਾਸਤੇ
ਲੰਗਾਹ ਲਈ ਫਿਰ ਤੋਂ ਰਾਜਸੀ ਅਤੇ ਸਮਾਜਕ ਪੈਂਡਾ ਬਹਾਲ ਕਰ ਸਕਣਾ ਕੰਡਿਆਂ ਦੀ ਸੇਜ ਤੋਂ ਘੱਟ ਨਹੀਂ
ਫ਼ੇਸਬੁਕ ਡੈਟਾ ਚੋਰੀ ਮਾਮਲਾ
10 ਕਰੋੜ ਯੂਜ਼ਰਜ਼ ਕਰ ਸਕਦੇ ਹਨ ਫ਼ੇਸਬੁਕ ਤੋਂ ਕਿਨਾਰਾ