ਖ਼ਬਰਾਂ
ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਨਾਲ ਸਬੰਧਤ ਜ਼ਮੀਨ ਦੀ ਵਿਕਰੀ ਧੋਖਾਧੜੀ ਨਾਲ ਕਰਨ ਦੇ ਮਾਮਲੇ 'ਚ ਮੈਨੇਜਰ ਮੁਅੱਤਲ
ਕਾਨੂੰਨੀ ਕਾਰਵਾਈ ਦੇ ਆਦੇਸ਼ ਜਾਰੀ, ਐਡਵੋਕਟ ਧਾਮੀ ਵੱਲੋਂ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਤਾੜਨਾ
ਮੋਗਾ 'ਚ ਇੱਕ ਕੁਇੰਟਲ 80 ਕਿਲੋ ਚੂਰਾ ਪੋਸਤ ਸਮੇਤ ਦੋ ਨਸ਼ਾ ਤਸਕਰ ਕਾਬੂ
20-20 ਕਿੱਲੋ ਦੀਆਂ 9 ਬੋਰੀਆਂ ਬਰਾਮਦ
ਮਨੀਪੁਰ 'ਚ ਇੱਕ ਸਾਲ ਬਾਅਦ ਰਾਸ਼ਟਰਪਤੀ ਸ਼ਾਸਨ ਖ਼ਤਮ, ਵਾਈ ਖੇਮਚੰਦ ਸਿੰਘ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਐਸਐਸਪੀ ਵਰੁਣ ਸ਼ਰਮਾ ਆਡੀਓ ਮਾਮਲਾ : ਹਾਈ ਕੋਰਟ ਨੇ CFSL ਚੰਡੀਗੜ੍ਹ ਨੂੰ ਜਾਂਚ ਦੇ ਦਿੱਤੇ ਹੁਕਮ
ਹਾਈ ਕੋਰਟ ਨੇ ਪੰਜਾਬ ਫੋਰੈਂਸਿਕ ਲੈਬ ਨੂੰ ਜਾਂਚ ਲਈ ਹੋਰ ਸਮਾਂ ਦੇਣ ਤੋਂ ਕੀਤਾ ਇਨਕਾਰ
ਬਲਾਤਕਾਰੀ ਪਾਸਟਰ ਬਜਿੰਦਰ ਤੋਂ ਕੈਸ਼ ਬਰਾਮਦ ਮਾਮਲੇ 'ਚ 1 ਜੇਲ੍ਹ ਮੁਲਾਜ਼ਮ ਗ੍ਰਿਫ਼ਤਾਰ
ਹੌਲਦਾਰ ਨਿਰਪਾਲ ਸਿੰਘ 'ਤੇ ਬਜਿੰਦਰ ਦੀ ਮਦਦ ਕਰਨ ਦਾ ਇਲਜ਼ਾਮ
ਮੋਹਾਲੀ SSP ਦਫ਼ਤਰ ਬਾਹਰ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ 2 ਗ੍ਰਿਫ਼ਤਾਰ
28 ਜਨਵਰੀ ਨੂੰ ਮੋਹਾਲੀ SSP ਦਫ਼ਤਰ ਬਾਹਰ ਕੀਤਾ ਗਿਆ ਸੀ ਗੁਰਵਿੰਦਰ ਸਿੰਘ ਦਾ ਕਤਲ
ਸ਼ਰਨਾਰਥੀ ਕਿਸ਼ਤੀ ਅਤੇ ਤੱਟ ਰੱਖਿਅਕ ਜਹਾਜ਼ ਵਿਚਕਾਰ ਟੱਕਰ, 14 ਦੀ ਮੌਤ
ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਇੱਕ ਵਿਸ਼ਾਲ ਖੋਜ ਅਤੇ ਬਚਾਅ ਕਾਰਜ ਜਾਰੀ
ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਸੰਗਤ ਨੂੰ ਵੰਡੇ ਗਏ ਮੋਹਰ ਲੱਗੇ ਨੋਟ
ਅਸਲੀ ਨੋਟਾਂ 'ਤੇ ‘ਸੇਵਕ ਜਥਾ ਇਸ਼ਨਾਨ' ਦੀ ਲੱਗੀ ਹੋਈ ਹੈ ਮੋਹਰ
ਟ੍ਰਾਇਲ ਕੋਰਟਾਂ ਨੇ 10 ਸਾਲਾਂ 'ਚ 1,300 ਤੋਂ ਵੱਧ ਲੋਕਾਂ ਨੂੰ ਸੁਣਾਈ ਮੌਤ ਦੀ ਸਜ਼ਾ
ਹਾਈ ਕੋਰਟ ਨੇ ਸਿਰਫ਼ 70 ਨੂੰ ਦੱਸਿਆ ਸਹੀ
ਮੈਂ ਸਿੱਖਾਂ ਦੇ ਕਾਤਲ ਪਰਿਵਾਰ ਨਾਲ ਹੱਥ ਨਹੀਂ ਮਿਲਾਉਂਦਾ : ਰਵਨੀਤ ਸਿੰਘ ਬਿੱਟੂ
ਸਿੱਖਾਂ ਦੇ ਅਪਮਾਨ ਲਈ ਗਾਂਧੀ ਪਰਿਵਾਰ ਹੈ ਜ਼ਿੰਮੇਵਾਰ