ਖ਼ਬਰਾਂ
IPS ਪੂਰਨ ਕੁਮਾਰ ਨੇ ‘ਖੁਦਕੁਸ਼ੀ' ਨੋਟ 'ਚ 15 ਅਫ਼ਸਰਾਂ ਦਾ ਲਿਆ ਨਾਮ
ਹਰਿਆਣਾ ਦੇ ਡੀ.ਜੀ.ਪੀ. ਤੇ ਰੋਹਤਕ ਦੇ ਐਸ.ਪੀ. 'ਤੇ ਝੂਠੇ ਕੇਸ 'ਚ ਫਸਾਉਣ ਦਾ ਲਗਾਇਆ ਆਰੋਪ
Coldrif cough ਸਿਰਪ ਕੰਪਨੀ ਦਾ ਮਾਲਕ ਰੰਗਨਾਥਨ ਚੇਨਈ ਤੋਂ ਗ੍ਰਿਫ਼ਤਾਰ
ਕੋਲਡ੍ਰਿਫ ਕਫ਼ ਸਿਰਪ ਕਾਰਨ ਹੁਣ ਤੱਕ 20 ਬੱਚਿਆਂ ਦੀ ਜਾ ਚੁੱਕੀ ਹੈ ਜਾਨ
Donald Trump ਦੇ ਯਤਨਾਂ ਸਦਕਾ ਇਜ਼ਰਾਈਲ-ਹਮਾਸ ਨੇ ਸ਼ਾਂਤੀ ਪਲਾਨ 'ਤੇ ਕੀਤੇ ਹਸਤਾਖਰ
ਗਾਜ਼ਾ ਦੇ ਲੋਕ ਸੜਕਾਂ 'ਤੇ ਨਿਕਲ ਕੇ ਮਨਾ ਰਹੇ ਹਨ ਜਸ਼ਨ
Punjab Weather Update: ਪੰਜਾਬ ਦੇ ਮੌਸਮ ਵਿਚ ਆਈ ਤਬਦੀਲੀ, ਸਵੇਰ ਤੇ ਸ਼ਾਮ ਨੂੰ ਵਧੀ ਠੰਢ
Punjab Weather Update: ਮੌਸਮ ਵਿੱਚ ਇਹ ਤਬਦੀਲੀ ਹਾਲ ਹੀ ਵਿੱਚ ਹੋਈ ਬਾਰਿਸ਼ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਹੋਈ
Bhutan Earthquake News: ਭੂਟਾਨ ਵਿੱਚ ਸਵੇਰੇ-ਸਵੇਰੇ ਆਇਆ ਭੂਚਾਲ, ਡਰੇ ਲੋਕ ਘਰਾਂ ਵਿਚੋਂ ਆਏ ਬਾਹਰ
Bhutan Earthquake News: ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ
Uttar Pradesh Explosion News: ਕਾਨਪੁਰ 'ਚ ਦੋ ਸਕੂਟਰੀਆਂ ਵਿੱਚ ਜ਼ੋਰਦਾਰ ਧਮਾਕਾ, 8 ਲੋਕ ਹੋਏ ਜ਼ਖ਼ਮੀ
Uttar Pradesh Explosion News: ਧਮਾਕੇ ਨਾਲ ਨੇੜਲੀਆਂ ਇਮਾਰਤਾਂ ਦੀਆਂ ਕੰਧਾਂ 'ਚ ਆਈਆਂ ਤਰੇੜਾਂ
Kangana Ranaut News: ਮੰਡੀ ਤੋਂ ਕੰਗਨਾ ਰਣੌਤ ਦੀ ਚੋਣ ਰੱਦ ਕਰਨ ਦੀ ਮੰਗ, ਨਾਮਜ਼ਦਗੀ ਗਲਤ ਤਰੀਕੇ ਨਾਲ ਰੱਦ ਕਰਨ ਦੇ ਇਲਜ਼ਾਮ
Kangana Ranaut News: 30 ਅਕਤੂਬਰ ਨੂੰ ਹਿਮਾਚਲ ਹਾਈਕੋਰਟ ਵਿਚ ਹੋਵੇਗੀ ਸੁਣਵਾਈ, ਲਾਇਕ ਰਾਮ ਨੇਗੀ ਨੇ ਕੰਗਨਾ ਦੀ ਚੋਣ ਨੂੰ ਦਿੱਤੀ ਚੁਣੌਤੀ
Kotkapura News: ਮਨੀਲਾ ਵਿਚ ਹੋਈ ਪੰਜਾਬੀ ਦੀ ਅਚਨਚੇਤ ਮੌਤ
Kotkapura News: ਕੁਝ ਦਿਨਾਂ ਤੋਂ ਸਨ ਬੀਮਾਰ
Khawaja Asif Pakistan News: ਭਾਰਤ ਨਾਲ ਹੋ ਸਕਦੀ ਹੈ ਜੰਗ- ਪਾਕਿ ਰਖਿਆ ਮੰਤਰੀ ਆਸਿਫ਼
ਜੇਕਰ ਜੰਗ ਹੁੰਦੀ ਹੈ, ਤਾਂ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਨਾਲੋਂ ਬਿਹਤਰ ਨਤੀਜੇ ਪ੍ਰਾਪਤ ਕਰਾਂਗੇ।'
ਜ਼ੁਬੀਨ ਦੇ ਚਚੇਰੇ ਭਰਾ ਅਤੇ ਅਸਾਮ ਪੁਲਿਸ ਦੇ ਡੀ.ਐਸ.ਪੀ. ਮੁਅੱਤਲ
ਗਾਇਕ ਦੀ ਮੌਤ ਦੇ ਮਾਮਲੇ 'ਚ ਅੱਜ ਗ੍ਰਿਫਤਾਰ ਕੀਤਾ ਗਿਆ ਸੀ ਸੰਦੀਪਨ ਗਰਗ ਨੂੰ