ਖ਼ਬਰਾਂ
ਸ਼ਾਹਿਦ ਅਫਰੀਦੀ ਨੇ ਕੀਤੀ ਤੂਫਾਨੀ ਬੱਲੇਬਾਜੀ, ਕੇਵਲ 42 ਗੇਂਦਾਂ 'ਤੇ ਹੀ ਠੋਕੀ ਸੈਂਚੁਰੀ
ਆਪਣੀ ਬੱਲੇਬਾਜੀ ਲਈ ਮਸ਼ਹੂਰ ਸ਼ਾਹਿਦ ਅਫਰੀਦੀ ਨੇ ਮੰਗਲਵਾਰ ਨੂੰ ਅਜਿਹੀ ਪਾਰੀ ਖੇਡੀ ਜੋ ਕ੍ਰਿਕਟ ਪ੍ਰੇਮੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ
ਡੇਰਾ ਮੁਖੀ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪਿੰਡਾਂ 'ਚ ਦੀ ਫਲੈਗ ਮਾਰਚ
ਲਹਿਰਾਗਾਗਾ: ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਦੇ ਮੱਦੇਨਜ਼ਰ ਪੈਦਾ ਹੋਣ ਤੇ ਹਰ ਪਰਸਥਿਤੀ ਤੋਂ ਨਿਪਟਣ ਲਈ ਵਿਧਾਨ ਸਭਾ ਹਲਕਾ
ਲਓ ਜੀ ਹੁਣ ਭਾਰਤ ਵਿੱਚੋਂ ਮੈਕਡੋਨਲਡ ਦੇ 169 ਰੇਸਟੋਰੈਂਟ ਹੋਣਗੇ ਬੰਦ
ਅਮਰੀਕੀ ਬਰਗਰ ਰੇਸਤਰਾਂ ਕੰਪਨੀ ਮੈਕਡੋਨਲਡਸ ਨੇ ਸਥਾਨਕ ਸੰਯੁਕਤ ਉਪਕਰਮ ਕਨਾਟ ਪਲਾਜਾ ਰੇਸਟੋਰੈਂਟ ਲਿਮੀਟਿਡ ਦੇ ਨਾਲ ਪੇਸ਼ਾਵਰ ਕਰਾਰ ਖਤਮ ਕਰ ਲਿਆ ਹੈ।
ਦੇਖੋ ਦੁਨੀਆ ਦੇ ਨਕਸ਼ੇ ਤੋਂ ਭਾਰਤ ਦਾ ਨਕਸ਼ਾ ਮਿਟਾਉਣ ਲਈ ਕਹਿ ਰਹੇ ਨੇ ਡੇਰਾ ਸਮਰਥਕ
25 ਅਗਸਤ ਨੂੰ ਡੇਰਾ ਸਿਰਸਾ ਮੁਖੀ ਦੇ ਖਿਲਾਫ ਆਉਣ ਵਾਲੇ ਫੈਸਲੇ ਨੂੰ ਲੈ ਕੇ ਪਾਣੀਪਤ ਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ।..
ਪਾਸਪੋਰਟ ਬਣਾਉਣ ਸਮੇਂ ਹੁਣ ਪੁਲਿਸ ਵੈਰੀਫਿਕੇਸ਼ਨ ਲਈ ਨਹੀਂ ਆਵੇਗੀ ਤੁਹਾਡੇ ਘਰ
ਪਾਸਪੋਰਟ ਲਈ ਭੌਤਿਕ ਰੂਪ ਤੋਂ ਪੁਲਿਸ ਵੈਰੀਫਿਕੇਸ਼ਨ ਦੀ ਵਿਵਸਥਾ ਛੇਤੀ ਹੀ ਬੀਤੇ ਦਿਨਾਂ ਦੀ ਗੱਲ ਹੋ ਜਾਵੇਗੀ।
ਬੈਂਕਾਂ 'ਚ ਰਹੀ ਹੜਤਾਲ, 50 ਕਰੋੜ ਦਾ ਲੈਣ - ਦੇਣ ਪ੍ਰਭਾਵਿਤ
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਜਿਲ੍ਹੇ 'ਚ 33 ਬੈਂਕਾਂ ਦੀ 71 ਬ੍ਰਾਂਚਾਂ ਵਿੱਚ 453 ਕਰਮਚਾਰੀਆਂ ਨੇ ਹੜਤਾਲ ਕੀਤੀ ।
ਬਵਾਨਾ ਉਪਚੋਣ: ਕੇਜਰੀਵਾਲ ਲਈ ਕਿਉਂ ਬਣੀ ਪ੍ਰੀਖਿਆ ?
ਦਿੱਲੀ ਦੇ ਬਵਾਨਾ ਵਿਧਾਨਸਭਾ ਖੇਤਰ ਵਿੱਚ ਹੋ ਰਹੇ ਉਪ ਚੋਣ ਲਈ ਮਤਦਾਨ ਅੱਜ ਸਵੇਰੇ ਸ਼ੁਰੂ ਹੋ ਗਿਆ। ਇਸ ਚੋਣ ਵਿੱਚ ਭਾਜਪਾ, ਆਪ ਅਤੇ ਕਾਂਗਰਸ ਦੇ ਵਿੱਚ ਤਿਕੋਣੀ ਮੁਕਾਬਲਾ ਹੈ
ਘਰੇਲੂ ਤੰਗੀ ਤੋਂ ਪਰੇਸ਼ਾਨ ਨੌਜਵਾਨ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ
ਇਥੋਂ ਦੇ ਨਜ਼ਦੀਕੀ ਪਿੰਡ ਬਲਮਗੜ 'ਚ ਆਰਥਿਕ ਤੰਗੀ ਦੇ ਚਲਦਿਆਂ ਇਕ ਦਲਿਤ ਪਰਿਵਾਰ ਦੇ ਨਰਿੰਦਰ ਸਿੰਘ (35) ਨਾਂ ਦੇ ਵਿਅਕਤੀ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਖਤਮ ਕਰ ਲ
ਲਗਜ਼ਰੀ ਕਾਰਾਂ ਹੋ ਸਕਦੀਆਂ ਨੇ ਮਹਿੰਗੀਆਂ
ਨਵੀਂ ਦਿੱਲੀ: ਐੱਸ.ਯੂ.ਵੀ. ਅਤੇ ਲਗਜ਼ਰੀ ਕਾਰਾਂ 'ਤੇ ਸੈੱਸ ਵਧਾਉਣ ਲਈ ਬੁੱਧਵਾਰ ਨੂੰ ਸਰਕਾਰ ਆਰਡੀਨੈਂਸ ਲਿਆ ਸਕਦੀ ਹੈ।
ਪੂਰੇ ਹਰਿਆਣੇ 'ਚ ਧਾਰਾ 144 ਲਾਗੂ , ਪੰਜਾਬ 'ਚ ਹਥਿਆਰ ਜਮਾਂ ਕਰ ਰਹੇ ਡੇਰਾ ਪ੍ਰੇਮੀ ?
ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨਾਲ ਜੁੜੇ ਯੋਨ ਸ਼ੋਸ਼ਣ ਮਾਮਲੇ 'ਚ ਸ਼ੁੱਕਰਵਾਰ ਨੂੰ ਆਉਣ..