ਖ਼ਬਰਾਂ
ਹੁਣ ਟੋਲ ਪਲਾਜ਼ਾ 'ਤੇ ਇਸ ਐਪ ਨਾਲ ਕਰੋ ਭੁਗਤਾਨ, ਨਹੀਂ ਕਰਨਾ ਪਵੇਗਾ ਇੰਤਜ਼ਾਰ
ਚੰਡੀਗੜ੍ਹ: ਕੇਂਦਰ ਸਰਕਾਰ ਨੇ ਇਕ ਐਪ ਲਾਂਚ ਕੀਤਾ ਹੈ ਜਿਸ ਜ਼ਰੀਏ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਟੋਲ ਪਲਾਜ਼ਾ ‘ਤੇ ਤੁਸੀ ਭੁਗਤਾਨ ਕਰ ਸਕੋਗੇ।
ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਦੇ ਟਿਕਾਣੀਆਂ 'ਤੇ ਇਨਕਮ ਟੈਕਸ ਦਾ ਛਾਪਾ
ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਸਮੇਤ ਉਨ੍ਹਾਂ ਦੇ ਇਕ ਬਿਜ਼ਨੈੱਸ ਪਾਰਟਨਰ ਦੇ ਤਿੰਨ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਉਨ੍ਹਾਂ ਦੀ ਆਮਦਨ ਨਾਲ..
ਸਤੰਬਰ ਦੀ ਸ਼ੁਰੂਆਤ 'ਚ ਆਏਗਾ 200 ਰੁਪਏ ਦਾ ਨੋਟ
ਰਿਜਰਵ ਬੈਂਕ ਆਫ ਇੰਡੀਆ ਛੇਤੀ ਹੀ 200 ਰੁਪਏ ਦਾ ਨੋਟ ਜਾਰੀ ਕਰ ਸਕਦਾ ਹੈ। RBI ਇਸ ਮਹੀਨੇ ਦੇ ਅਖੀਰ ਵਿੱਚ ਜਾਂ ਫਿਰ ਸਤੰਬਰ ਦੀ ਸ਼ੁਰੂਆਤ ਵਿੱਚ ਇਹ ਨੋਟ ਲਿਆ ਸਕਦਾ ਹੈ।
ਪੰਚਕੂਲਾ ਦੇ ਸਿੱਖਿਆ ਅਦਾਰੇ ਤਿੰਨ ਦਿਨਾਂ ਲਈ ਰਹਿਣਗੇ ਬੰਦ
ਪੰਚਕੂਲਾ 'ਚ ਡੇਰਾ ਸਿਰਸਾ ਦੇ ਸਮਰਥਕਾਂ ਦੀ ਤਾਦਾਦ ਵੱਧ ਰਹੀ ਹੈ। ਜਾਣਕਾਰੀ ਮੁਤਾਬਿਕ ਸੁਰੱਖਿਆ ਦੇ ਮੱਦੇਨਜ਼ਰ ਪੰਚਕੂਲਾ ਦੇ ਸਾਰੇ ਸਿੱਖਿਆ ਅਦਾਰੇ 23,24,25 ਅਗਸਤ ਨੂੰ...
ਗ੍ਰਹਿ ਮੰਤਰੀ ਨਾਲ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਕੀਤੀ ਮੁਲਾਕਾਤ
ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ.ਐੱਨ. ਵੋਹਰਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਪਾਕਿਸਤਾਨੀ ਬਲਾਂ ਵਲੋਂ ਵਾਰ-ਵਾਰ ਗੋਲੀਬੰਦੀ ਦੀ..
ਜਿੱਥੇ ਕਪਿਲ ਦੇਵ, ਯੁਵਰਾਜ ਬਣੇ ਕ੍ਰਿਕਟ ਸਟਾਰ ਹੁਣ ਓਹੀ ਜਗ੍ਹਾ ਬਣੇਗੀ ਜੇਲ੍ਹ
ਚੰਡੀਗੜ੍ਹ: ਚੰਡੀਗੜ ਦੇ ਸੈਕਟਰ 16 ਸਟੇਡੀਅਮ ਵਿੱਚ ਕਪਿਲ ਦੇਵ, ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਵਰਗੇ ਕ੍ਰਿਕੇਟ ਖਿਡਾਰੀਆਂ ਨੇ ਕਦੇ ਆਪਣੀ ਖੇਡ ਦਾ ਹੁਨਰ ਤਰਾਸ਼ਿਆ ਸੀ।
ਬਾਬਾ ਰਾਮ ਰਹੀਮ ਦੇ ਰੇਪ ਕੇਸ 'ਤੇ ਆਉਣਾ ਹੈ ਫੈਸਲਾ, ਪੂਰੇ ਸਿਰਸਾ 'ਚ ਮੁਕੰਮਲ ਕੀਤੀ ਗਈ ਸੁਰੱਖਿਆ
ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਦੇ ਖਿਲਾਫ ਸਾਧਵੀ ਤੋਂ ਰੇਪ ਕੇਸ 'ਚ 25 ਅਗਸਤ ਨੂੰ ਕੋਰਟ ਦਾ ਫੈਸਲਾ ਆਉਣ ਵਾਲਾ ਹੈ।
UP 'ਚ ਵੱਡਾ ਰੇਲ ਹਾਦਸਾ: ਕੈਫੀਆਤ ਐਕਸਪ੍ਰੈਸ ਡੰਪਰ ਨਾਲ ਟਕਰਾਈ, 80 ਜ਼ਖਮੀ
ਲਖਨਊ: ਕਾਨਪੁਰ ਅਤੇ ਇਟਾਵਾ ਵਿਚਾਲੇ ਔਰਿਆ ਜਿਲ੍ਹੇ 'ਚ ਅਛਲਦਾ ਸਟੇਸ਼ਨ ਨੇੜੇ ਇਕ ਹੋਰ ਵੱਡਾ ਰੇਲ ਹਾਦਸਾ ਵਾਪਰਿਆ ਹੈ।
ਸੌਦਾ ਸਾਧ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਹਰਿਆਣਾ 'ਚ ਪੁਲਿਸ ਨੇ ਚੌਕਸੀ ਵਧਾਈ
ਸੌਦਾ ਸਾਧ ਦੀ 25 ਅਗੱਸਤ ਨੂੰ ਕੋਰਟ ਵਿਚ ਲਗੀ ਪੇਸ਼ੀ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਤਣਾਅ ਦੇ ਮਾਹੌਲ ਨੂੰ ਵੇਖਦੇ ਹੋਏ ਅੱਜ ਕਰਨਾਲ ਪੁਲਿਸ ਨੇ ਡੀ.ਸੀ. ਦਹੀਆਂ..
ਸੜਕਾਂ ਕਿਨਾਰੇ ਤੇ ਖਾਲੀ ਪਲਾਟਾਂ 'ਤੇ ਕਾਂਗਰਸੀ ਘਾਹ ਦੀ ਭਰਮਾਰ
ਪਿਹੋਵਾ ਦੇ ਸਰਕਾਰੀ ਜਗ੍ਹਾ, ਖਾਲੀ ਪਲਾਟਾਂ ਤੇ ਕਾਂਗਰਸੀ ਘਾਹਰ ਉਗ ਪਈ ਹੈ, ਜਿਸ ਕਾਰਨ ਸਾਹ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ।