ਖ਼ਬਰਾਂ
ਹਿਮਾਚਲ : ਢਿੱਗਾਂ ਡਿੱਗਣ ਕਾਰਨ ਦੋ ਬਸਾਂ ਮਲਬੇ 'ਚ ਦਬੀਆਂ, 46 ਲਾਸ਼ਾਂ ਬਰਾਮਦ
ਮੰਡੀ, 13 ਅਗੱਸਤ : ਪਠਾਨਕੋਟ-ਮੰਡੀ ਰਾਸ਼ਟਰੀ ਰਾਜਮਾਰਗ 'ਤੇ ਸਨਿਚਰਵਾਰ ਦੇਰ ਰਾਤ ਕਰੀਬ ਇਕ ਵਜੇ ਢਿੱਗਾਂ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ।
ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਵਲੋਂ ਉਮਰ ਕੈਦ ਭੁਗਤ ਰਹੇ ਕੈਦੀਆਂ ਦੀ ਇਕ ਸਾਲ ਸਜ਼ਾ ਮੁਆਫ਼ੀ ਸਿਫ਼ਾਰਸ਼
ਆਜ਼ਾਦੀ ਦਿਹਾੜੇ ਦੀ 70ਵੀਂ ਵਰ੍ਹੇਗੰਢ ਮੌਕੇ ਸਦਭਾਵਨਾ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਭਰ ਦੀਆਂ ਜੇਲਾਂ ਵਿਚ ਉਮਰ ਕੈਦ ਭੁਗਤ ਰਹੇ ਕੈਦੀਆਂ..
18 ਘੰਟੇ ਚੱਲੇ ਮੁਕਾਬਲੇ 'ਚ ਹਿਜ਼ਬੁਲ ਦੇ ਚੀਫ਼ ਕਮਾਂਡਰ ਸਮੇਤ ਤਿੰਨ ਅਤਿਵਾਦੀ ਤੇ ਦੋ ਜਵਾਨ ਹਲਾਕ
ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਨਾਲ ਚੱਲ ਰਿਹਾ ਮੁਕਾਬਲਾ ਅੱਜ ਖ਼ਤਮ ਹੋ ਗਿਆ। ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਖ਼ਤਮ ਕਰ ਦਿਤਾ ਹੈ ਹਾਲਾਂਕਿ ਦੋ ਜਵਾਨ ਵੀ ਮਾਰੇ
ਯੂ.ਕੇ. ਵਿਚ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ
ਯੂ.ਕੇ. ਦੇ ਗੁਰੂ ਨਾਨਕ ਗੁਰਦਵਾਰਾ ਸਾਹਿਬ ਵਿਖੇ ਯੂ.ਕੇ., ਯੂ.ਐਸ.ਏ., ਆਸਟ੍ਰੇਲੀਆ ਅਤੇ ਯੂਰਪ ਦੇ ਪੰਥਕ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦਾ
ਦਿੱਲੀ ਵਿਧਾਨ ਸਭਾ 'ਚ 'ਆਪ' ਵਿਧਾਇਕਾਂ ਨੇ ਮੋਦੀ, ਭਾਜਪਾ, ਆਰ.ਐਸ.ਐਸ. ਤੇ ਅਕਾਲੀਆਂ ਨੂੰ ਲਾਏ ਰਗੜੇ
ਦਿੱਲੀ ਵਿਧਾਨ ਸਭਾ ਵਿਚ 'ਆਪ' ਦੇ ਤਿੰਨੇ ਸਿੱਖ ਵਿਧਾਇਕਾਂ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਮੋਦੀ ਸਰਕਾਰ ਵਲੋਂ ਤਕਰੀਬਨ ਢਾਈ ਸਾਲ ਪਹਿਲਾਂ ਕਾਇਮ ਕੀਤੀ ਗਈ..
ਸ਼ਰਦ ਯਾਦਵ ਦਾ ਖ਼ੇਮਾ ਖ਼ੁਦ ਨੂੰ ਅਸਲੀ ਜੇਡੀਯੂ ਵਜੋਂ ਪੇਸ਼ ਕਰਨ ਲਈ ਤਿਆਰ
ਸੀਨੀਅਰ ਜੇਡੀਯੂ ਨੇਤਾ ਸ਼ਰਦ ਯਾਦਵ ਅਪਣੇ ਧੜੇ ਨੂੰ 'ਅਸਲੀ' ਪਾਰਟੀ ਦੇ ਰੂਪ ਵਿਚ ਪੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਈ ਰਾਜ ਇਕਾਈਆਂ ਉਨ੍ਹਾਂ ਨਾਲ ਹਨ ਜਦਕਿ
ਭਾਖੜਾ ਡੈਮ 'ਚ ਪਾਣੀ ਦਾ ਪੱਧਰ 1656 ਫ਼ੁਟ 'ਤੇ ਪਹੁੰਚਿਆ
ਵਿਸ਼ਵ ਪ੍ਰਸਿਧ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣਾ ਜਾਰੀ ਹੈ। 13 ਅਗੱਸਤ ਨੂੰ ਸਵੇਰੇ ਛੇ ਵਜੇ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ
ਮਾਮਲਾ ਪਿੰਡ ਜਿਉਂਦ ਦੇ ਕਿਸਾਨ ਦੀ ਖ਼ੁਦਕੁਸ਼ੀ ਦਾ ਚੌਥੇ ਦਿਨ ਵੀ ਜਾਰੀ ਰਿਹਾ ਦੋਹਾਂ ਧਿਰਾਂ ਦਾ ਧਰਨਾ
ਖ਼ੁਦਕੁਸ਼ੀ ਮਾਮਲੇ ਦੇ ਚੌਥੇ ਦਿਨ ਦੋਹਾਂ ਧਿਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਵਿਰੁਧ ਅਪਣਾ ਅਪਣਾ ਰੋਸ ਜ਼ਾਹਰ ਕੀਤਾ। ਇਕ ਪਾਸੇ ਜਿਥੇ ਆੜ੍ਹਤੀਆਂ ਵਲੋਂ ਥਾਣਾ ਸਿਟੀ ਅੱਗੇ ਧਰਨਾ
ਮਾਮਲਾ ਟਰੱਕ ਅਪਰੇਟਰਾਂ ਤੇ ਸਰਕਾਰ ਦੇ ਟਕਰਾਅ ਦਾ 16 ਨੂੰ ਫ਼ੈਸਲਾਕੁਨ ਦਿਨ
ਪੰਜਾਬ ਸਰਕਾਰ ਵਲੋਂ ਸੂਬੇ ਦੀਆਂ 134 ਟਰੱਕ ਅਪਰੇਟਰ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਤੋਂ ਬਾਅਦ ਅਪਰੇਟਰਾਂ ਵਲੋਂ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਬੈਨਰ ਹੇਠ ਆਰੰਭ..
ਉਦਯੋਗਪਤੀਆਂ ਨੂੰ ਜ਼ਮੀਨਾਂ ਖ਼ਰੀਦਣ ਲਈ ਸਟੈਂਪ ਡਿਊਟੀ 'ਚ ਛੋਟ ਦਿਤੀ ਜਾਵੇਗੀ : ਚੰਨੀ
ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਚਮਕੌਰ ਸਾਹਿਬ ਹਲਕੇ ਅੰਦਰ ਉਦਯੋਗਿਕ ਇਕਾਈਆਂ ਲਗਾਉਣ ਵਾਲੇ ਉਦਯੋਗਪਤੀਆਂ ਨੂੰ