ਖ਼ਬਰਾਂ
ਆਜਾਦੀ ਸੈਨਾਨੀਆਂ ਦੇ ਪਰਿਵਾਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ
ਆਜਾਦੀ ਸੈਨਾਪਤੀ ਜਗਦੀਪ ਸਿੰਘ ਅਤੇ ਲਾਭ ਸਿੰਘ ਦੇ ਪੋਤਰੇ ਜਗਰੂਪ ਸਿੰਘ ਨੂੰ ਥਾਣੇ 'ਚ ਗ਼ੈਰਕਾਨੂੰਨੀ ਤੌਰ 'ਤੇ ਰੱਖਕੇ ਮਾਰ ਕੁੱਟ ਕਰਨ ਦੇ ਮਾਮਲੇ 'ਚ ਪਰਵਾਰਿਕ ਮੈਂਬਰ ਅਤੇ..
IND vs SL : ਭਾਰਤ ਨੂੰ ਸੱਤਵਾਂ ਝਟਕਾ, ਫਰੈਂਨਡੋ ਦਾ ਸ਼ਿਕਾਰ ਬਣੇ ਸਾਹਾ
ਭਾਰਤ ਅਤੇ ਸ਼੍ਰੀਲੰਕਾ 'ਚ ਕੈਂਡੀ 'ਚ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ 'ਚ ਦੂਜੇ ਦਿਨ ਦਾ ਖੇਡ ਜਾਰੀ ਹੈ। ਜਾਣਕਾਰੀ ਅਨੁਸਾਰ ਭਾਰਤ ਨੇ 7 ਵਿਕਟ ਦੇ ਨੁਕਸਾਨ 'ਤੇ 341 ਰਨ ਬਣਾ
ਟਰੇਨ 'ਚ ਸੀਟ ਨੂੰ ਲੈ ਕੇ ਝਗੜਾ, ਇਕ ਦੀ ਮੌਤ
ਦਿੱਲੀ ਬਲਭਗੜ੍ਹ ਰੇਲ ਮਾਰਗ 'ਤੇ ਦੋ ਨੌਜਵਾਨਾਂ ਨੂੰ ਟਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ। ਜਿਸ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ।
ਗੋਰਖਪੁਰ ਹਸਪਤਾਲ 'ਚ ਜਾਰੀ ਬੱਚਿਆਂ ਦੀ ਮੌਤਾਂ ਦਾ ਸਿਲਸਿਲਾ
ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ 'ਚ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਅੱਜ ਦਿਮਾਗੀ ਬੁਖਾਰ ਤੋਂ ਇਕ ਹੋਰ ਚਾਰ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ।
ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਚ 6.5 ਦੀ ਤੀਬਰਤਾ ਦਾ ਤੇਜ ਭੂਚਾਲ
ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਅੱਜ 6.5 ਦੀ ਤੀਬਰਤਾ ਨਾਲ ਤਕੜਾ ਭੂਚਾਲ ਆਇਆ। ਜਿਸ ਕਾਰਨ ਸਹਿਮੇ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ।
ਅਮਰੀਕੀ ਕਮਾਂਡਰ ਨੇ ਕਿਹਾ, ਉੱਤਰ ਕੋਰੀਆ ਨੂੰ ਸਥਿਤੀ ਦੀ ਗੰਭੀਰਤਾ ਸਮਝ ਸਕਦਾ ਹੈ ਭਾਰਤ
ਉੱਤਰ ਕੋਰੀਆ ਦੇ ਸੰਕਟ ਨੂੰ ਖਤਮ ਕਰਨ ‘ਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਹ ਉੱਤਰ ਕੋਰੀਆ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮਾਂ ਕਾਰਨ ਪੈਦਾ ਹੋ ਰਹੇ..
ਐੱਨਡੀਏ ਦੇ ਨਾਲ ਹੁਣ ਕੇਂਦਰ 'ਚ ਨਵੀਂ ਪਾਰੀ ਦੀ ਤਿਆਰੀ 'ਚ ਨੀਤਿਸ਼ !
ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਜੁਲਾਈ ਮਹੀਨੇ ਦੇ ਅੰਤ 'ਚ ਮਹਾਂਗਠਬੰਧਨ ਤੋਂ ਵੱਖ ਹੋ ਕੇ ਭਾਜਪਾ ਦੇ ਨਾਲ ਦੁਬਾਰਾ ਤੋਂ ਮਿਲ ਕੇ ਨਵੀਂ ਸਰਕਾਰ ਦੇ ਗਠਨ ਦਾ ਫੈਸਲਾ ਲਿਆ ਸੀ।
'ਚਾਈਨਿਜ਼ ਭਜਾਉ, ਦੇਸ਼ ਬਚਾਉ' ਦੇ ਨਾਹਰਿਆਂ ਨਾਲ ਗੂੰਜਿਆ ਸੈਕਟਰ-17 ਪਲਾਜ਼ਾ
ਚੀਨੀ ਵਸਤੂਆਂ ਦੀ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨ ਲਈ ਸਵਦੇਸ਼ੀ ਜਾਗਰਣ ਮੰਚ ਦੇ ਬੈਨਰ ਹੇਠ ਅੱਜ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਦੇ ਕਨਵੀਨਰ ਦੀਪਕ ਬੱਤਰਾ ਤੇ..
ਮੋਹਾਲੀ ਪੁਲਿਸ ਵਲੋਂ ਫਿਰੌਤੀ ਲੈ ਕੇ ਕਤਲ ਕਰਨ ਵਾਲੇ ਗਰੋਹ ਦਾ ਪਰਦਾ ਫ਼ਾਸ਼
ਮੋਹਾਲੀ ਪੁਲਿਸ ਨੇ ਫ਼ਿਰੌਤੀ ਲੈ ਕੇ ਕਤਲ ਕਰਨ ਵਾਲੇ ਗਰੋਹ ਨੂੰ ਕਾਬੂ ਕਰ ਕੇ ਪਿਛਲੇ ਦਿਨੀਂ ਬਲੌਂਗੀ ਦੇ ਇਕ ਵਸਨੀਕ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ
ਪਟਿਆਲਾ ਨੂੰ ਭੀਖ ਮੁਕਤ ਸ਼ਹਿਰ ਬਣਾਵਾਂਗੇ: ਪ੍ਰਨੀਤ ਕੌਰ
ਭੀਖ ਮੰਗਣਾ ਨਾ ਕੇਵਲ ਇਕ ਸ਼ਰਾਪ ਹੈ ਬਲਕਿ ਸਮਾਜ ਵਿਚ ਇਹ ਇਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਫੈਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਾਕਾਰਾਤਮਕ ਤਰੀਕੇ ਨਾਲ