ਖ਼ਬਰਾਂ
ਮੁੱਖ ਮੰਤਰੀ ਵੱਲੋਂ ਨਕਲੀ ਕੀਟਨਾਸ਼ਕਾਂ ਤੇ ਬੀਜਾਂ ਸਪਲਾਈ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਕਲੀ ਕੀਟਨਾਸ਼ਕਾਂ ਅਤੇ ਬੀਜਾਂ ਦੀ ਸਪਲਾਈ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ।
ਵਣ ਵਿਭਾਗ ਤੇ ਜੀਵ ਕਰਾਇਮ ਰੋਕੋ ਟੀਮ ਵੱਲੋਂ ਛਾਪੇਮਾਰੀ
ਜੀਵ ਜੰਤੂ ਕਰਾਇਮ ਰੋਕੋ ਟੀਮ ਦਿੱਲੀ ਵੱਲੋਂ ਰਾਸ਼ਟਰੀ ਪੰਛੀ ਮੋਰ ਨੂੰ ਕੈਦ ਕਰਨ ਸਬੰਧੀ ਮਿਲੀ ਸ਼ਿਕਾਇਤ ਮਗਰੋਂ ਟੀਮ ਨੇ ਵਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਨਾਲ..
ਅੰਮਿਤ ਸ਼ਾਹ ਨੇ ਨਿਤਿਸ਼ ਕੁਮਾਰ ਨੂੰ ਐਨ.ਡੀ.ਏ. 'ਚ ਸ਼ਾਮਲ ਹੋਣ ਲਈ ਦਿੱਤਾ ਸੱਦਾ
ਭਾਜਪਾ ਪ੍ਰਧਾਨ ਅੰਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤਿਸ਼ ਕੁਮਾਰ ਨੂੰ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) 'ਚ ਸ਼ਾਮਲ ਹੋਣ
ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦੀ ਅੰਤਿਮ ਸੁਣਵਾਈ 5 ਦਸੰਬਰ ਤੱਕ ਮੁਲਤਵੀ
ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦੀ ਅੰਤਿਮ ਸੁਣਵਾਈ 5 ਦਸੰਬਰ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਸੁੰਨੀ ਵਕਫ ਬੋਰਡ ਨੇ ਦਲੀਲ ਦਿੱਤੀ
ਨਵਾਜ ਸ਼ਰੀਫ ਦੇ ਕਾਫ਼ਲੇ ਦੇ ਹੇਠਾਂ ਆ ਬੱਚੇ ਦੀ ਮੌਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਘਰ ਵਾਪਸੀ ਕਾਫ਼ਲੇ 'ਚ ਸ਼ਾਮਿਲ ਤੇਜ ਰਫਤਾਰ ਕਾਰ ਨਾਲ ਕੁਚਲ ਕੇ ਸ਼ੁੱਕਰਵਾਰ ਨੂੰ ਇੱਕ ਬੱਚੇ ਦੀ ਮੌਤ ਹੋ ਗਈ।
ਭਾਰਤ - ਚੀਨ ਸੀਮਾ 'ਤੇ ਵਧਾਈ ਗਈ ਸੈਨਿਕਾਂ ਦੀ ਗਿਣਤੀ
ਡੋਕਲਾਮ ਵਿਵਾਦ ‘ਤੇ ਚੀਨ ਦੇ ਨਾਲ ਪਿਛਲੇ ਦੋ ਮਹੀਨੇ ਤੋਂ ਚੱਲ ਰਹੀ ਰਸਾਕਸ਼ੀ ‘ਚ ਭਾਰਤ ਨੇ ਸਿੱਕਿਮ, ਅਰੁਣਾਚਲ ਨਾਲ ਲੱਗੀ ਚੀਨ ਸੀਮਾ ‘ਤੇ ਸੈਨਿਕਾਂ ਦੀ ਨਿਯੁਕਤੀ ਵਧਾ..
ਗ੍ਰਾਂਟ ਦੇਣ 'ਚ ਪੰਜਾਬ ਪਿੱਛੇ ਜਾਣ ਲੱਗਾ, ਹਰਿਆਣਾ ਐਂਟਰੀ ਮਾਰਨ ਦੀ ਤਿਆਰੀ 'ਚ
ਪੰਜਾਬ ਯੂਨੀਵਰਸਟੀ ਦਾ ਵਿੱਤੀ ਸੰਕਟ ਹੁਣ ਪੰਜਾਬ ਅਤੇ ਹਰਿਆਣਾ ਵਿਚਕਾਰ ਸਿਅਸੀ ਲੜਾਈ ਦਾ ਮੁੱਦਾ ਬਦ ਸਕਦਾ ਹੈ ਕਿਉਂਕਿ ਵਿੱਤੀ ਸੰਕਟ ਵਿਚ ਘਿਰੀ ਪੰਜਾਬ ਯੂਨੀਵਰਸਟੀ ਨੂੰ...
ਬਿਲਾਂ ਦੀਆਂ ਅਦਾਇਗੀਆਂ ਨਾ ਹੋਣ 'ਤੇ ਭੜਕੇ ਮੁਲਾਜ਼ਮਾਂ ਨੇ ਖ਼ਜ਼ਾਨਾ ਦਫ਼ਤਰ ਘੇਰਿਆ
ਪੰਜਾਬ ਸੁਬਾਰਡੀਨੇਟ ਸਰਵਿਸ ਫ਼ੈਡਰੇਸ਼ਨ ਹੈਡ ਆਫ਼ਿਸ ਜ਼ਿਲ੍ਹਾ ਪਟਿਆਲਾ ਨੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪਟਿਆਲਾ ਅੱਗੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਵਾਣੂ, ਬਲਬੀਰ ਸਿੰਘ ਮੰਡੋਲੀ..
ਵਿਦਿਆਰਥੀਆਂ ਨੂੰ ਮੁਕਾਬਲੇ ਦੇ ਯੁੱਗ ਵਿਚ ਸਮੇਂ ਦਾ ਹਾਣੀ ਬਣਾਇਆ ਜਾਵੇਗਾ : ਸਪਰਾ
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆ ਦੇ ਆਮ ਗਿਆਨ ਅਤੇ ਚਲੰਤ ਮਾਮਲਿਆਂ ਵਿਚ ਵਾਧਾ ਕਰਨ ਲਈ 'ਗਿਆਨ ਅੰਜਨੁ' ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ ਜਿਸ ਨੂੰ ਕਿ
ਛੇੜਛਾੜ ਤੋਂ ਪਹਿਲਾਂ ਵਿਕਾਸ ਬਰਾਲਾ ਤੇ ਉਸ ਦੇ ਸਾਥੀ ਨੇ ਪੀਤੀ ਸੀ ਸ਼ਰਾਬ
ਚੰਡੀਗੜ੍ਹ ਛੇੜਛਾੜ ਮਾਮਲੇ ਵਿਚ ਇਕ ਹੋਰ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਇਹ ਸੀ.ਸੀ.ਟੀ.ਵੀ. ਫੁਟੇਜ 4 ਅਗੱਸਤ ਦੀ ਰਾਤ ਦਾ ਹੈ, ਜਦੋਂ ਵਿਕਾਸ ਬਰਾਲਾ