ਖ਼ਬਰਾਂ
ਆੜ੍ਹਤੀਆਂ ਨੇ ਥਾਣੇ ਅੱਗੇ ਲਗਾਇਆ ਧਰਨਾ
ਆੜ੍ਹਤੀਆ ਐਸੋਸੀਏਸ਼ਨ ਰਾਮਪੁਰਾ ਫੂਲ ਵਲੋਂ ਆੜ੍ਹਤੀ ਸੁਰੇਸ਼ ਬਾਹੀਆ ਦੇ ਹੱਕ ਵਿਚ ਥਾਣਾ ਸਿਟੀ ਰਾਮਪੁਰਾ ਅੱਗੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ
ਅਮਰੀਕਾ ਨੇ ਦੋ ਕਿਊਬਾਈ ਸਫ਼ੀਰਾਂ ਨੂੰ ਬਰਖ਼ਾਸਤ ਕੀਤਾ
ਅਮਰੀਕਾ ਨੇ ਕਿਊਬਾ ਦੀ ਰਾਜਧਾਨੀ ਹਵਾਨਾ ਸਥਿਤ ਅਮਰੀਕੀ ਦੂਤਘਰ ਵਿਚ ਕੰਮ ਕਰਦੇ ਆਪਣੇ ਕਰਮਚਾਰੀਆਂ ਦੇ ਬੀਮਾਰ ਹੋਣ ਮਗਰੋਂ ਇਥੇ ਸਥਿਤ ਕਿਊਬਾ ਦੂਤਘਰ ਵਿਚ ਕੰਮ ਕਰ ਰਹੇ..
ਦੱਖਣ-ਪੂਰਬੀ ਏਸ਼ੀਆ 'ਚ 70 ਹਜ਼ਾਰ ਸਾਲ ਪਹਿਲਾਂ ਹੋਇਆ ਸੀ ਆਧੁਨਿਕ ਮਨੁੱਖਾਂ ਦਾ ਆਗਮਨ : ਅਧਿਐਨ
ਮੈਲਬੋਰਨ, 10 ਅਗੱਸਤ : ਵਿਗਿਆਨੀਆਂ ਦਾ ਕਹਿਣਾ ਹੈ ਕਿ ਆਧੁਨਿਕ ਮਨੁੱਖ ਅਫ਼ਰੀਕਾ ਤੋਂ ਤਕਰੀਬਨ 70,000 ਸਾਲ ਪਹਿਲਾਂ ਦਖਣੀ-ਪੂਰਬੀ ਏਸ਼ੀਆ ਪਹੁੰਚੇ ਸਨ।
ਪਾਕਿ ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ
ਲਾਹੌਰ, 10 ਅਗੱਸਤ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਕਿਸਤਾਨੀ ਹਵਾਈ ਫ਼ੌਜ ਦਾ ਇਕ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ।
ਪ੍ਰੇਮ ਬਜਾਜ ਨੇ ਸੋਨੇ ਦਾ ਤਮਗ਼ਾ ਜਿਤਿਆ
ਮੈਲਬੋਰਨ, 10 ਅਗੱਸਤ (ਪਰਮਵੀਰ ਸਿੰਘ ਆਹਲੂਵਾਲੀਆ) : ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਰਾਸ਼ਟਰੀ ਪੱਧਰ 'ਤੇ ਕਰਵਾਏ ਗਏ ਭਾਰ ਚੁੱਕਣ ਦੇ ਮੁਕਾਬਲੇ ਦੌਰਾਨ 51 ਸਾਲ ਦੇ ਪੰਜਾਬੀ ਵਿਅਕਤੀ ਪ੍ਰੇਮ ਬਜਾਜ ਨੇ ਸੋਨੇ ਦਾ ਤਮਗ਼ਾ ਜਿੱਤ ਕੇ ਆਸਟ੍ਰੇਲੀਆ ਭਰ 'ਚ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ।
ਚੀਨ 'ਚ ਭੂਚਾਲ ਪੀੜਤਾਂ ਲਈ ਬਚਾਅ ਮੁਹਿੰਮ ਤੇਜ਼
ਚੀਨ ਦੇ ਜਿਉਝਾਗੁ ਸੈਰ-ਸਪਾਟਾ ਥਾਂ 'ਤੇ ਆਏ ਭਿਆਨਕ ਭੂਚਾਲ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿਤੇ ਗਏ ਹਨ। ਇਥੇ ਵੱਡੀ ਗਿਣਤੀ 'ਚ ਜ਼ਰੂਰੀ ਸਾਮਾਨ ਅਤੇ ਫ਼ੌਜੀਆਂ ਨੂੰ..
ਜੇਲ ਭਰੋ ਅੰਦੋਲਨ ਦੇ ਪਹਿਲੇ ਦਿਨ ਬੰਦ ਕੀਤੇ ਕਿਸਾਨ ਰਾਤ ਨੂੰ ਕੀਤੇ ਰਿਹਾਅ
ਕਿਸਾਨੀ ਮੰਗਾਂ ਨੂੰ ਲੈ ਬੀਤੇ ਕਲ ਤੋਂ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਸ਼ੁਰੂ ਕੀਤੇ ਦੁਆਰਾ ਸ਼ੁਰੂ ਕੀਤੇ ਜੇਲ ਭਰੋ ਅੰਦੋਲਨ ਤਹਿਤ ਸਰਕਾਰ ਨੇ ਕਿਸਾਨਾਂ ਨੂੰ..
ਆਲੋਚਨਾ ਦੀ ਇਜਾਜ਼ਤ ਨਾ ਮਿਲਣ 'ਤੇ ਤਾਨਾਸ਼ਾਹੀ 'ਚ ਤਬਦੀਲ ਹੋ ਜਾਂਦੈ ਲੋਕਤੰਤਰ
ਰਾਜ ਸਭਾ ਦੇ ਚੇਅਰਪਰਸਨ ਹਾਮਿਦ ਅੰਸਾਰੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੀ ਬੇਬਾਕ ਆਲੋਚਨਾ ਦੀ ਇਜਾਜ਼ਤ ਨਾ ਦਿਤੇ ਜਾਣ 'ਤੇ ਜਮਹੂਰੀ ਪ੍ਰਣਾਲੀ ਪਤਨ ਵਲ ਵਧਦੀ ਹੋਈ..
ਬੱਬਰ ਖ਼ਾਲਸਾ ਦੇ ਤਿੰਨ ਖਾੜਕੂ ਕਾਬੂ
ਗਵਾਲੀਅਰ, 10 ਅਗੱਸਤ: ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਹੁਣ ਦੋ ਜਨਤਾ ਦਲ ਬਣ ਗਏ ਹਨ : ਸ਼ਰਦ ਯਾਦਵ
ਪਟਨਾ, 10 ਅਗੱਸਤ : ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਨੇ ਅੱਜ ਬਿਹਾਰ ਦੀ ਤਿੰਨ ਦਿਨਾ ਯਾਤਰਾ ਸ਼ੁਰੂ ਕਰਦਿਆਂ ਪਾਰਟੀ ਪ੍ਰਧਾਨ ਨਿਤੀਸ਼ ਕੁਮਾਰ ਨੂੰ ਸਰਕਾਰੀ ਜਨਤਾ ਦਲ ਦਾ ਆਗੂ ਕਰਾਰ ਦਿਤਾ ਅਤੇ ਖ਼ੁਦ ਨੂੰ ਲੋਕਾਂ ਦੇ ਜਨਤਾ ਦਲ ਦਾ ਨੇਤਾ ਦਸਿਆ।