ਖ਼ਬਰਾਂ
ਪਟਨਾ ਏਅਰਪੋਰਟ 'ਤੇ ਸ਼ਰਦ ਯਾਦਵ ਦਾ ਸਵਾਗਤ ਕਰਨ ਪਹੁੰਚੇ RJD ਨੇਤਾ, JDU ਨੇ ਦਿੱਤੀ ਚੇਤਾਵਨੀ
ਬਿਹਾਰ ਦੀ ਸੱਤਾਧਾਰੀ ਜਨਤਾ ਦਲ ਯੂਨਾਈਟਿਡ ( ਜੇਡੀਯੂ ) ਹੁਣ ਜ਼ਿਆਦਾ ਦਿਨਾਂ ਤੱਕ ਯੂਨਾਈਟਿਡ ਰਹਿੰਦੀ ਨਹੀਂ ਦਿੱਖ ਰਹੀ। ਬੀਜੇਪੀ ਦੇ ਨਾਲ ਗਠਜੋੜ ਕੀਤੇ ਜਾਣ ਦੇ ਤੋਂ ਬਾਅਦ
'ਜੇਲ ਭਰੋ ਅੰਦੋਲਨ' ਤਹਿਤ ਗ੍ਰਿਫ਼ਤਾਰੀਆਂ ਲਈ ਇਕੱਠੇ ਹੋਏ ਕਿਸਾਨ
ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਫਸਲਾਂ ਦੇ ਸਹੀ ਭਾਅ ਦਿਵਾਉਣ ਲਈ ਪੰਜਾਬ ਕਿਸਾਨ ਸੰਗਠਨ ਵਲੋਂ 'ਜੇਲ੍ਹ ਭਰੋ ਅੰਦੋਲਨ' ਤਹਿਤ ਦਿਤੇ ਪ੍ਰੋਗਰਾਮ ਦੀ ਲੜੀ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸੈਸ਼ਨ 2017-18 ਦਾ ਆਰੰਭ ਸਿਖਿਆ ਲਈ 33 ਦੇਸ਼ਾਂ ਦੇ 372 ਵਿਦਿਆਰਥੀ ਪੁੱਜੇ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਵਿੱਦਿਅਕ ਵਰ੍ਹੇ 2017-18 ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਿਆਰਥੀਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਗੁਜਰਾਤ ਰਾਜ ਸਭਾ ਚੋਣ : ਨਾਟਕੀ ਘਟਨਾਕ੍ਰਮ ਮਗਰੋਂ ਅਹਿਮਦ ਪਟੇਲ ਜਿੱਤੇ
ਗੁਜਰਾਤ ਵਿਚ ਹੋਈਆਂ ਰਾਜ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਅਹਿਮਦ ਪਟੇਲ ਨੇ ਭਾਜਪਾ ਦੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੂੰ ਹਰਾ ਦਿਤਾ। ਇਸ ਤੋਂ ਪਹਿਲਾਂ ਕਲ ਦੇਰ ਰਾਤ..
ਅਮਰੀਕਾ ਨੂੰ ਡਰ ਸੀ ਕਿ ਇੰਦਰਾ ਗਾਂਧੀ ਦੀ ਹਤਿਆ ਹੋ ਜਾਵੇਗੀ
ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਇੰਦਰਾ ਗਾਂਧੀ ਦੀ ਹਤਿਆ ਤੋਂ ਕਰੀਬ ਦੋ ਸਾਲ ਪਹਿਲਾਂ ਇਹ ਕਿਆਫ਼ੇ ਲਾਏ ਸਨ ਕਿ ਜੇ ਅਚਾਨਕ ਇੰਦਰਾ ਗਾਂਧੀ ਦੀ ਹਤਿਆ ਹੋ ਜਾਂਦੀ ਹੈ ਤਾਂ..
ਰਾਖਵਾਂਕਰਨ ਲਈ ਹਜ਼ਾਰਾਂ ਮਰਾਠੇ ਸੜਕਾਂ 'ਤੇ ਉਤਰੇ, ਸਰਕਾਰ ਨੇ ਮੰਗ ਮੰਨੀ
ਮਹਾਰਾਸ਼ਟਰ ਵਿਚ ਰਾਖਵਾਂਕਰਨ ਲਈ ਮਰਾਠਾ ਕ੍ਰਾਂਤੀ ਮੋਰਚਾ ਦੇ ਕਾਰਕੁਨਾਂ ਦਾ ਅੱਜ ਸੜਕਾਂ 'ਤੇ ਹੜ੍ਹ ਆ ਗਿਆ। ਹਜ਼ਾਰਾਂ ਮਰਾਠੇ ਸੜਕਾਂ 'ਤੇ ਉਤਰ ਆਏ।
ਮੋਦੀ ਵਲੋਂ ਨਵੇਂ ਭਾਰਤ ਦੇ ਨਿਰਮਾਣ ਦਾ ਹੋਕਾ
ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ 'ਤੇ ਲੋਕ ਸਭਾ ਨੇ ਸਰਬਸੰਮਤੀ ਨਾਲ ਇਕ ਸੰਕਲਪ ਪ੍ਰਵਾਨ ਕੀਤਾ ਜਿਸ ਵਿਚ ਸਾਰੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਅਗਲੇ ਪੰਜ ਸਾਲ..
ਕਈਆਂ ਨੇ 'ਭਾਰਤ ਛੱਡੋ ਅੰਦੋਲਨ' ਦਾ ਵਿਰੋਧ ਕੀਤਾ ਸੀ: ਸੋਨੀਆ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਖ਼ਦਸ਼ਾ ਪ੍ਰਗਟ ਕੀਤਾ ਕਿ ਅੰਧਕਾਰ ਦੀਆਂ ਤਾਕਤਾਂ ਦੇਸ਼ ਵਿਚ ਜਮਹੂਰੀਅਤ ਦੀਆਂ ਜੜ੍ਹਾਂ ਨੂੰ ਖ਼ਤਮ ਕਰਨ ਦਾ ਯਤਨ ਕਰ ਰਹੀਆਂ ਹਨ ਅਤੇ..
ਮਮਤਾ ਨੇ ਸ਼ੁਰੂ ਕੀਤੀ 'ਭਾਜਪਾ ਭਾਰਤ ਛੱਡੋ' ਮੁਹਿੰਮ
ਪਛਮੀ ਬੰਗਾਲ ਦੀ ਮੁੱਖ ਮਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਾਰੀਆਂ ਵਿਰੋਧੀ
ਦੋ ਪ੍ਰਕਾਰ ਦੇ ਨੋਟਾਂ ਦੇ ਮਾਮਲੇ ਕਾਰਨ ਹੰਗਾਮਾ
ਨੋਟਾਂ ਦੀ ਛਪਾਈ ਦੇ ਮੁੱਦੇ 'ਤੇ ਪਹਿਲਾਂ ਚਰਚਾ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ਕਾਰਨ ਅੱਜ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਕਾਰ ਰਾਜ ਸਭਾ ਵਿਚ ਤਿੱਖੀ ਬਹਿਸ ਹੋਈ।