ਖ਼ਬਰਾਂ
2019 ਵਿਚ ਮੋਦੀ ਦਾ ਮੁਕਾਬਲਾ ਕਰਨ ਦੀ ਕਿਸੇ ਵਿਚ ਸਮਰੱਥਾ ਨਹੀਂ : ਨਿਤੀਸ਼ ਕੁਮਾਰ
ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦਾ ਤਿਆਗ ਕਰ ਚੁੱਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ...
ਹੁਣ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ ਦੋ ਘੰਟਿਆਂ 'ਚ ਤੈਅ ਹੋਵੇਗਾ
ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਰੇਲਗੱਡੀ ਦਿੱਲੀ ਅਤੇ ਚੰਡੀਗੜ੍ਹ ਵਿਚਾਲੇ ਚੱਲੇਗੀ ਅਤੇ 245 ਕਿਲੋਮੀਟਰ ਦਾ ਸਫ਼ਰ ਸਿਰਫ਼ ਦੋ ਘੰਟੇ ਵਿਚ ਤੈਅ ਹੋ ਜਾਵੇਗਾ।
ਬਿਹਾਰ ਵਿਚ ਮਹਾਂਗਠਜੋੜ ਤੋੜਨ ਦੇ ਫ਼ੈਸਲੇ ਨਾਲ ਸਹਿਮਤ ਨਹੀਂ : ਸ਼ਰਦ ਯਾਦਵ
ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਨੇ ਬਿਹਾਰ ਵਿਚ 'ਮਹਾਂਗਠਜੋੜ' ਟੁੱਟਣ ਦੀ ਘਟਨਾ ਨੂੰ ਬੇਹੱਦ ਅਫ਼ਸੋਸ ਵਾਲੀ ਅਤੇ ਮੰਦਭਾਗੀ ਕਰਾਰ ਦਿਤਾ ਹੈ। ਪੱਤਰਕਾਰਾਂ ਨਾਲ...
ਦਰਬਾਰ ਸਾਹਿਬ ਦੇ ਪਾਠੀਆਂ ਨੇ ਅਕਾਲ ਤਖ਼ਤ 'ਤੇ ਕੀਤਾ ਪ੍ਰਦਰਸ਼ਨ
ਸਿੱਖ ਇਤਿਹਾਸ 'ਚ ਪਹਿਲੀ ਵਾਰੀ ਦਰਬਾਰ ਸਾਹਿਬ ਦੇ ਅਖੰਡ ਪਾਠੀ ਸਿੰਘਾਂ ਨੇ ਅੱਜ ਤਨਖ਼ਾਹ ਵਧਾਉਣ ਤੇ ਹੋਰ ਸਹੂਲਤਾਂ ਲੈਣ ਲਈ ਅਕਾਲ ਤਖ਼ਤ ਵਿਖੇ ਰੋਸ ਪ੍ਰਦਰਸ਼ਨ ਕੀਤਾ।
'ਜੀ.ਐਮ. ਸਰ੍ਹੋਂ ਬਾਰੇ ਫ਼ੈਸਲਾ ਡੇਢ ਮਹੀਨੇ 'ਚ ਲਵਾਂਗੇ'
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਹ ਡੇਢ ਮਹੀਨੇ ਦੇ ਅੰਦਰ ਫ਼ੈਸਲਾ ਲੈ ਲਵੇਗਾ ਕਿ ਕੀ ਦੇਸ਼ ਵਿਚ ਜੈਵਿਕ ਤੌਰ 'ਤੇ ਸੋਧੀ ਸਰ੍ਹੋਂ ਦੀ ਖੇਤੀ ਕਰਨ ਦੀ..
ਚੀਨੀ ਫ਼ੌਜੀਆਂ ਵਲੋਂ ਉਤਰਾਖੰਡ ਦੇ ਬਾਰਾਹੋਤੀ ਵਿਚ ਘੁਸਪੈਠ
ਚੀਨੀ ਫ਼ੌਜੀਆਂ ਨੇ ਭਾਰਤੀ ਖੇਤਰ 'ਚ ਇਕ ਕਿਲੋਮੀਟਰ ਅੰਦਰ ਤਕ ਘੁਸਪੈਠ ਕਰਦਿਆਂ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਇਲਾਕੇ ਵਿਚ ਪਸ਼ੂ ਚਰਾ ਰਹੇ ਚਰਵਾਹਿਆਂ ਨੂੰ..
ਡੈਨਮਾਰਕ ਨੇ ਜਰਮਨੀ ਨੂੰ ਹਰਾਇਆ
ਜਰਮਨੀ ਦਾ ਲਗਾਤਾਰ 7ਵਾਂ ਮਹਿਲਾ ਯੂਰਪੀ ਫ਼ੁਟਬਾਲ ਖ਼ਿਤਾਬ ਜਿੱਤਣ ਦਾ ਸੁਪਨਾ ਉਸ ਸਮੇਂ ਟੁੱਟ ਗਿਆ, ਜਦੋਂ ਨਾਡੀਆ ਨਦੀਮ ਅਤੇ ਟੇਰੇਸਾ ਨੀਲਸਨ ਦੇ ਗੋਲ ਦੀ ਸਹਾਇਤਾ ਨਾਲ..
ਨਿਊਜ਼ੀਲੈਂਡ ਓਪਨ ਦੇ ਪ੍ਰਣਯ, ਕਸ਼ਅਪ ਅਤੇ ਅਜੇ ਦੌੜ ਵਿਚ
ਯੂਐਸ ਓਪਨ ਚੈਂਪੀਅਨ ਐਚ ਐਸ ਪ੍ਰਣਬ ਕਲ ਤੋਂ ਇਥੇ ਸ਼ੁਰੂ ਹੋ ਰਹੇ ਨਿਊ²ਜ਼ੀਲੈਂਡ ਗ੍ਰਾਂ ਪੀ ਗੋਲਡ ਬੈਡਮਿੰਟਨ ਵਿਚ ਪੁਰਸ਼ ਸਿੰਗਲ ਵਰਗ ਵਿਚ ਅਪਣੇ ਇਸ ਫ਼ਾਰਮ ਨੂੰੰ ਬਰਕਰਾਰ ਰਖਣ ਦੇ
ਆਖ਼ਰੀ ਵਿਸ਼ਵ ਚੈਂਪੀਅਨਸ਼ਿਪ ਵਿਚ ਬੋਲਟ ਦੀਆਂ ਨਜ਼ਰਾਂ ਲਾਮਿਸਾਲ ਪ੍ਰਦਰਸ਼ਨ ਦੁਹਰਾਉਣ 'ਤੇ
ਚੈਂਪੀਅਨਜ਼ ਤੇਜ਼ ਦੌੜਾਕ ਉਸੇਨ ਬੋਲਟ ਜਦੋਂ ਇਸ ਹਫ਼ਤੇ ਲੰਦਨ ਵਿਚ ਆਈਏਏਐਫ਼ ਵਿਸ਼ਵ ਚੈਂਪੀਅਨਸ਼ਿਪ ਲਈ ਉਤਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਰੀਕਾਰਡ ਪੀਲੇ ਤਮਗ਼ਿਆਂ ਦੇ ਨਾਲ ਟਰੈਕ ਨੂੰ
ਇਸਨੇਰ ਨੇ ਹੈਰੀਸਨ ਨੂੰ ਹਰਾ ਕੇ ਚੌਥਾ ਏਟੀਪੀ ਅਟਲਾਂਟਾ ਖ਼ਿਤਾਬ ਜਿਤਿਆ
ਵਾਸ਼ਿੰਗਟਨ, 31 ਜੁਲਾਈ: ਅਮਰੀਕਾ ਦੇ ਦੂਜਾ ਦਰਜਾ ਪ੍ਰਾਪਤ ਜਾਨ ਇਸਨੇਰ ਨੇ ਰਿਆਨ ਹੈਰੀਸਨ ਨੂੰ 7-6, 7-6 ਨਾਲ ਹਰਾ ਕੇ ਚੌਥੀ ਵਾਰ ਏਟੀਪੀ ਅਟਲਾਂਟਾ ਖ਼ਿਤਾਬ ਜਿੱਤ ਲਿਆ।