ਖ਼ਬਰਾਂ
ਗੁਰਬਾਣੀ ਵਿਆਖਿਆ ਨੂੰ ਭਾਰਤੀ ਦਰਸ਼ਨ ਦੇ ਸੰਦਰਭ ਵਿਚ ਵਿਚਾਰਨ ਦੀ ਲੋੜ 'ਤੇ ਜ਼ੋਰ
'ਇਕ ਓੰਕਾਰ ਤੇ ਸਿੱਖ ਵਿਆਖਿਆ ਗਿਆਨ' ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ.ਜਸਵਿੰਦਰ ਸਿੰਘ ਨੇ ਕਿਹਾ ਹੈ ਕਿ.....
ਮੁੱਖ ਮੰਤਰੀ ਨੇ ਬਰਾੜਾ ਅਤੇ ਮੁਲਾਣਾ ਨੂੰ ਵੰਡੀਆਂ ਸੌਗਾਤਾਂ
ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਸੰਤਾਂ ਦੀ ਸਦਭਾਵਨਾ ਅਤੇ ਭਾਸ਼ਣ ਵਿਅਕਤੀ ਨੂੰ ਚੰਗੇ ਰਾਹਵੱਲ ਮੋੜ ਦਾ ਹੇ ਅਤੇ ਜੋ ਵਿਅਕਤੀ ਦੁਖੀ ਹੁੰਦਾ ਹੈ, ਉਹ
ਸਾਈਬਰ ਅਪਰਾਧ ਰੋਕਣ ਲਈ ਪੁਲਿਸ ਵਲੋਂ ਨਵੀਂ ਵੈਬਸਾਈਟ ਦੀ ਸ਼ੁਰੂਆਤ
ਦਿੱਲੀ ਪੁਲਿਸ ਕਮਿਸ਼ਨਰ ਅਮੁੱਲਯ ਪਟਨਾਇਕ ਦੀ ਸਰਸਪ੍ਰਤੀ ਹੇਠ ਐਨ.ਡੀ.ਐਮ.ਸੀ ਕੰਵੈਨਸ਼ਨ ਹਾਲ, ਦਿੱਲੀ ਵਿਖੇ ਸਾਈਬਰ ਸੁਰੱਖਿਆ ਸਬੰਧੀ ਇਕ ਵੈਬਸਾਈਟ ਲਾਂਚ ਕੀਤੀ ਗਈ।
ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਕੌਮੀ ਸਮਾਗਮ ਦਾ ਉਦਘਾਟਨ ਅੱਜ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਅਤੇ ਬਾਲ ਸਾਹਿਤ ਨੂੰ ਸਮਰਪਤ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਜੋ..
ਜੀ.ਐਸ.ਟੀ. ਕਾਰਨ ਭਾਰੀ ਮੰਦੇ ਦੀ ਮਾਰ ਹੇਠ ਬਾਜ਼ਾਰ
ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਬੀਤੀ 1 ਜਨਵਰੀ ਨੂੰ ਲਾਗੂ ਕੀਤੇ ਗਏ ਗੁਡਸ ਐਂਡ ਸਰਵਿਸ ਟੈਕਸ (ਜੀ.ਐਸ.ਟੀ) ਦੇ ਲਾਗੂ ਹੋਣ ਤੋਂ ਬਾਅਦ ਭਾਵੇਂ ਸਰਕਾਰ ਵਲੋਂ ਇਸ ਨਾਲ ਦੇਸ਼ ਦੀ
ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ
ਪਟਿਆਲਾ, 30 ਜੁਲਾਈ (ਰਾਣਾ ਰੱਖੜਾ) : ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ 920 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਹੁੰਮਸ ਤੋਂ ਬਾਅਦ ਪਟਿਆਲੇ 'ਚ ਮੀਂਹ ਨਾਲ ਲੋਕਾਂ ਨੂੰ ਰਾਹਤ
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਕਾਰਨ ਆਮ ਲੋਕਾਂ ਦਾ ਗਰਮੀ ਵਿਚ ਜਿਉਣਾ ਮੁਹਾਲ ਹੋਇਆ ਪਿਆ ਸੀ, ਉਥੇ ਹੀ ਪਸ਼ੂ ਪੰਛੀਆ ਨੂੰ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ
ਸੁੰਡਰਾਂ ਨਦੀ 'ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਡਰੇਨੇਜ ਵਿਭਾਗ ਦਾ ਛਾਪਾ
ਨਾਜਾਇਜ਼ ਮਾਈਨਿੰਗ ਨੂੰ ਰੋਕਣ ਦਾ ਕੰਮ ਮਾਈਨਿੰਗ ਵਿਭਾਗ ਦਾ ਹੁੰਦਾ ਹੈ ਪਰ ਏਸੀ ਕਮਰੀਆਂ 'ਚ ਬੈਠੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਗਰਮੀ ਦੇ ਦਿਨਾਂ 'ਚ ਲਗਦਾ ਕੰਮਕਾਰ
ਕਸ਼ਮੀਰ 'ਚ ਵਿਖਾਵਾਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਝੜਪਾਂ, 6 ਜ਼ਖ਼ਮੀ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਝੜਪਾਂ ਵਿਚ ਛੇ ਵਿਖਾਵਾਕਾਰੀ ਜ਼ਖ਼ਮੀ ਹੋ ਗਏ। ਇਕ ਮੁਕਾਬਲੇ ਵਿਚ ਦੋ ਅਤਿਵਾਦੀਆਂ ਦੇ ਮਾਰੇ ਜਾਣ ਪਿੱਛੋਂ..
ਕੇਰਲ 'ਚ ਆਰ.ਐਸ.ਐਸ. ਵਰਕਰ ਦੀ ਹਤਿਆ ਪਿੱਛੋਂ ਗਵਰਨਰ ਨੇ ਮੁੱਖ ਮੰਤਰੀ ਤਲਬ ਕੀਤਾ
ਕੇਰਲ ਵਿਚ ਆਰ.ਐਸ.ਐਸ. ਦੇ ਵਰਕਰ ਦੀ ਹਤਿਆ ਪਿੱਛੋਂ ਭਾਜਪਾ ਵਲੋਂ ਦਿਤੇ ਗਏ ਸੂਬਾ ਪਧਰੀ ਬੰਦ ਦੇ ਸੱਦੇ ਕਾਰਨ ਆਮ ਜੀਵਨ ਪ੍ਰਭਾਵਤ ਹੋਇਆ। ਸੂਤਰਾਂ ਮੁਤਾਬਕ ਸਨਿਚਾਰਵਾਰ ਦੇਰ