ਖ਼ਬਰਾਂ
2022 ਤਕ ਗ਼ਰੀਬੀ, ਭ੍ਰਿਸ਼ਟਾਚਾਰ, ਜਾਤ-ਪਾਤ ਅਤੇ ਫ਼ਿਰਕੂਵਾਦ ਦੇਸ਼ 'ਚੋਂ ਖ਼ਤਮ ਕੀਤੇ ਜਾਣ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੀ ਲੜਾਈ ਦੌਰਾਨ 'ਨਾਮਿਲਵਰਤਨ ਅੰਦੋਲਨ' ਅਤੇ 'ਭਾਰਤ ਛੱਡੋ ਅੰਦੋਲਨ' ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਅੱਜ ਲੋਕਾਂ ਨੂੰ....
ਹਰ ਪਾਰਟੀ ਦੇ ਆਗੂ ਤੇ ਆਮ ਲੋਕ ਰਾਜਮਾਤਾ ਮੋਹਿੰਦਰ ਕੌਰ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ
ਰਾਜਮਾਤਾ ਮੋਹਿੰਦਰ ਕੌਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹਰ ਵਰਗ ਦੇ ਲੋਕਾਂ ਨੇ ਅੱਜ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਜਿਥੇ ਹਰ ਸਿਆਸੀ ਪਾਰਟੀ ਦੇ
ਐਨ.ਆਈ. ਏ. ਵਲੋਂ ਗਿਲਾਨੀ ਦੇ ਕਰੀਬੀ ਸਿੱਖ ਆਗੂ ਕੋਲੋਂ ਪੁੱਛ-ਪੜਤਾਲ
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਕਸ਼ਮੀਰ ਵਿਚਲੇ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਉਪਲਭਧ ਕਰਵਾਉਣ ਦੇ ਮਾਮਲੇ ਦੀ ਜਾਂਚ ਅੱਗੇ ਵਧਾਉਂਦਿਆਂ ਜੰਮੂ ਦੇ ਸਿੱਖ ਕਾਰੋਬਾਰੀ
ਸੰਤ ਭਿੰਡਰਾਂਵਾਲਿਆਂ ਦਾ ਮਾੜਾ ਅਕਸ ਪੇਸ਼ ਕਰਨ 'ਤੇ ਪ੍ਰਕਾਸ਼ਕ ਤੋਂ ਜਵਾਬ ਮੰਗਿਆ
ਬੰਬੇ ਹਾਈ ਕੋਰਟ ਨੇ ਇਤਿਹਾਸ ਦੀ ਇਕ ਪਾਠ ਪੁਸਤਕ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮਾੜਾ ਅਕਸ ਪੇਸ਼ ਕਰਨ 'ਤੇ ਪ੍ਰਕਾਸ਼ਕ ਬਾਲਭਾਰਤੀ ਤੋਂ ਜਵਾਬ ਮੰਗਿਆ ਹੈ
ਮੇਰੀ ਮਾਂ ਅਤੇ ਨਹਿਰੂ ਦਰਮਿਆਨ ਨਾਜਾਇਜ਼ ਸਬੰਧ ਨਹੀਂ ਸਨ : ਮਾਊਂਟਬੈਟਨ ਦੀ ਧੀ
ਜਵਾਹਰ ਲਾਲ ਨਹਿਰੂ ਅਤੇ ਐਡਵਿਨਾ ਮਾਊਂਟਬੈਟਨ ਇਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਸਤਿਕਾਰ ਕਰਦੇ ਸਨ ਪਰ ਉਨ੍ਹਾਂ ਦਾ ਰਿਸ਼ਤਾ ਕਦੇ ਵੀ ਜਿਸਮਾਨੀ ਨਹੀਂ ਰਿਹਾ ਕਿਉਂਕਿ...
ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ 1622.87 ਫ਼ੁਟ ਤਕ ਪੁੱਜਾ
ਭਾਖੜਾ ਡੈਮ ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਪੱਧਰ ਵਿਚ ਵਾਧਾ ਹੋ ਰਿਹਾ ਹੈ। ਅੱਜ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1622.87 ਫ਼ੁਟ ਤਕ ਪਹੁੰਚ ਗਿਆ।
ਕੀ ਮੇਰੇ ਤੋਂ ਸਿਵਾਏ ਪਾਕਿ ਵਿਚ ਸਾਰੇ ਈਮਾਨਦਾਰ ਹਨ? : ਨਵਾਜ਼ ਸ਼ਰੀਫ਼
ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਬੇਈਮਾਨੀ ਕਾਰਨ ਅਯੋਗ ਠਹਿਰਾਏ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸਵਾਲ ਕੀਤਾ ਹੈ ਕਿ ਕੀ ਉਨ੍ਹਾਂ ਤੋਂ ਸਿਵਾਏ ਮੁਲਕ ਵਿਚ...
29 ਭਾਰਤੀ ਸ਼ਹਿਰਾਂ ਵਿਚ ਭੂਚਾਲ ਆਉਣ ਦਾ ਬੇਹੱਦ ਖ਼ਤਰਾ
ਕੌਮੀ ਰਾਜਧਾਨ ਦਿੱਲੀ ਸਣੇ ਭਾਰਤ ਦੇ 29 ਸ਼ਹਿਰਾਂ ਵਿਚ ਭੂਚਾਲ ਆਉਣ ਦਾ ਬੇਹੱਦ ਖ਼ਤਰਾ ਹੈ। ਇਹ ਪ੍ਰਗਟਾਵਾ ਕੌਮੀ ਭੂ-ਵਿਗਿਆਨ ਕੇਂਦਰ ਦੀ ਰੀਪੋਰਟ ਵਿਚ ਕੀਤਾ ਗਿਆ ਹੈ।
ਮਹਿਲਾ ਕ੍ਰਿਕਟ ਟੀਮ ਨੇ 125 ਕਰੋੜ ਲੋਕਾਂ ਦਾ ਦਿਲ ਜਿਤਿਆ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਦੀ ਬਾਤ' ਪ੍ਰੋਗਰਾਮ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਆਈ.ਸੀ.ਸੀ. ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਦੀ ਮੁੜ ਸ਼ਲਾਘਾ ਕੀਤੀ ਅਤੇ ਕਿਹਾ ਕਿ
ਹਰਮਨਪ੍ਰੀਤ ਕੌਰ ਦਾ ਮੋਗਾ 'ਚ ਸ਼ਾਨਦਾਰ ਸਵਾਗਤ
ਮੋਗਾ, 30 ਜੁਲਾਈ (ਅਮਜਦ ਖ਼ਾਨ) : ਪਿਛਲੇ ਦਿਨੀਂ ਆਸਟ੍ਰੇਲੀਆ ਵਿਰੁਧ ਅਪਣੀ ਸ਼ਾਨਦਾਰ ਪਾਰੀ ਖੇਡਣ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਖਿਡਾਰਣ ਮੋਗਾ ਵਾਸੀ ਹਰਮਨਪ੍ਰੀਤ ਕੌਰ ਭੁੱਲਰ ਨੇ ਦੁਨੀਆਂ ਭਰ ਵਿਚ ਇਕ ਵਾਰੀ ਮੁੜ ਇਹ ਸਾਬਤ ਕਰ ਦਿਤਾ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ।