ਖ਼ਬਰਾਂ
'9 ਮਹੀਨੇ ਵਿਚ ਤਾਂ ਬੱਚਾ ਵੀ ਜਨਮ ਲੈ ਲੈਂਦਾ ਹੈ, ਤੁਸੀਂ ਨਵੇਂ ਨੋਟ ਪੂਰੇ ਨਹੀਂ ਕਰ ਸਕੇ'
ਰਾਜ ਸਭਾ ਵਿਚ ਅੱਜ ਕਾਂਗਰਸ ਨੇ ਨੋਟਬੰਦੀ ਦੇ ਮੁੱਦੇ 'ਤੇ ਸਰਕਾਰ ਨੂੰ ਚੋਭ ਮਾਰਦਿਆਂ ਕਿਹਾ ਕਿ 9 ਮਹੀਨੇ ਵਿਚ ਤਾਂ ਬੱਚਾ ਵੀ ਜਨਮ ਲੈ ਲੈਂਦਾ ਹੈ ਪਰ...
ਤਾਮਿਲਨਾਡੂ ਦੇ ਸਕੂਲਾਂ ਵਿਚ 'ਵੰਦੇ ਮਾਤਰਮ' ਗਾਉਣਾ ਲਾਜ਼ਮੀ ਹਾਈ ਕੋਰਟ ਨੇ ਦਿਤੇ ਹੁਕਮ
ਮਦਰਾਸ ਹਾਈ ਕੋਰਟ ਤਾਮਿਲਨਾਡੂ ਦੇ ਸਾਰੇ ਸਕੂਲਾਂ ਵਿਚ ਹਫ਼ਤੇ 'ਚ ਘਟੋ-ਘੱਟ ਦੋ ਵਾਰ ਕੌਮੀ ਗੀਤ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿਤਾ ਹੈ। ਜਸਟਿਸ ਐਮ.ਵੀ. ਮੁਰਲੀਧਰਨ ਨੇ....
ਦੇਸ਼ ਦੇ ਹਰ ਸਕੂਲ ਵਿਚ ਲਾਗੂ ਹੋਣਗੀਆਂ ਐਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ
ਦੇਸ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੇਤੀ ਹੀ ਐਨਸੀਈਆਰਟੀ ਦੀਆਂ ਕਿਤਾਬਾਂ ਲਾਗੂ ਹੋਣਗੀਆਂ। ਇਹ ਉਨ੍ਹਾਂ ਮਾਪਿਆਂ ਲਈ ਇਕ ਵੱਡੀ ਰਾਹਤ ਹੈ ਜੋ ਅਪਣੇ ਬੱਚਿਆਂ..
ਗਿਲਾਨੀ ਦੇ ਜਵਾਈ ਅਤੇ ਹੋਰਨਾਂ ਨੂੰ ਐਨ.ਆਈ.ਏ. ਦੇ ਰੀਮਾਂਡ 'ਤੇ ਭੇਜਿਆ
ਇਥੋਂ ਦੀ ਇਕ ਅਦਾਲਤ ਨੇ ਹੁਰੀਅਤ ਦੇ ਗਰਮਖ਼ਿਆਲ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਸਣੇ ਸੱਤ ਜਣਿਆਂ ਨੂੰ 10 ਦਿਨ ਲਈ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ..
ਕੇਂਦਰ ਨੇ ਕੰਮ ਨਾ ਕਰਨ ਵਾਲੇ 381 ਅਫ਼ਸਰਾਂ ਨੂੰ ਸਜ਼ਾ ਦਿਤੀ
ਸਰਕਾਰੀ ਮੁਲਾਜ਼ਮਾਂ ਨੂੰ ਜਵਾਬਦੇਹ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 381 ਅਫ਼ਸਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਜਾਂ ਤਨਖ਼ਾਹ ਵਿਚ ਕਟੌਤੀ ਵਰਗੇ ਤਰੀਕਿਆਂ...
ਕਰਨਨ ਨੇ ਸਜ਼ਾ ਮੁਆਫ਼ੀ ਲਈ ਨਵੇਂ ਰਾਸ਼ਟਰਪਤੀ ਨੂੰ ਦਿਤੀ ਅਰਜ਼ੀ
ਕਲਕੱਤਾ ਹਾਈ ਕੋਰਟ ਦੇ ਸਾਬਕਾ ਜਸਟਿਸ ਸੀਐਸ ਕਰਨਨ ਨੇ ਅੱਜ ਨਵੇਂ ਰਾਸ਼ਟਰਪਤ ਰਾਮ ਨਾਥ ਕੋਵਿੰਦ ਸਾਹਮਣੇ ਇਕ ਮੰਗ ਪੱਤਰ ਦੇ ਕੇ ਸੁਪਰੀਮ ਕੋਰਟ ਤੋਂ ਮਿਲੀ ਛੇ ਮਹੀਨੇ....
10 ਸਾਲਾ ਗਰਭਵਤੀ ਬੱਚੀ ਦੀ ਕੁੱਖ ਦੀ ਹੋਵੇ ਜਾਂਚ
ਬਲਾਤਕਾਰ ਪੀੜਤਾ ਨਾਬਾਲਿਗ਼ ਬੱਚੀ ਦੇ ਭਰੂਣ ਦਾ ਗਰਭਪਾਤ ਕਰਾਉਣ ਦੀ ਅਰਜ਼ੀ ਉੱਤੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਚੰਡੀਗੜ੍ਹ ਪੀਜੀਆਈ ਨੂੰ ਕਿਹਾ ਹੈ ਕਿ....
ਦਖਣੀ ਸੈਕਟਰਾਂ 'ਚ ਪਾਣੀ ਦੇ ਵੱਡੇ ਬਿਲਾਂ ਨੇ ਲੋਕਾਂ ਦੇ ਸਾਹ ਸੂਤੇ
ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਦੇ ਦਖਣੀ ਸੈਕਟਰਾਂ 'ਚ ਲਗਭਗ 50 ਤੋਂ ਵੱਧ ਸਥਿਤ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀਆਂ ਦੇ ਬਣੇ ਫ਼ਲੈਟ ਮਾਲਕਾਂ ਕੋਲੋਂ ਕਮਰਸ਼ੀਅਲ..
ਰਾਜ 'ਚ ਦਿਨ-ਦਿਹਾੜੇ ਹੋ ਰਹੇ ਕਤਲ ਸਰਕਾਰ ਦੀਆਂ ਨਾਕਾਮੀਆਂ ਸਾਬਤ ਕਰ ਰਹੇ ਹਨ : ਗਿਆਨੀ ਗੁਰਬਚਨ ਸਿੰਘ
ਕੁਝ ਸ਼ਕਤੀਆਂ ਨਿਹੰਗ ਸਿੰਘਾਂ 'ਚ ਪਾੜ ਪਾ ਕੇ ਜਥੇਬੰਦੀਆਂ ਨੂੰ ਦੋ ਫਾੜ ਕਰਕੇ ਜਾਨੀ ਮਾਲੀ ਨੁਕਸਾਨ ਪਹੁੰਚਾ ਰਹੀਆਂ ਹਨ ਤੇ ਪੰਜਾਬ ਪੁਲਿਸ ਬੁੱਢਾ ਦਲ ਦੇ ਜਥੇਦਾਰਾਂ ਤੇ..
ਅਕਾਲੀ ਦਲ ਦੀ 'ਜਬਰ ਵਿਰੋਧੀ ਮੁਹਿੰਮ' ਭਲਕੇ ਸ਼ੁਰੂ
ਗੁਰਦਾਸਪੁਰ, ਤਰਨਤਾਰਨ ਅਤੇ ਹੋਰ ਥਾਵਾਂ 'ਤੇ ਅਕਾਲੀ ਵਰਕਰਾਂ ਦੇ ਕਤਲ, ਮਾਰਕੁਟਾਈ ਬਦਲੇ ਦੀ ਭਾਵਨਾ ਤਹਿਤ ਕਥਿਤ ਤੌਰ 'ਤੇ ਕੀਤੇ ਜਬਰ ਅਤੇ ਧੱਕੇਸ਼ਾਹੀਆਂ ਦੇ ਮੱਦੇਨਜ਼ਰ...