ਖ਼ਬਰਾਂ
ਭਾਰਤੀ ਲੋਕਾਂ ਦੇ ਵਿਦੇਸ਼ਾਂ ਵਿਚ ਜਮ੍ਹਾਂ ਕਾਲੇ ਧਨ ਬਾਰੇ ਸਰਕਾਰ ਕੋਲ ਪੱਕੀ ਜਾਣਕਾਰੀ ਨਹੀਂ
ਨਵੀਂ ਦਿੱਲੀ, 21 ਜੁਲਾਈ : ਭਾਰਤੀ ਲੋਕਾਂ ਨੇ ਵਿਦੇਸ਼ਾਂ ਜਾਂ ਵਿਦੇਸ਼ੀ ਬੈਂਕਾਂ ਕਿੰਨਾ ਕਾਲਾ ਧਨ ਜਮ੍ਹਾਂ ਕੀਤਾ ਹੈ, ਇਸ ਬਾਰੇ ਕੇਂਦਰ ਸਰਕਾਰ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਹੈ।
ਪੰਜਾਬ ਸਰਕਾਰ ਪੈਸਾ-ਪੈਸਾ ਜੋੜ ਕੇ ਖ਼ਜ਼ਾਨਾ ਭਰਨ ਦੀ ਕਾਹਲ ਵਿਚ
ਚਾਰ ਮਹੀਨੇ ਪੁਰਾਣੀ ਕਾਂਗਰਸ ਸਰਕਾਰ ਅੱਜਕਲ ਪੁਰਾਣੇ ਝਗੜੇ ਨਿਬੇੜ ਕੇ ਆਮਦਨ ਦੇ ਵਾਧੂ ਸਰੋਤ ਇਕੱਠੇ ਕਰ ਕੇ ਸੂਬੇ ਦੇ ਮਾਲੀਏ ਵਿਚ ਵਾਧਾ ਕਰਨ ਵਿਚ ਲੱਗੀ ਹੋਈ ਹੈ।
ਮਮਤਾ ਨੇ 'ਭਾਜਪਾ ਭਾਰਤ ਛੱਡੋ' ਅੰਦੋਲਨ ਦਾ ਸੱਦਾ ਦਿਤਾ
ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ 'ਭਾਜਪਾ ਭਾਰਤ ਛੱਡੋ' ਅੰਦੋਲਨ ਦਾ ਸੱਦਾ ਦਿਤਾ ਅਤੇ ਕਿਹਾ ਕਿ....
ਕਾਂਗਰਸ ਰਾਜ 'ਚ ਅਕਾਲੀ-ਭਾਜਪਾ ਆਗੂਆਂ ਦੀਆਂ ਚੇਅਰਮੈਨੀਆਂ ਬਰਕਰਾਰ
ਪੰਜਾਬ 'ਚ ਕਾਂਗਰਸ ਸਰਕਾਰ ਭਾਵੇਂ ਚਾਰ ਮਹੀਨੇ ਮੁਕੰਮਲ ਕਰ ਚੁੱਕੀ ਹੈ ਪਰ ਅਜੇ ਤਕ ਕਈ ਅਹੁਦਿਆਂ 'ਤੇ ਅਕਾਲੀ-ਭਾਜਪਾ ਆਗੂ ਕਾਇਮ ਹਨ। ਮਿਸਾਲ ਵਜੋਂ ਜ਼ਿਲ੍ਹਾ ਯੋਜਨਾ ਬੋਰਡਾਂ..
ਪਨਾਮਾ ਮਾਮਲੇ 'ਚ ਨਵਾਜ਼ ਸ਼ਰੀਫ਼ ਅਤੇ ਪਰਵਾਰ ਵਿਰੁਧ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ
ਇਸਲਾਮਾਬਾਦ, 21 ਜੁਲਾਈ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰਸ ਮਾਮਲੇ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਵਾਰ ਵਿਰੁਧ ਭ੍ਰਿਸ਼ਟਾਚਾਰ ਮਾਮਲੇ ਵਿਚ ਸੁਣਵਾਈ ਪੂਰੀ ਕਰ ਲਈ ਹੈ ਪਰ ਅਪਣਾ ਫ਼ੈਸਲਾ ਸੁਰੱਖਿਅਤ ਰਖਿਆ ਜੋ ਕਿ ਨਵਾਜ਼ ਸ਼ਰੀਫ਼ ਦਾ ਸਿਆਸੀ ਭਵਿੱਖ ਖ਼ਤਰੇ ਵਿਚ ਪਾ ਸਕਦਾ ਹੈ।
ਨੇਪਾਲ ਨੇ ਕੋਵਿੰਦ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ
ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਭਾਰਤ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਉਨ੍ਹਾਂ ਦੀ ਜਿੱਤ..
ਗੁਰਦਵਾਰਾ ਅਜੈ ਐਨਕਲੇਵ ਦੀਆਂ ਚੋਣਾਂ ਲਈ ਮੈਦਾਨ ਭਖਿਆ
ਪੱਛਮੀ ਦਿੱਲੀ ਦੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਅਜੈ ਐਨਕਲੇਵ, ਨੇੜੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੀਆਂ ਐਤਵਾਰ 23 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਮੈਦਾਨ ਪੂਰੀ..
ਰੋਟਰੀ ਕਲੱਬ ਨੇ ਲਾਇਆ ਸਕੂਲ 'ਚ ਪੌਦਾ
ਸ਼ਾਹਬਾਦ ਮਾਰਕੰਡਾ, 21 ਜੁਲਾਈ (ਅਵਤਾਰ ਸਿੰਘ): ਰੋਟਰੀ ਕਲੱਬ, ਸ਼ਾਹਬਾਦ ਦੇ ਸਹਿਯੋਗ ਨਾਲ ਸਤਲੁਜ ਸੀਨਿਅਰ ਸੈਕੰਡਰੀ ਸਕੂਲ ਵਿਚ ਪੌਦਾ ਰੋਪਣ ਕੀਤਾ ਗਿਆ।
ਮਾਰਕੀਟ ਕਮੇਟੀ ਵਲੋਂ ਸਹੁੰ ਚੁੱਕ ਸਮਾਗਮ
ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਅਮੀਰ ਚੰਦ ਮਹਿਤਾ ਅਤੇ ਉਪ ਚੇਅਰਮੈਨ ਕਰਨੀ ਸਾਹੂ ਨੇ ਸ਼ੁੱਕਰਵਾਰ ਨੂੰ ਮਾਰਕੀਟ ਕਮੇਟੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਸਹੁੰ ਚੱਕੀ।
ਰਾਜੀਵ ਗਾਂਧੀ ਪਾਰਕ ਨੂੰ ਬਚਾਉਣ ਲਈ ਏਡੀਸੀ ਨੂੰ ਸੌਂਪਿਆ ਮੰਗ ਪੱਤਰ
ਮਕਾਮੀ ਬੀ-ਬਲਾਕ ਸਥਿਤ ਰਾਜੀਵ ਗਾਂਧੀ ਪਾਰਕ ਨੂੰ ਬਚਾਉਣ ਲਈ ਬੀ-ਬਲਾਕ ਨਿਵਾਸੀਆਂ ਨੇ ਜ਼ੋਰਦਾਰ ਅਭਿਆਨ ਛੇੜਦੇ ਹੋਏ ਅੱਜ ਸ਼ੁੱਕਰਵਾਰ ਨੂੰ ਏ.ਡੀ.ਸੀ. ਮੁਨੀਸ਼ ਨਾਗਪਾਲ ਨੂੰ....