ਖ਼ਬਰਾਂ
ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਪਟਾਕਿਆਂ ਪਿਆ ਭੜਥੂ
ਪਟਾਕਿਆਂ ਦਾ ਬਰੂਦ ਸੰਗਤਾਂ 'ਤੇ ਵੱਜਿਆ, ਕਈਆਂ ਦੇ ਸੜੇ ਕਪੜੇ
ਸਾਈਬਰ ਪੁਲਿਸ ਜੰਮੂ ਨੇ 4.44 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਕੀਤਾ ਪਰਦਾਫਾਸ਼
2 ਸਤੰਬਰ, 2025 ਨੂੰ, ਸਾਈਬਰ ਪੁਲਿਸ ਸਟੇਸ਼ਨ ਜੰਮੂ ਵਿਖੇ ਇੱਕ ਪੀੜਤ ਵੱਲੋਂ ਇੱਕ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ
ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੜ੍ਹਾਂ ਬਾਰੇ ਉਠਾਏ ਸਵਾਲ
ਹੜ੍ਹਾਂ ਬਾਰੇ ਚਾਰਜਸ਼ੀਟ ਕੀਤੀ ਜਾਰੀ
AAP ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ 'ਚ ਅਲਾਟ ਹੋਇਆ ਬੰਗਲਾ
‘ਆਪ' ਨੇ ਵਿਕਲਪਿਕ ਰਿਹਾਇਸ਼ ਦੀ ਮੰਗ ਕਰਦੇ ਹੋਏ ਅਦਾਲਤ ਦਾ ਖੜਕਾਇਆ ਸੀ ਦਰਵਾਜ਼ਾ
CJI 'ਤੇ ਜੁੱਤੀ ਸੁੱਟਣ ਵਾਲੇ ਵਕੀਲ ਰਾਕੇਸ਼ ਕਿਸ਼ੋਰ ਦਾ ਬਿਆਨ ਆਇਆ ਸਾਹਮਣੇ
ਕਿਹਾ : ਮੈਂ ਜੋ ਕੁੱਝ ਵੀ ਕੀਤਾ ਉਸ ਦਾ ਮੈਨੂੰ ਕੋਈ ਪਛਤਾਵਾ ਨਹੀਂ
Jaipur ਵਿਚ IndiGo Flight ਦੀ ਲੈਂਡਿੰਗ ਫ਼ੇਲ, ਯਾਤਰੀਆਂ ਨੂੰ ਸਾਹ ਲੈਣ ਵਿਚ ਆਈ ਦਿੱਕਤ
35 ਮਿੰਟਾਂ ਤਕ ਜਹਾਜ਼ ਹਵਾਈ ਅੱਡੇ ਉੱਪਰ ਲਗਾਉਂਦਾ ਰਿਹਾ ਚੱਕਰ
ਅਫ਼ੀਮ ਦੇ ਲੇਬਲ ਵਾਲਾ ਪਰਫਿਊਮ ਵੇਚ ਰਹੇ ਭਾਰਤੀ ਨੂੰ ਅਮਰੀਕਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
ਹੁਣ ਕਪਿਲ ਰਘੂ 'ਤੇ ਦੇਸ਼ ਨਿਕਾਲੇ ਦੀ ਲਟਕ ਰਹੀ ਹੈ ਤਲਵਾਰ
VIP ਅਧਿਆਪਕਾਂ ਲਈ ਮਨਪਸੰਦ ਸਟੇਸ਼ਨਾਂ 'ਤੇ 'ਆਰਜ਼ੀ ਡਿਊਟੀਆਂ' ਰੱਦ
ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਮੂਲ ਤਾਇਨਾਤੀ ਵਾਲੀਆਂ ਥਾਵਾਂ 'ਤੇ ਭੇਜਿਆ ਜਾਵੇਗਾ
Punjab ਵਿਚ ਉਪਲਬਧ ਨਹੀਂ ਹੋ ਸਕਦਾ ਜ਼ਹਿਰੀਲਾ ਕਫ਼ ਸੀਰਪ : Chemists Association
ਮੈਂਬਰਾਂ ਨੂੰ ਸਟਾਕ ਦੀ ਜਾਂਚ ਕਰਨ ਤੇ ਦਵਾਈ ਦੀ ਮਾਤਰਾ ਮਿਲਣ ਤੁਰਤ ਸੂਚਿਤ ਕਰਨ ਦੇ ਦਿਤੇ ਨਿਰਦੇਸ਼
Australia ਨੇ ਭਾਰਤ ਨਾਲ ਖੇਡੇ ਜਾਣ ਵਾਲੇ ਇਕ ਰੋਜ਼ਾ ਤੇ ਟੀ-20 ਮੈਚਾਂ ਲਈ ਟੀਮ ਦਾ ਕੀਤਾ ਐਲਾਨ
ਭਾਰਤ ਤੇ ਆਸਟਰੇਲੀਆ ਦਰਮਿਆਨ ਖੇਡੀ ਜਾਵੇਗੀ ਤਿੰਨ ਇਕ ਰੋਜ਼ਾ ਤੇ ਪੰਜ ਟੀ-20 ਮੈਚਾਂ ਦੀ ਲੜੀ