ਖ਼ਬਰਾਂ
Punjab News: ਲੁਧਿਆਣਾ 'ਚ STF ਦਾ SI ਗ੍ਰਿਫ਼ਤਾਰ: ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਲੱਗੇ ਆਰੋਪ
Punjab News: ਸਬ-ਇੰਸਪੈਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ
Delhi News: ਦਿੱਲੀ ਵਿੱਚ ਛਾਈ ਜ਼ਹਿਰੀਲੀ ਧੁੰਦ, ਹਵਾ ਦੀ ਗੁਣਵੱਤਾ 'ਬੇਹੱਦ ਖਰਾਬ'
ਹਵਾਵਾਂ ਨਾਲ ਲਿਆਂਦੀ ਅਸਥਾਈ ਰਾਹਤ ਦੇ ਬਾਵਜੂਦ, ਰਾਸ਼ਟਰੀ ਰਾਜਧਾਨੀ ਵਿੱਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋਇਆ ਹੈ।
Sidhu Moosewala: ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਾਪੂ ਬਲਕੌਰ ਸਿੰਘ ਸਿੱਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ
Sidhu Moosewala: ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਲੱਭ ਰਹੀ ਗੁਰੂਗ੍ਰਾਮ ਪੁਲਿਸ, ਥਾਣੇ 'ਚ ਮਾਮਲਾ ਕੀਤਾ ਦਰਜ, ਸਤਪਾਲ ਤੰਵਰ ਨੂੰ ਦਿੱਤੀ ਸੀ ਧਮਕੀ
ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਸਤਪਾਲ ਨੂੰ ਦਿੱਤੀ ਸੀ ਧਮਕੀ
Jammu Kashmir: ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਸੈਸ਼ਨ 'ਚ ਹੰਗਾਮਾ: ਪੀਡੀਪੀ ਨੇ 370 ਨੂੰ ਹਟਾਉਣ ਵਿਰੁੱਧ ਮਤਾ ਕੀਤਾ ਪੇਸ਼
Jammu Kashmir: ਸੀਐਮ ਉਮਰ ਨੇ ਕਿਹਾ- ਫਿਲਹਾਲ ਇਸ ਦਾ ਕੋਈ ਮਕਸਦ ਨਹੀਂ ਹੈ।
Delhi News: ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬੋਨਟ 'ਤੇ ਲਟਕਾ ਕੇ ਕਾਰ ਨਾਲ ਘਸੀਟਣ ਵਾਲੇ ਕਾਬੂ, ਦੋਵੇਂ ਨਾਬਾਲਗ
Delhi News: ਦਿੱਲੀ ਪੁਲਿਸ ਮੁਤਾਬਕ ਇਸ ਘਟਨਾ ਨੂੰ ਗੰਭੀਰ ਅਪਰਾਧ ਵਜੋਂ ਰੱਖਿਆ ਗਿਆ ਹੈ
Supreme Court: ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ
Supreme Court: 18 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ
Abohar News: ਕੁੱਕਰ ਵਿਚ ਸਾਗ ਬਣਾਉਣ ਵਾਲੇ ਸਾਵਧਾਨ, ਭਾਫ਼ ਜ਼ਿਆਦਾ ਭਰਨ ਕਾਰਨ ਫਟਿਆ ਕੁੱਕਰ, ਹੋਇਆ ਵੱਡਾ ਧਮਾਕਾ
Abohar News: ਔਰਤ ਦੀਆਂ ਅੱਖਾਂ ਵਿਚ ਪਿਆ ਗਰਮ ਗਰਮ ਸਾਗ
Punjab News: ਜਲੰਧਰ ’ਚ 18 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਨੇ ਪ੍ਰੇਮਿਕਾ ਤੋਂ ਬਣਵਾਈ ਸੀ ਰੱਖੜੀ
Punjab News: ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ
Patti Murder News: ਪੱਟੀ 'ਚ ਪਤੀ ਨੇ ਗੋਲੀ ਮਾਰ ਕੇ ਦੂਸਰੀ ਪਤਨੀ ਦਾ ਕੀਤਾ ਕਤਲ
Patti Murder News: ਕਤਲ ਕਰਨ ਮਗਰੋਂ ਖੁਦ ਹੀ ਕੀਤਾ ਆਤਮ-ਸਮਰਪਣ