ਖ਼ਬਰਾਂ
ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਖ਼ਰੀਦ ਕੇ ਰਚਿਆ ਇਤਿਹਾਸ, ਨਾਮ ਬਦਲ ਕੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ
ਪਹਿਲੀ ਵਾਰੀ ਪੰਜਾਬ ਸਰਕਾਰ ਨੇ ਨਿੱਜੀ ਕੰਪਨੀ ਤੋਂ ਖ਼ਰੀਦਿਆ ਪਾਵਰ ਪਲਾਂਟ
ਬੇਸਹਾਰਾ ਬੱਚਿਆਂ ਅਤੇ ਲੋੜਵੰਦ ਬੱਚਿਆਂ ਲਈ ਪੰਜਾਬ ਸਰਕਾਰ ਨੇ ਜਗਾਈ ਨਵੀਂ ਆਸ, ਨਿਵੇਕਲੇ ਕਦਮ ਨਾਲ ਮਿਲੇਗਾ ਸੁਰੱਖਿਅਤ ਪੁਨਰਵਾਸ
ਕਲਾ ਉਦੇਸ਼ ਰਾਹੀਂ ਬੱਚਿਆਂ ਨੂੰ ਸਮਰੱਥ ਬਣਾਉਣ ਲਈ ਨਾਲੰਦਾਵੇਅ ਫਾਊਂਡੇਸ਼ਨ ਨਾਲ ਸਮਝੌਤੇ ਦਾ ਐਲਾਨ
Jammu Kashmir News: ਬੀਤੇ ਦਿਨ ਗ੍ਰਨੇਡ ਹਮਲੇ ’ਚ ਹੋਏ ਜ਼ਖ਼ਮੀਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ
Jammu Kashmir News: ਦੌਰੇ ਦੌਰਾਨ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।
Uttarakhand News: ਉੱਤਰਾਖੰਡ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 36 ਲੋਕਾਂ ਦੀ ਹੋਈ ਮੌਤ
Uttarakhand News: ਰਾਹਤ ਅਤੇ ਬਚਾਅ ਦਾ ਕੰਮ ਜਾਰੀ
Chandigarh News: ਚੱਲਦੀ ਕਾਰ 'ਚ ਲੱਗੀ ਅੱਗ, ਸੀ.ਯੂ. ਦੇ ਪ੍ਰੋਫੈਸਰ ਦੀ 2 ਧੀਆਂ ਸਮੇਤ ਹੋਈ ਦੀ ਮੌਤ
Chandigarh News: ਪੂਰਾ ਪ੍ਰਵਾਰ ਦੀਵਾਲੀ ਮਨਾ ਕੇ ਵਾਪਸ ਚੰਡੀਗੜ੍ਹ ਆ ਰਿਹਾ ਸੀ
Pakistan News: ਪਾਕਿਸਤਾਨ ਵਿੱਚ AQI 1000 ਦੇ ਪਾਰ, ਪ੍ਰਦੂਸ਼ਣ ਵੱਧਣ ਕਾਰਨ ਪ੍ਰਾਈਮਰੀ ਸਕੂਲ ਹਫ਼ਤੇ ਭਰ ਲਈ ਬੰਦ
ਲੋਕਾਂ ਨੇ ਕਿਹਾ ਹੈ ਕਿ ਉਹ ਬੱਚਿਆਂ ਨੂੰ ਖਤਰਨਾਕ ਮੰਨਣ ਵਾਲੇ ਪੱਧਰ ਤੋਂ ਕਈ ਗੁਣਾ ਵੱਧ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੁੰਦੇ ਹਨ
Punjab News: ਕਰੇਨ ਨੇ ਮਾਂ-ਧੀ ਨੂੰ ਕੁਚਲਿਆ, ਭਾਈ ਦੂਜ ਮਨਾ ਕੇ ਸਹੁਰੇ ਪਰਤ ਰਹੀ ਸੀ ਮ੍ਰਿਤਕਾ
Punjab News: ਮ੍ਰਿਤਕ ਔਰਤ ਦਾ ਨਾਂ ਰੀਨਾ ਅਤੇ ਲੜਕੀ ਦਾ ਨਾਂ ਯਸ਼ਿਕਾ ਸੀ
Anas Edathodika: ਫ਼ੁਟਬਾਲਰ ਅਨਸ ਐਡਾਥੋਡਿਕਾ ਨੇ ਲਿਆ ਸੰਨਿਆਸ
Anas Edathodika: ਅਨਸ ਨੇ 21 ਵਾਰ ਭਾਰਤ ਦੀ ਨੁਮਾਇੰਦਗੀ ਕੀਤੀ, ਜਿਸ ਤੋਂ ਇਲਾਵਾ ਉਸ ਨੇ ਕਲੱਬ ਲਈ 172 ਮੈਚ ਵੀ ਖੇਡੇ ਹਨ।
ਦੁਨੀਆ ਦੇ ਸਭ ਤੋਂ ਵੱਡੇ ਮਗਰਮੱਛ ਦੀ 110 ਸਾਲ ਦੀ ਉਮਰ ਵਿਚ ਹੋਈ ਮੌਤ
ਗਿਨੀਜ਼ ਵਰਲਡ ਰਿਕਾਰਡ ‘ਚ ਨਾਂ ਦਰਜ
Punjabi Dead In Greece: ਗ੍ਰੀਸ ’ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
Punjabi Dead In Greece: 5 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਗਿਆ ਸੀ ਵਿਦੇਸ਼