ਖ਼ਬਰਾਂ
Punjab News: ਦੋ ਦਿਨ ਤੋਂ ਲਾਪਤਾ ਬੈਂਕ ਮੈਨੇਜਰ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ
ਪੁਲਿਸ ਨੇ BNS ਦੀ ਧਾਰਾ 103 ਤਹਿਤ ਮਾਮਲਾ ਦਰਜ ਕੀਤਾ
ਸਨਿਚਰਵਾਰ ਨੂੰ 30 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ
ਇਕ ਜਹਾਜ਼ ਦੇ ਇਕ ਬਾਥਰੂਮ ’ਚੋਂ ਇਕ ਨੋਟ ਮਿਲਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜਹਾਜ਼ ’ਚ ਬੰਬ ਹੈ
ਹਾਈਕੋਰਟ ਵੇਖੇਗਾ ਕਿ ਪਰਾਲੀ ਸਾੜਨ ਨਾਲ ਵਧੇਰੇ ਪ੍ਰਦੂਸ਼ਣ ਹੁੰਦਾ ਹੈ ਜਾਂ ਫੇਰ ਭੱਠਿਆਂ ’ਚ ਪਰਾਲੀ ਬਾਲਣ ਨਾਲ
2022 ਵਿਚ ਜਾਰੀ ਨੋਟੀਫ਼ਿਕੇਸ਼ਨ ਨੂੰ ਹਾਈ ਕੋਰਟ ਵਿਚ ਚੁਨੌਤੀ
ਬਾਬਾ ਸਿੱਦੀਕੀ ਦੇ ਕਤਲ ਲਈ 5 ਮੁਲਜ਼ਮਾਂ ਨੇ ਮੰਗੇ ਸਨ 50 ਲੱਖ ਰੁਪਏ
ਹਾਲ ਹੀ ’ਚ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ ਨੇ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਲੋਕਾਂ ਨੂੰ ਜ਼ਰੂਰੀ ਸਮੱਗਰੀ ਅਤੇ ਹੋਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਸੀ
ਦਿੱਲੀ ’ਚ ਹਵਾ ਪ੍ਰਦੂਸ਼ਣ ਫਿਰ ਵਧਿਆ, ‘ਆਪ’ ਤੇ ਭਾਜਪਾ ’ਤੇ ਛਿੜੀ ਜ਼ੁਬਾਨੀ ਜੰਗ
ਦਿੱਲੀ ਸਰਕਾਰ ਨੇ ਹਵਾ ਦੀ ਕੁਆਲਿਟੀ ਵਿਗੜਨ ਲਈ ਸ਼ਹਿਰ ਦੇ ਬਦਲਦੇ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ ਮੈਚ ਭਾਰਤ ਵਲ ਝੁਕਦਾ-ਝੁਕਦਾ ਨਿਊਜ਼ੀਲੈਂਡ ਵਲ ਮੁੜਿਆ
ਭਾਰਤ ਕੋਲ ਕੇਵਲ 107 ਦੌੜਾਂ ਦੀ ਲੀਡ ਤੇ ਪੰਜਵਾਂ ਦਿਨ ਬਾਕੀ
ਸੁਪਰੀਮ ਕੋਰਟ ਦੇ ਫ਼ੈਸਲਿਆ ਉੱਤੇ ਸਵਾਲ ਚੁੱਕਣੇ ਠੀਕ ਨਹੀਂ- CJI ਡੀਵਾਈ ਚੰਦਰਚੂੜ
ਸੁਪਰੀਮ ਕੋਰਟ ਨੂੰ ਲੋਕਾਂ ਦੀ ਅਦਾਲਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਸੰਸਦ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹਾਂ
GST Rejig Proposed: ਕੀ ਘੱਟ ਹੋਵੇਗਾ ਪਾਣੀ ਦੀਆਂ ਬੋਤਲਾਂ 'ਤੇ ਟੈਕਸ? ਜਾਂ ਜੁੱਤੀਆਂ 'ਤੇ ਜੀਐਸਟੀ ਵਧੇਗਾ? ਜਾਣੋ
ਜ਼ਰੂਰੀ ਚੀਜ਼ਾਂ 'ਤੇ ਜੀਐੱਸਟੀ ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਪ੍ਰਸਤਾਵ
ਪ੍ਰਸਿੱਧ ਵਿਦਵਾਨ ਡਾ.ਜਸਬੀਰ ਸਿੰਘ ਸਾਬਰ ਦਾ ਦੇਹਾਂਤ
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਹਾਈਕੋਰਟ ਨੇ ਸਾਰੀਆਂ ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ਦੀ ਚੋਣ ਕਰਵਾਉਣ ਦੇ ਦਿੱਤੇ ਹੁਕਮ
ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼