ਖ਼ਬਰਾਂ
High Court News: ਪੰਜਾਬ ’ਚ ਬਿਨਾਂ ਹੱਦਬੰਦੀ ਤੋਂ ਹੋਣਗੀਆਂ ਮਿਉਂਸਪਲ ਚੋਣਾਂ, ਹਾਈ ਕੋਰਟ ਦੇ ਹੁਕਮ
High Court News: ਹਾਈ ਕੋਰਟ ਨੇ ਚੋਣਾਂ ਕਰਵਾਉਣ ਲਈ 15 ਦਿਨਾਂ ਦੀ ਸਮਾਂ ਸੀਮਾ ਤੈਅ ਕੀਤੀ
Vikas Yadav : ਪੰਨੂ ਕਤਲ ਦੀ ਨਾਕਾਮ ਸਾਜ਼ਸ ਦਾ ਮਾਮਲਾ, ਮੁਲਜ਼ਮ ਵਿਕਾਸ ਯਾਦਵ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਗ਼ਿ੍ਰਫ਼ਤਾਰ ਕੀਤਾ ਸੀ
Vikas Yadav : ਲਾਰੈਂਸ ਬਿਸ਼ਨੋਈ ਦੇ ਨਾਂ ਤੇ ਪੈਲੇ ਮੰਗਣ ਦਾ ਹੈ ਇਲਜ਼ਾਮ
ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ’ ਗਠਜੋੜ ’ਚ ਮਤਭੇਦ ਜਗ ਜ਼ਾਹਰ
ਝਾਰਖੰਡ ਵਿਧਾਨ ਸਭਾ ਦੀਆਂ 81 ’ਚੋਂ 70 ਸੀਟਾਂ ’ਤੇ ਕਾਂਗਰਸ ਅਤੇ ਜੇ.ਐਮ.ਐਮ. ਚੋਣ ਲੜਨਗੀਆਂ
ਛੱਤੀਸਗੜ੍ਹ : ਬਾਰੂਦੀ ਸੁਰੰਗ ਧਮਾਕੇ ’ਚ ਆਈ.ਟੀ.ਬੀ.ਪੀ. ਦੇ 2 ਜਵਾਨਾਂ ਦੀ ਮੌਤ
ਨਰਾਇਣਪੁਰ ਜ਼ਿਲ੍ਹਾ ਪੁਲਿਸ ਦੇ ਦੋ ਹੋਰ ਜਵਾਨ ਜ਼ਖਮੀ ਹੋ ਗਏ
ਵਿਜੇਆ ਕਿਸ਼ੋਰ ਰਾਹਟਕਰ NCW ਦੇ ਨਵੇਂ ਚੇਅਰਪਰਸਨ ਨਿਯੁਕਤ
ਅਰਚਨਾ ਮਜੂਮਦਾਰ ਨੂੰ ਵੀ ਤਿੰਨ ਸਾਲ ਲਈ NCW ਦੀ ਮੈਂਬਰ ਨਾਮਜ਼ਦ ਕੀਤਾ ਗਿਆ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਭਰਾ 2 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ’ਚ ਗ੍ਰਿਫਤਾਰ
ਗੋਪਾਲ ਦੇ ਬੇਟੇ ਅਜੇ ਜੋਸ਼ੀ ਦਾ ਨਾਮ ਵੀ ਐਫ.ਆਈ.ਆਰ. ’ਚ ਸ਼ਾਮਲ
ਵਿਦਿਅਕ ਸੈਸ਼ਨ-2025 ’ਚ ਬਦਲਣਗੀਆਂ ਪ੍ਰਾਇਮਰੀ ਦੇ ਚਾਰ ਵਿਸ਼ਿਆਂ ਦੀਆਂ ਪਾਠ-ਪੁਸਤਕਾਂ
ਪੰਜਾਬੀ,ਅੰਗਰੇਜ਼ੀ, ਗਣਿਤ ਤੇ ਈਵੀਐੱਸ ਹੋਣਗੇ ਆਕਰਸ਼ਕ ਤਸਵੀਰਾਂ ਨਾਲ ਭਰਪੂਰ
ਬਿਸ਼ਨੋਈ ਗੈਂਗ ਦੇ ਸ਼ੂਟਰ ਨੂੰ ਹਿਰਾਸਤ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੇਣ ਵਾਲੇ 3 ਪੁਲਿਸ ਮੁਲਾਜ਼ਮ ਮੁਅੱਤਲ
ਬਾਬਾ ਸਿੱਦੀਕੀ ਕਤਲ ਕਾਂਡ ’ਤੇ ਕੀਤੀ ਟਿਪਣੀ ਦਾ ਵੀਡੀਉ ਵਾਇਰਲ ਹੋਣ ਮਗਰੋਂ ਹੋਈ ਕਾਰਵਾਈ
ਪੰਚਾਇਤੀ ਚੋਣਾਂ ਸਬੰਧੀ ਹਾਈ ਕੋਰਟ ਦਾ ਵੱਡਾ ਫ਼ੈਸਲਾ
ਟ੍ਰਿਬਿਊਨਲ ਨੂੰ ਚੋਣ ਪਟੀਸ਼ਨ ’ਤੇ ਤੈਅ ਸਮੇਂ ’ਚ ਫ਼ੈਸਲਾ ਲੈਣ ਦੀ ਹਦਾਇਤ
RG Kar Hospital case: ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ 15ਵੇਂ ਦਿਨ ਵੀ ਜਾਰੀ, ਜਾਣੋ ਕੀ ਕੀਤਾ ਨਵਾਂ ਐਲਾਨ
RG Kar Hospital case: ਮਮਤਾ ਨੇ ਜੂਨੀਅਰ ਡਾਕਟਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ, ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਨਾਮਨਜ਼ੂਰ