ਖ਼ਬਰਾਂ
Punjab News: ਪੰਜਾਬ ਦੇ ਸੇਵਾ ਕੇਂਦਰਾਂ ਵਿਚ ਵੀ ਅੱਜ ਰਹੇਗੀ ਛੁੱਟੀ
Punjab News:15 ਅਕਤੂਬਰ ਨੂੰ ਛੱਡ ਕੇ ਬਾਕੀ ਦਿਨ ਸੇਵਾ ਕੇਂਦਰ ਮਿੱਥੇ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੇ।
Punjab News: ਅੱਜ ਪੈਣਗੀਆਂ ਪੰਚਾਇਤ ਚੋਣਾਂ ਲਈ ਵੋਟਾਂ
Punjab News: ਸਰਪੰਚੀ ਲਈ 25558 ਉਮੀਦਵਾਰ ਮੈਦਾਨ ’ਚ, ਨਤੀਜੇ ਵੀ ਅੱਜ ਹੀ ਐਲਾਨੇ ਜਾਣਗੇ
ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਕਢਿਆ
19 ਅਕਤੂਬਰ ਨੂੰ ਰਾਤ 11:59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣ ਲਈ ਕਿਹਾ ਗਿਆ
ਪੰਜਾਬ ’ਚ ਝੋਨੇ ਦੀ ਖਰੀਦ ’ਚ ਦੇਰੀ ਨੂੰ ਲੈ ਕੇ ਕਾਂਗਰਸ ਅਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਘੇਰਿਆ
ਪੰਜਾਬ ’ਚ ਸਾਉਣੀ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ : ਕੇਂਦਰ
PGI ’ਚ ਮੰਗਲਵਾਰ ਨੂੰ ਵੀ ਬੰਦ ਰਹੇਗੀ OPD, ਪ੍ਰਸ਼ਾਸਨ ਨੇ ਡਾਕਟਰਾਂ ਨੂੰ ਹੜਤਾਲ ’ਤੇ ਨਾ ਜਾਣ ਦੀ ਅਪੀਲ ਕੀਤੀ
ਪੀ.ਜੀ.ਆਈ. ਦੇ ਡਾਕਟਰ ਵੀ ਹੜਤਾਲ ’ਤੇ ਗਏ ਤਾਂ ਸਥਿਤੀ ਚੁਣੌਤੀਪੂਰਨ ਬਣ ਸਕਦੀ ਹੈ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਉਮਰ ਅਬਦੁੱਲਾ ਨੂੰ 16 ਅਕਤੂਬਰ ਨੂੰ ਸਹੁੰ ਚੁੱਕਣ ਦਾ ਸੱਦਾ ਦਿਤਾ
ਸਵੇਰੇ 11:30 ਵਜੇ ਸ਼੍ਰੀਨਗਰ ਦੇ ਐਸ.ਕੇ.ਆਈ.ਸੀ.ਸੀ. ਵਿਖੇ ਹੋਵੇਗਾ ਸਹੁੰ ਚੁਕ ਸਮਾਗਮ
Gulab Sidhu : ਗੁਲਾਬ ਸਿੱਧੂ ਦੇ ਬਾਊਂਸਰ ਨੇ ਬਜ਼ੁਰਗ ਕਿਸਾਨ ਤੋਂ ਮੰਗੀ ਮੁਆਫੀ
Gulab Sidhu : ਧੱਕਾ ਮਾਰਕੇ ਸਟੇਜ ਤੋਂ ਥੱਲੇ ਸੁੱਟਣ ਦਾ ਮਾਮਲਾ
Delhi News : ਪੰਜਾਬ ’ਚ ਆ ਰਹੇ ਖੇਤੀ ਸੰਕਟ ਵਿਰੁੱਧ ਕਾਂਗਰਸ ਦੀ ਚੇਤਾਵਨੀ, 185 ਲੱਖ ਮੀਟਰਕ ਟਨ ਝੋਨੇ ਦੇ ਭੰਡਾਰਨ ਲਈ ਥਾਂ ਦੀ ਘਾਟ
ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ 'ਆਪ' ਅਤੇ ਭਾਜਪਾ 'ਤੇ 'ਸੋਚੀ ਸਾਜ਼ਿਸ਼' ਦੇ ਦੋਸ਼
Delhi News : ਭਾਰਤ ਅਤੇ ਕੈਨੇਡਾ ਵਿਚਕਾਰ ਫਿਰ ਵਧਿਆ ਵਿਵਾਦ, ਭਾਰਤ ਨੇ ਕੈਨੇਡਾ ’ਚ ਅਪਣੇ ਹਾਈ ਕਮਿਸ਼ਨਰ ਨੂੰ ਵਾਪਸ ਸੱਦਣ ਦਾ ਕੀਤਾ ਫੈਸਲਾ
Delhi News : ‘ਨਿਸ਼ਾਨਾ ਬਣਾਏ ਜਾ ਰਹੇ ਹੋਰ ਡਿਪਲੋਮੈਟਾਂ ਅਤੇ ਅਧਿਕਾਰੀਆਂ’ ਨੂੰ ਵੀ ਸਦਿਆ ਵਾਪਸ, ਕੈਨੇਡਾ ਦੇ ਇੰਚਾਰਜ ਸਫ਼ੀਰ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ
Maharashtra News : ਮਹਾਰਾਸ਼ਟਰ ’ਚ ਸਿੱਖ ਨੁਮਾਇੰਦਗੀ ਕਮੇਟੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੀ ਹੋਈ ਸਥਾਪਨਾ
Maharashtra News :ਮਲਕੀਤ ਸਿੰਘ ਬੱਲ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ, ਸਰਕਾਰ ਨੇ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦਾ ਕੀਤਾ ਗਿਆ ਗਠਨ