ਖ਼ਬਰਾਂ
ਚੇਨਈ ’ਚ ਭਾਰਤੀ ਹਵਾਈ ਫ਼ੌਜ ਦਾ ਸ਼ਾਨਦਾਰ ਹਵਾਈ ਪ੍ਰਦਰਸ਼ਨ, ਮਰੀਨਾ ਦੇ ਆਸਮਾਨ ’ਚ ਦਿਸਿਆ ਮਨਮੋਹਕ ਨਜ਼ਾਰਾ
ਹਵਾਈ ਪ੍ਰਦਰਸ਼ਨ ਵਿਚ ਲਗਭਗ 72 ਜਹਾਜ਼ਾਂ ਨੇ ਹਿੱਸਾ ਲਿਆ, ਜਿਸ ਨੂੰ ‘ਲਿਮਕਾ ਬੁੱਕ ਆਫ ਵਰਲਡ ਰੀਕਾਰਡ’ ਵਿਚ ਦਰਜ ਕੀਤਾ ਜਾਵੇਗਾ
ਭੋਪਾਲ ਦੀ ਫੈਕਟਰੀ ’ਚੋਂ 1,814 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ
ਮੈਫੇਡਰੋਨ ਨੂੰ ਬਣਾਉਣ ਵਾਲਾ ਕੱਚਾ ਮਾਲ ਵੀ ਜ਼ਬਤ, ਦੋ ਜਣੇ ਗ੍ਰਿਫਤਾਰ
ਜਲਵਾਯੂ ਕਾਰਕੁਨ ਵਾਂਗਚੁਕ ਨੂੰ ਜੰਤਰ-ਮੰਤਰ ’ਤੇ ਭੁੱਖ ਹੜਤਾਲ ਕਰਨ ਦੀ ਇਜਾਜ਼ਤ ਨਹੀਂ ਮਿਲੀ, ਲੱਦਾਖ਼ ਭਵਨ ’ਚ ਹੀ ਸ਼ੁਰੂ ਕੀਤੀ ਭੁੱਖ ਹੜਤਾਲ
ਵਾਂਗਚੁਕ ਸਮੇਤ ਲਗਭਗ 18 ਲੋਕ ਲੱਦਾਖ ਭਵਨ ਦੇ ਗੇਟ ਕੋਲ ਬੈਠੇ
ਬਿਹਾਰ : ਸੋਨ ਨਦੀ ’ਚ ਡੁੱਬਣ ਨਾਲ 6 ਬੱਚਿਆਂ ਦੀ ਮੌਤ, ਇਕ ਲਾਪਤਾ
ਸਾਰੇ ਬੱਚੇ 10-12 ਸਾਲ ਦੀ ਉਮਰ ਦੇ ਹਨ
ਭਾਜਪਾ ਗੋਆ ’ਚ ਫਿਰਕੂ ਤਣਾਅ ਭੜਕਾ ਰਹੀ ਹੈ, ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਚੁਨੌਤੀ ਦਿਤੀ ਜਾਵੇਗੀ : ਰਾਹੁਲ ਗਾਂਧੀ
ਗੋਆ ਆਰ.ਐਸ.ਐਸ. ਦੇ ਸਾਬਕਾ ਪ੍ਰਧਾਨ ਵਿਰੁਧ ਪ੍ਰਦਰਸ਼ਨ, ਚਰਚ ਅਧਿਕਾਰੀਆਂ ਨੇ ਸ਼ਾਂਤੀ ਦੀ ਅਪੀਲ ਕੀਤੀ
Jobs in SBI : ਚਾਲੂ ਵਿੱਤੀ ਸਾਲ ’ਚ 10,000 ਮੁਲਾਜ਼ਮਾਂ ਦੀ ਭਰਤੀ ਕਰੇਗਾ SBI
Jobs in SBI : ਬੈਂਕ ਇਹ ਨਵੀਂ ਭਰਤੀ ਅਪਣੀਆਂ ਆਮ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਅਪਣੀਆਂ ਤਕਨੀਕੀ ਸਮਰੱਥਾਵਾਂ ਨੂੰ ਵਧਾਉਣ ਲਈ ਕਰੇਗਾ
Women's T20 World Cup : ਭਾਰਤ ਨੇ ਦਰਜ ਕੀਤੀ ਪਹਿਲੀ ਜਿੱਤ, ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਦੋ ਮੈਚਾਂ ’ਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਗਰੁੱਪ ਟੇਬਲ ’ਚ ਪੰਜਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਈ, ਹਾਰ ਦੇ ਬਾਵਜੂਦ ਪਾਕਿਸਤਾਨ ਤੀਜੇ ਸਥਾਨ ’ਤੇ
ਕੁਲਤਾਲੀ ਮਾਮਲੇ ’ਚ ਪੁਲਿਸ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਯਕੀਨੀ ਬਣਾਏ : ਮੁੱਖ ਮੰਤਰੀ ਮਮਤਾ ਬੈਨਰਜੀ
ਪੁਲਿਸ ਨੂੰ ਪੋਕਸੋ ਤਹਿਤ ਐਫ.ਆਈ.ਆਰ. ਦਰਜ ਕਰਨ ਲਈ ਕਿਹਾ
ਦਿੱਲੀ ਪੁਲਿਸ ਨੇ ਅੰਮ੍ਰਿਤਸਰ ਤੋਂ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ
ਮੁਲਜ਼ਮਾਂ ਵਲੋਂ ਦਿਤੀ ਜਾਣਕਾਰੀ ਦੇ ਆਧਾਰ ’ਤੇ ਪੂਰੇ ਦੇਸ਼ ’ਚ ਛਾਪੇਮਾਰੀ ਜਾਰੀ
Supreme Court News: ਚੁਣੇ ਹੋਏ ਸਰਪੰਚ ਨੂੰ ਹਟਾਉਣਾ ਗੰਭੀਰ ਮਾਮਲਾ-ਸੁਪਰੀਮ ਕੋਰਟ
Supreme Court News: ਕਾਰਜਕਾਲ ਪੂਰਾ ਹੋਣ ਤੱਕ ਅਹੁਦੇ 'ਤੇ ਬਹਾਲ ਕੀਤਾ ਗਿਆ