ਖ਼ਬਰਾਂ
ਪ੍ਰਦਰਸ਼ਨ ਦੀ ਸ਼ਰਤ 'ਤੇ ਦਾਖਲਾ ਰੱਦ ਕਰਨ ਦੇ ਉਪਬੰਧ ਨੂੰ ਚੁਣੌਤੀ: ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਤੋਂ ਜਵਾਬ ਮੰਗਿਆ
ਸਿੱਖਿਆ ਦਾ ਅਧਿਕਾਰ ਬਨਾਮ ਵਿਰੋਧ ਕਰਨ ਦਾ ਅਧਿਕਾਰ: ਵਿਦਿਆਰਥੀਆਂ ਲਈ ਕੋਈ ਰਾਹਤ ਨਹੀਂ
'ਯੁੱਧ ਨਸ਼ਿਆਂ ਵਿਰੁਧ' ਦਾ 128ਵੇਂ ਦਿਨ 110 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
3.8 ਕਿਲੋ ਹੈਰੋਇਨ ਤੇ 5 ਕਿਲੋ ਅਫ਼ੀਮ ਬਰਾਮਦ
ਪੰਜਾਬ ਸਰਕਾਰ ਵੱਲੋਂ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਹੜ੍ਹ ਰੋਕਥਾਮ ਉਪਾਵਾਂ ਲਈ ਖਰਚ ਕੀਤੇ ਗਏ ਤਕਰੀਬਨ 230 ਕਰੋੜ ਰੁਪਏ
ਸੂਬੇ ਵਿੱਚ ਰਾਜਮਾਰਗਾਂ ਉੱਤੇ ਫੁੱਲਦਾਰ ਬੂਟੇ ਲਾਉਣ ਦੇ ਪਾਇਲਟ ਪ੍ਰੋਜੈਕਟ ਦੀ ਸੰਭਾਵਨਾ ਵਿਚਾਰੀ ਜਾਵੇ: ਲਾਲ ਚੰਦ ਕਟਾਰੂਚੱਕ
'ਸ੍ਰੀ ਗੁਰੂ ਤੇਗ਼ ਬਹਾਦਰ ਜੀ ਹਰਿਆਵਲ ਸੰਕਲਪ' ਤਹਿਤ 2025-26 ਦੌਰਾਨ ਹਰੇਕ ਜਿ਼ਲ੍ਹੇ ਵਿੱਚ 3.50 ਲੱਖ ਬੂਟੇ ਲਗਾਉਣ ਦੀ ਯੋਜਨਾ
ਅਸ਼ਵਨੀ ਸ਼ਰਮਾ ਪੰਜਾਬ 'ਚ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਨਿਯੁਕਤ
ਪਾਰਟੀ ਹਾਈ ਕਮਾਂਡ ਨੇ ਹੁਕਮ ਜਾਰੀ ਕੀਤੇ
Mohali News: ਤਿੰਨ ਜੁਲਾਈ ਤੋਂ ਲਾਪਤਾ ਪ੍ਰੋਫੈਸਰ ਦੀ ਲਾਸ਼ ਹਰਿਆਣਾ ਤੋਂ ਹੋਈ ਬਰਾਮਦ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
CM ਭਗਵੰਤ ਮਾਨ ਵੱਲੋਂ ਮੋਹਾਲੀ ਵਿਖੇ 145.26 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਸੀਵਰੇਜ ਟਰੀਟਮੈਂਟ ਪਲਾਂਟ ਲੋਕਾਂ ਨੂੰ ਸਮਰਪਿਤ
15 ਐਮ.ਜੀ.ਡੀ. ਦੀ ਸਮਰੱਥਾ ਵਾਲੇ ਐਸ.ਟੀ.ਪੀ. ਨੂੰ ਦੇਸ਼ ਦਾ ਬਿਹਤਰੀਨ ਪਲਾਂਟ ਦੱਸਿਆ
ਇਨ੍ਹਾਂ ਨੂੰ ਫੜ-ਫੜ ਕੇ ਮਾਰੋ, ਮੈਨੂੰ ਦਿਓ ਪੰਜ ਦਿਨ ਸਰਕਾਰ, ਜੇਕਰ ਕੋਈ ਗੈਂਗਸਟਰ ਰਹਿ ਗਿਆ ਤਾਂ ਫੇਰ ਕਹਿਣਾ: ਰਾਜਾ ਵੜਿੰਗ
2027 ਦੇ ਵਿੱਚ 100 ਸੀਟਾਂ ਤੇ ਕਾਂਗਰਸ ਕਰੇਗੀ ਜਿੱਤ ਪ੍ਰਪਾਤ : ਰਾਜਾ ਵੜਿੰਗ
India BRICS Summit 2026 ਦੀ ਕਰੇਗਾ ਮੇਜ਼ਬਾਨੀ
MP ਤੇ ਬ੍ਰਿਕਸ ਐਗਰੀ ਕੌਂਸਲ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦਿੱਤੀ ਜਾਣਕਾਰੀ
ਓਲਾ ਊਬਰ 'ਚ 8 ਸਾਲ ਪੁਰਾਣੀਆਂ ਗੱਡੀਆਂ ਹੋਣਗੀਆਂ ਬੰਦ, ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਨਵਾਂ ਨਿਯਮ
ਭਾਰਤ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਮੰਦੇਨਜ਼ਰ ਰੱਖਦਿਆਂ ਉਲਾ ਉਬਰ ਅਤੇ ਟੈਕਸੀਆਂ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ।