ਖ਼ਬਰਾਂ
America News: ਭਾਰਤੀ ਵੱਡੀ ਗਿਣਤੀ ਵਿਚ ਲਗਾ ਰਹੇ ਅਮਰੀਕਾ ਦੀ ਡੌਂਕੀ, ਇਸ ਸਾਲ 'ਚ 15.5 ਲੱਖ ਤੋਂ ਵੱਧ ਭਾਰਤੀ ਪਹੁੰਚੇ ਅਮਰੀਕਾ
America News: ਅਗਸਤ 2023 ਤੋਂ ਅਗਸਤ 2024 ਦਰਮਿਆਨ 88,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਸਰਹੱਦ 'ਤੇ ਰੋਕਿਆ
Weather News: ਜਾਣੋ ਅੱਜ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ
Weather News: ਅੰਕੜਿਆਂ ਮੁਤਾਬਕ 9 ਜ਼ਿਲ੍ਹਿਆਂ ਵਿੱਚ 13 ਸਾਲਾਂ ਵਿੱਚ ਇਹ ਸਭ ਤੋਂ ਠੰਢਾ ਸਤੰਬਰ ਸੀ।
Hathras Murder News: ਹਾਥਰਸ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਸਕੂਲ ਦੀ ਤਰੱਕੀ ਲਈ ਦੂਜੀ ਜਮਾਤ ਦੇ ਬੱਚੇ ਦੀ ਦਿੱਤੀ ਬਲੀ
Hathras Murder News: ਸਕੂਲ ਪ੍ਰਬੰਧਕ ਸਮੇਤ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Jammu Kashmir Encounter: ਕੁਲਗਾਮ ਦੇ ਦੇਵਸਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ
Jammu Kashmir Encounter: ਘਰ-ਘਰ ਤਲਾਸ਼ੀ ਮੁਹਿੰਮ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ
Delhi News: ਦਿੱਲੀ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ 5 ਜੀਆਂ ਨੇ ਕੀਤੀ ਖ਼ੁਦਕੁਸ਼ੀ
Delhi News: 4 ਧੀਆਂ ਸਮੇਤ ਪਿਓ ਨੇ ਖਾਧਾ ਜ਼ਹਿਰ
America News: ਅਮਰੀਕਾ ਦਾ ਵੱਡਾ ਫ਼ੈਸਲਾ, ਹੁਣ ਇਸ ਦੇ ਨਾਗਰਿਕ ਵੀਜ਼ਾ-ਮੁਕਤ ਯਾਤਰਾ ਕਰ ਸਕਣਗੇ
America News: ਕਤਰ ਅਮਰੀਕਾ ਦੇ ਵੀਜ਼ਾ ਛੋਟ ਪ੍ਰੋਗਰਾਮ ਦਾ ਹਿੱਸਾ ਬਣ ਗਿਆ ਹੈ, ਜਿਸ ਦਾ ਮਤਲਬ ਹੈ ਕਿ ਕਤਰ ਦੇ ਨਾਗਰਿਕ ਹੁਣ ਬਿਨਾਂ ਵੀਜੇ ਦੇ ਅਮਰੀਕਾ ਜਾ ਸਕਣਗੇ।
Supreme Court: ਪਰਾਲੀ ਸਾੜਨ ਦਾ ਮਾਮਲਾ; ਸੁਪਰੀਮ ਕੋਰਟ ਨੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਕੀਤੀ ਝਾੜਝੰਬ
Supreme Court: ਪਰਾਲੀ ਸਾੜਨ ਦੇ ਬਦਲ ਵਜੋਂ ਜ਼ਮੀਨੀ ਪੱਧਰ ’ਤੇ ਉਪਕਰਣਾਂ ਦੀ ਵਰਤੋਂ ਯਕੀਨੀ ਕਰਨ ਦੀ ਕੋਸ਼ਿਸ਼ ਕਰਨ ਲਈ ਕਿਹਾ
Punjab News: ਵੱਖ-ਵੱਖ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ
Punjab News: ਪਿੰਡ ਨਮਾਦਾ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਪਰਤ ਰਹੇ ਸੀ ਦੋਵੇਂ
‘ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ’, ਭਾਈ ਬਲਦੇਵ ਸਿੰਘ ਵਡਾਲਾ ਨੇ ਹਵਾਈ ਅੱਡਾ ਅਥਾਰਟੀ ’ਤੇ ਲਾਇਆ ‘ਖੱਜਲ ਖੁਆਰ’ ਕਰਨ ਦਾ ਦੋਸ਼
ਪੱਗ ਉਤਾਰਨ ਤੋਂ ਇਨਕਾਰ ਕਰਨ ’ਤੇ ਅਮਰੀਕਾ ਦੇ ਡੈਨਵਰ ਏਅਰਪੋਰਟ ’ਤੇ ਸਾਨੂੰ ਰੋਕਿਆ ਗਿਆ
ਸੁਪਰੀਮ ਕੋਰਟ ਨੇ ਧਰਮ ਪਰਿਵਰਤਨ ’ਤੇ ਇਲਾਹਾਬਾਦ ਹਾਈ ਕੋਰਟ ਦੀ ਟਿਪਣੀ ਨੂੰ ਹਟਾਇਆ, ਮੁਲਜ਼ਮਾਂ ਨੂੰ ਜ਼ਮਾਨਤ ਦਿਤੀ
ਕਿਹਾ, ਹਾਈ ਕੋਰਟ ਵਲੋਂ ਕੀਤੀਆਂ ਗਈਆਂ ਆਮ ਟਿਪਣੀਆਂ ਦਾ ਮੌਜੂਦਾ ਮਾਮਲੇ ਦੇ ਤੱਥਾਂ ’ਤੇ ਕੋਈ ਅਸਰ ਨਹੀਂ