ਖ਼ਬਰਾਂ
Sonam Wangchuk News: ਸੋਨਮ ਵਾਂਗਚੁਕ 'ਤੇ ਲੱਗਿਆ NSA, ਜੋਧਪੁਰ ਜੇਲ੍ਹ ਗਿਆ ਭੇਜਿਆ
Sonam Wangchuk News: ਲੇਹ ਵਿੱਚ ਲਗਾਤਾਰ ਚੌਥੇ ਦਿਨ ਲੱਗਿਆ ਕਰਫ਼ਿਊ
''ਤੁਸੀਂ ਪੱਗ ਕਿਉਂ ਬੰਨ੍ਹੀ ਹੋਈ ਹੈ? ਤੁਸੀਂ ਕਾਲੇ ਕਿਉਂ ਹੋ''?,ਦਿੱਲੀ ਹਵਾਈ ਅੱਡੇ 'ਤੇ ਤਾਮਿਲ ਮੂਲ ਦੇ ਇਕ ਸਿੱਖ ਨਾਲ ਕੀਤਾ ਗਿਆ ਦੁਰਵਿਵਹਾਰ
ਪੀੜਤ ਜੀਵਨ ਕੁਮਾਰ ਨੇ ਏਅਰਪੋਰਟ ਤੇ ਸਾਰੇ ਸਵਾਲਾਂ ਦਾ ਧੀਰਜ ਨਾਲ ਦਿੱਤਾ ਜਵਾਬ
Punjabi Arrested in US: ਅਮਰੀਕਾ 'ਚ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ
ਇਮੀਗ੍ਰੇਸ਼ਨ ਕਾਰਵਾਈ ਪੂਰੀ ਹੋਣ ਤਕ ਹਿਰਾਸਤ ਵਿਚ ਰਹੇਗਾ।
America News: ਅਮਰੀਕਾ ਨੇ ਨੌਂ ਮਹੀਨਿਆਂ 'ਚ 2,417 ਭਾਰਤੀ ਕੱਢੇ
‘‘ਅਸੀਂ ਪ੍ਰਵਾਸ ਲਈ ਕਾਨੂੰਨੀ ਮਾਰਗਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦੇ ਵਿਰੁਧ ਖੜਾ ਹੈ।''
Sri Muktsar Sahib Accident News: ਸੜਕ ਹਾਦਸੇ ਵਿਚ ਮੈਡੀਕਲ ਦੀਆਂ ਦੋ ਵਿਦਿਆਰਥਣਾਂ ਦੀ ਮੌਤ
Sri Muktsar Sahib Accident News: ਸਿਵਲ ਹਸਪਤਾਲ 'ਚ ਇੰਟਰਨਸ਼ਿਪ ਕਰ ਰਹੀਆਂ ਸਨ
America News: ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਨੂੰ ਧੋਖਾਧੜੀ ਦੇ ਦੋਸ਼ਾਂ 'ਚ 14 ਸਾਲ ਦੀ ਕੈਦ
ਡਾ. ਨੀਲ ਕੇ. ਆਨੰਦ ਨੂੰ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਮੁਆਵਜ਼ਾ ਅਤੇ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜ਼ਬਤ ਕਰਨ ਦਾ ਹੁਕਮ ਵੀ ਦਿਤਾ ਗਿਆ ਹੈ।
ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਇਕ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
ਨਾਜਾਇਜ਼ ਅਸਲਾ ਅਤੇ ਗੋਲੀ ਸਿੱਕਾ ਬਰਾਮਦ
ਦੋ ਵਿਦਿਆਰਥਣਾਂ ਦੀ ਦਰਦਨਾਕ ਹਾਦਸੇ 'ਚ ਮੌਤ
ਮਲੋਟ-ਬਠਿੰਡਾ ਰੋਡ ਬਾਈਪਾਸ 'ਤੇ ਵਾਪਰਿਆ ਹਾਦਸਾ
ਭਾਰਤ ਨੇ ਪਹਿਲਗਾਮ ਹਮਲੇ ਦਾ ਰਾਜਨੀਤਿਕ ਫਾਇਦਾ ਉਠਾਇਆ: ਪਾਕਿਸਤਾਨੀ ਪ੍ਰਧਾਨ ਮੰਤਰੀ
ਟਰੰਪ ਦਾ ਦਖਲਅੰਦਾਜ਼ੀ ਲਈ ਕੀਤਾ ਧੰਨਵਾਦ
ਬਗਦਾਦ 'ਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਮੁੜ ਉਸਾਰੀ ਦੀ ਮੰਗ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ