ਖ਼ਬਰਾਂ
ਹਰਿਆਣਾ 'ਚ ਮੰਤਰੀ ਦੀ ਪਾਇਲਟ ਕਾਰ ਦਾ ਹੋਇਆ ਹਾਦਸਾ
ਸੰਤੁਲਨ ਵਿਗੜ ਨਾਲ ਇਕ ਟਰੱਕ ਨਾਲ ਟਕਰਾਈ ਕਾਰ, 3 ਪੁਲਿਸ ਕਰਮਚਾਰੀ ਜ਼ਖ਼ਮੀ
PCA 2025 Election: PCA ਅਹੁਦੇਦਾਰ ਚੋਣਾਂ ਲਈ ਦੋ ਸੀਨੀਅਰ 'ਆਪ' ਆਗੂ ਮੈਦਾਨ ਵਿੱਚ
ਸਕੱਤਰ ਅਤੇ ਉਪ-ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀਆਂ ਕੀਤੀਆਂ ਦਾਖ਼ਲ
Bikram Singh Majithia: ਮਜੀਠੀਆ ਦੀ ਰਿਮਾਂਡ ਚੁਣੌਤੀ ਪਟੀਸ਼ਨ 'ਤੇ ਹਾਈ ਕੋਰਟ ਵਿੱਚ ਸੁਣਵਾਈ 8 ਜੁਲਾਈ ਤੱਕ ਮੁਲਤਵੀ
ਏਜੀ ਨੇ ਦਲੀਲ ਦਿੱਤੀ ਕਿ ਮਜੀਠੀਆ ਨੇ 26 ਜੂਨ, 2025 ਦੇ ਮੋਹਾਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ
Punjab Weather News: ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਤੇ ਹਨ੍ਹੇਰੀ ਤੂਫ਼ਾਨ ਦੀ ਚੇਤਾਵਨੀ
6 ਜੁਲਾਈ ਨੂੰ ਸੂਬੇ ਵਿੱਚ ਆਰੇਂਜ ਅਲਰਟ
Supreme Court: ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਵਿਅਕਤੀ ਦੀ ਮੌਤ ਲਈ ਬੀਮਾ ਕੰਪਨੀ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਨਹੀਂ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਪਿਛਲੇ ਸਾਲ 23 ਨਵੰਬਰ ਨੂੰ ਕਰਨਾਟਕ ਹਾਈ ਕੋਰਟ ਦੇ ਉਸ ਹੁਕਮ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ
ਮਹਾਰਾਜਾ ਰਣਜੀਤ ਸਿੰਘ ਪ੍ਰੇਪਰੇਟਰੀ ਇੰਸਟੀਚਿਊਟ ਦੇ 21 ਕੈਡਿਟਾਂ ਦੀ NDA ਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਲਈ ਹੋਈ ਚੋਣ
ਸੰਸਥਾ ਦੀ ਸ਼ੁਰੂਆਤ ਤੋਂ ਹੁਣ ਤਕ ਕੁੱਲ 276 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਗਏ ਹਨ।
IND vs ENG, 2nd Test: ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ 587 ਦੌੜਾਂ ‘ਤੇ ਆਲ-ਆਊਟ ਹੋਈ ਭਾਰਤੀ ਟੀਮ
ਸ਼ੁਭਮਨ ਗਿੱਲ ਨੇ ਖੇਡੀ 269 ਦੌੜਾਂ ਦੀ ਇਤਿਹਾਸਕ ਪਾਰੀ
ਯੁਵਰਾਜ ਸਿੰਘ ਨੇ ਸ਼ੁਭਮਨ ਗਿੱਲ ਨੂੰ ਨਿੱਜੀ ਤੌਰ 'ਤੇ ਦਿੱਤੀ ਕੋਚਿੰਗ: ਯੋਗਰਾਜ ਸਿੰਘ
'ਸ਼ੁਭਮਨ ਗਿੱਲ ਇਕ ਮਹਾਨ ਖਿਡਾਰੀ ਹੈ'
Punjab News : ਰਾਜਪਾਲ ਗੁਲਾਬਚੰਦ ਕਟਾਰੀਆ 5 ਜੁਲਾਈ ਤੋਂ ਜੰਗਲਾਤ ਮਹਿੰਮ ਦੀ ਕਰਨਗੇ ਸ਼ੁਰੂਆਤ
Punjab News : ਇੱਕ ਲੱਖ ਤੋਂ ਵੱਧ ਲਗਾਏ ਜਾਣਗੇ ਪੌਦੇ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਨੇ ਦਿੱਤੀ ਜਾਣਕਾਰੀ
Punjab News: ਮੋਹਿੰਦਰ ਭਗਤ ਨੇ ਪੈਸਕੋ ਦੇ ਕੰਮ-ਕਾਜ ਦਾ ਲਿਆ ਜਾਇਜ਼ਾ
ਸਾਬਕਾ ਸੈਨਿਕਾਂ ਨੂੰ ਹੋਰ ਰੁਜ਼ਗਾਰ ਮੌਕੇ ਪ੍ਰਦਾਨ ਕਰਨ ਉੱਤੇ ਕੇਂਦਰਿਤ ਰਹੀ ਵਿਚਾਰ-ਚਰਚਾ