ਖ਼ਬਰਾਂ
ਬਾਈਕ 'ਤੇ ਸਵਾਰ ਦੋ ਨੌਜਵਾਨਾਂ ਨੇ ਇੱਕ ਕਰਿਆਨੇ ਦੀ ਦੁਕਾਨ 'ਤੇ ਕੀਤੀ ਗੋਲੀਬਾਰੀ
ਦੁਕਾਨਦਾਰ 'ਤੇ ਇੱਕ ਸਾਲ ਪਹਿਲਾਂ ਵੀ ਕੀਤਾ ਗਿਆ ਸੀ ਹਮਲਾ
ਪੰਚਾਇਤ ਮੈਂਬਰ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਤਿੰਨ ਗਿਫ਼ਤਾਰ
21 ਸਤੰਬਰ ਨੂੰ ਪੰਚਾਇਤ ਮੈਂਬਰ ਦੇ ਘਰ 'ਤੇ ਚਲਾਈਆਂ ਸਨ ਗੋਲੀਆਂ
ਸੂਬੇ ਨੂੰ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਲਗਾਤਾਰ ਵੱਧ ਰਿਹਾ ਇਹ ਅੰਕੜਾ: ਵਿੱਤ ਮੰਤਰੀ ਹਰਪਾਲ ਚੀਮਾ
ਹਰਪਾਲ ਚੀਮਾ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ
ਸੁਪਰੀਮ ਕੋਰਟ ਨੇ ਦਿੱਲੀ 'ਚ ਗ੍ਰੀਨ ਪਟਾਕੇ ਬਣਾਉਣ ਦੀ ਦਿੱਤੀ ਆਗਿਆ
ਕਿਹਾ : ਦਿੱਲੀ-ਐਨਸੀਆਰ 'ਚ ਬਿਨਾ ਆਗਿਆਂ ਤੋਂ ਨਹੀਂ ਵੇਚੇ ਜਾ ਸਕਣਗੇ ਪਟਾਕੇ
ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਗ੍ਰਿਫ਼ਤਾਰ
ਭੁੱਖ ਹੜਤਾਲ ਦੌਰਾਨ ਭੜਕਾਊ ਬਿਆਨਾਂ ਰਾਹੀਂ ਲੋਕਾਂ ਨੂੰ ਭੜਕਾਉਣ ਦਾ ਦੋਸ਼
ਕਾਂਗਰਸੀ ਰਾਹੁਲ ਗਾਂਧੀ ਨੂੰ ਇਲਾਹਾਬਾਦ ਹਾਈ ਕੋਰਟ ਨੇ ਸਿੱਖਾਂ 'ਤੇ ਬਿਆਨ ਮਾਮਲੇ 'ਚ ਦਿੱਤਾ ਝਟਕਾ
ਰਾਹੁਲ ਗਾਂਧੀ ਖਿਲਾਫ਼ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਦਾ ਰਸਤਾ ਹੋਇਆ ਸਾਫ਼
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅਗਲੀ ਸੁਣਵਾਈ 10 ਅਕਤੂਬਰ ਨੂੰ
ਮਾਨਸਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਮੁਕੱਦਮਾ
Punjab Vidhan Sabha Session: ਪ੍ਰਤਾਪ ਬਾਜਵਾ ਨਾਲ ਮੰਤਰੀ ਬਰਿੰਦਰ ਗੋਇਲ ਤੇ ਹਰਪਾਲ ਚੀਮਾ ਦੀ ਖੜਕੀ
Punjab Vidhan Sabha Session: ਪੰਜਾਬ ਦੀ ਦੁੱਖ ਦੀ ਘੜੀ ਵਿਚ ਸਾਰਿਆਂ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ: ਸਪੀਕਰ ਸੰਧਵਾਂ
Donald Trump News: ਡੋਨਾਲਡ ਟਰੰਪ ਨੇ ਹੁਣ ਬ੍ਰਾਂਡੇਡ ਦਵਾਈਆਂ 'ਤੇ 100% ਟੈਰਿਫ਼ ਲਗਾਇਆ, 1 ਅਕਤੂਬਰ ਤੋਂ ਹੋਵੇਗਾ ਲਾਗੂ
ਅਮਰੀਕਾ ਨੂੰ 30% ਦਵਾਈਆਂ ਨਿਰਯਾਤ ਕਰਦਾ ਹੈ ਭਾਰਤ
Donald Trump News: ਡੋਨਾਲਡ ਟਰੰਪ ਨੇ ਸ਼ਾਹਬਾਜ਼ ਸ਼ਰੀਫ ਅਤੇ ਜਨਰਲ ਅਸੀਮ ਮੁਨੀਰ ਨਾਲ ਕੀਤੀ ਮੁਲਾਕਾਤ, ਤਰੀਫ਼ਾਂ ਦੇ ਬੰਨ੍ਹੇ ਪੁੱਲ
ਕਿਹਾ-ਵ੍ਹਾਈਟ ਹਾਊਸ 'ਚ 'ਮਹਾਨ ਨੇਤਾ ਆ ਰਹੇ'