ਖ਼ਬਰਾਂ
ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਬੇਰੁਖ਼ੀ 'ਤੇ ਸਾਧਿਆ ਨਿਸ਼ਾਨਾ
ਭਾਖੜਾ ਡੈਮ ਦੀ ਮੁਨਿਆਦ ਅਤੇ ਗਾਰ ਬਾਰੇ ਬੀ.ਬੀ.ਐਮ.ਬੀ. ਕੋਲ ਅੰਕੜੇ ਨਾ ਹੋਣ ‘ਤੇ ਚੁੱਕੇ ਸਵਾਲ
ਸੌਦਾ ਸਾਧ ਨੂੰ ਸਜ਼ਾ ਮਗਰੋਂ ਪੰਚਕੂਲਾ 'ਚ ਹਿੰਸਾ ਨੂੰ ਲੈ ਕੇ ਹਾਈ ਕੋਰਟ ਸਖ਼ਤ
ਤਤਕਾਲੀ ਹਰਿਆਣਾ ਸਰਕਾਰ ਦੀ ਭੂਮਿਕਾ 'ਤੇ ਉਠਾਏ ਸਵਾਲ
ਮੌਸਮ ਵਿਭਾਗ ਦੀਆਂ ਗਲਤ ਭਵਿੱਖਬਾਣੀਆਂ ਨੇ ਪੰਜਾਬ ਨੂੰ ਹੜ੍ਹਾਂ ਵੱਲ ਧੱਕਿਆ: ਪਰਗਟ ਸਿੰਘ
ਪੰਜਾਬ ਨੂੰ ਆਪਣੇ ਡੈਮਾਂ 'ਤੇ ਵਿਗਿਆਨਕ ਨਿਯੰਤਰਣ ਬਣਾਈ ਰੱਖਣ ਲਈ ਆਪਣਾ ਡੈਮ ਸੁਰੱਖਿਆ ਐਕਟ ਬਣਾਉਣ ਦੀ ਲੋੜ
ਸਰਹਿੰਦ ਨਹਿਰ ਕਿਨਾਰੇ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਢਾਈ ਸਾਲਾ ਬੱਚਾ ਲਾਪਤਾ
ਦਾਦੀ ਅਨੀਤਾ ਦੇਵੀ ਨਾਲ ਘਰ ਨੇੜੇ ਬਣੀ ਦੁਕਾਨ ਤੋਂ ਕੁੱਝ ਸਮਾਨ ਲੈਣ ਗਿਆ ਸੀ
ਸੰਵੇਦਨਸ਼ੀਲ ਦਸਤਾਵੇਜ਼ਾਂ ਨੂੰ ਸੰਭਾਲਣ 'ਚ ਗੁਪਤਤਾ ਯਕੀਨੀ ਬਣਾਈ ਜਾਵੇ: ਸੀਨੀਅਰ ਵਕੀਲ ਰਾਜੀਵ ਨਾਇਰ
ਮਰਹੂਮ ਕਾਰੋਬਾਰੀ ਸੰਜੇ ਕਪੂਰ ਦੀ ਜਾਇਦਾਦ ਦਾ ਮਾਮਲਾ
ਸੂਬੇ ਵਿੱਚ ਬਾਗ਼ਬਾਨੀ ਦੇ ਵਿਕਾਸ ਲਈ ਹਰ ਕਦਮ ਚੁੱਕਿਆ ਜਾਵੇਗਾ : ਮੋਹਿੰਦਰ ਭਗਤ
ਬਾਗ਼ਬਾਨੀ ਮੰਤਰੀ ਵੱਲੋਂ ਕੋਲਡ ਸਟੋਰੇਜ ਯੂਨਿਟਾਂ ਦੇ ਮਾਲਕਾਂ ਅਤੇ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ
ਭਾਰਤ ਗੈਰ-ਕਾਨੂੰਨੀ ਪ੍ਰਵਾਸ ਦੇ ਵਿਰੁੱਧ: ਰਣਧੀਰ ਜੈਸਵਾਲ
ਰੂਸੀ ਫੌਜ 'ਚ ਸੇਵਾ ਕਰਨ ਦੀਆਂ ਪੇਸ਼ਕਸ਼ਾਂ ਤੋਂ ਦੂਰ ਰਹਿਣ ਦੀ ਜ਼ੋਰਦਾਰ ਅਪੀਲ
ਦਿੱਲੀ ਹਾਈਕੋਰਟ ਨੇ ਅੰਕਿਤ ਸ਼ਰਮਾ ਕਤਲ ਕੇਸ ਵਿੱਚ ਤਾਹਿਰ ਹੁਸੈਨ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
'ਗੰਭੀਰ' ਸਾਜ਼ਿਸ਼ ਦਾ ਦਿੱਤਾ ਹਵਾਲਾ
ਹੜ੍ਹਾਂ ਤੋਂ ਬਾਅਦ ਵੀ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ ਮਾਰ
ਇਕ ਏਕੜ ਵਿਚੋਂ ਨਿਕਲ ਰਿਹਾ 3 ਹਜ਼ਾਰ ਰੁਪਏ ਦਾ ਝੋਨਾ, ਕੰਬਾਈਨ ਵਾਲੇ ਕੱਟਣ ਦਾ ਮੰਗ ਰਹੇ 5 ਹਜ਼ਾਰ ਰੁਪਇਆ
ਏਐਸਆਈ ਰਵਿੰਦਰ ਕਤਲ ਕੇਸ ਦੇ ਦੋਸ਼ੀ ਦਾ ਅੰਮ੍ਰਿਤਸਰ 'ਚ ਗੋਲੀ ਮਾਰ ਕੇ ਕਤਲ
ਪੈਰੋਲ 'ਤੇ ਆਇਆ ਸੀ ਧਰਮਜੀਤ ਸਿੰਘ ਧਰਮਾਂ