ਖ਼ਬਰਾਂ
Farmers leaders Sri Sahib News: ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਾ ਕੇ ਜਹਾਜ਼ 'ਚ ਨਹੀਂ ਚੜ੍ਹਨ ਦਿੱਤਾ, ਦਿੱਲੀ ਹਵਾਈ ਅੱਡੇ 'ਤੇ ਗਿਆ ਰੋਕਿਆ
Farmers leaders Sri Sahib News: ਤਾਮਿਲਨਾਡੂ 'ਚ ਆਯੋਜਿਤ ਕਿਸਾਨ ਮਹਾਪੰਚਾਇਤਾਂ 'ਚ ਜਾ ਰਹੇ ਆਗੂ
Amritsar Sahib: ਪਾਬੰਦੀ ਦੇ ਬਾਵਜੂਦ ਈ-ਸਾਪਿੰਗ ਮੰਚਾਂ ’ਤੇ ਧੜੱਲੇ ਨਾਲ ਵਿਕ ਰਹੇ ਨੇ ਗੁਟਕਾ ਸਾਹਿਬ!
Amritsar Sahib: SGPC ਸਕੱਤਰ ਪ੍ਰਤਾਪ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਆਨਲਾਈਨ ਗੁਟਕਾ ਸਾਹਿਬ ਨਹੀਂ ਵੇਚੇ ਜਾ ਸਕਦੇ।
Punjab News: ਮਾਪਿਆਂ ਦੇ ਇਕਲੌਤੇ ਨਾਬਾਲਗ ਪੁੱਤਰ ਦੀ ਸੜਕ ਹਾਦਸੇ ’ਚ ਮੌਤ
ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਟਰੱਕ ਨਾਲ ਹੋਈ ਟੱਕਰ
Pm Narendra Modi: PM ਨਰਿੰਦਰ ਮੋਦੀ ਨੇ ਆਪਣੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ, ਦੁਵੱਲੇ ਸਬੰਧਾਂ ਦਾ ਲਿਆ ਜਾਇਜ਼ਾ
Pm Narendra Modi: ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ, 'ਮੇਰੇ ਦੋਸਤ ਐਂਥਨੀ ਅਲਬਾਨੀਜ਼ ਨਾਲ ਗੱਲ ਕਰ ਕੇ ਖੁਸ਼ੀ ਹੋਈ
Punjab News: ਸਕਾਰਪੀਓ ਗੱਡੀ ਨੇ ਸਕੂਟੀ ਸਵਾਰ ਬਜ਼ੁਰਗ ਜੋੜੇ ਨੂੰ ਮਾਰੀ ਟੱਕਰ
Punjab News:ਬਜ਼ੁਰਗ ਦੀ ਮੌਤ ਤੇ ਪਤਨੀ ਗੰਭੀਰ ਜ਼ਖ਼ਮੀ
Challan: ਅਜੀਬੋ ਗਰੀਬ: ਕਾਰ ਦੇ ਅੰਦਰ ਹੈਲਮੇਟ ਨਾ ਪਾਉਣ 'ਤੇ ਕੱਟ ਗਿਆ 1000 ਰੁਪਏ ਦਾ ਚਲਾਨ, ਜਾਣੋ ਪੂਰਾ ਮਾਮਲਾ
Challan: ਮਾਮਲਾ ਉਦੋਂ ਗੰਭੀਰ ਹੋ ਗਿਆ ਜਦੋਂ ਉਸ ਨੂੰ ਈਮੇਲ ਰਾਹੀਂ ਨੋਟਿਸ ਮਿਲਿਆ ਕਿ ਉਸ ਨੇ ਚਲਾਨ ਭਰਨਾ ਹੈ
Punjab News: ਪਿਆਰ ’ਚ ਧੋਖਾ ਮਿਲਣ ਮਗਰੋਂ 23 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ
Punjab News: ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Gurdaspur News: ਭੂਤ ਕੱਢਣ ਦੇ ਨਾਂਅ 'ਤੇ ਮੁੰਡੇ ਨੂੰ ਕਤਲ ਕਰਨ ਵਾਲਾ ਪਾਦਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੁਲਿਸ ਨੇ ਪਾਦਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਾਜ਼ਮਾਂ ਦੀ ਭਾਲ ਜਾਰੀ ਹੈ।
Bathinda Accident News: ਬਠਿੰਡਾ ਵਿਚ ਤੇਜ਼ ਰਫ਼ਤਾਰ ਥਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ
Bathinda Accident News: ਦੋ ਨੌਜਵਾਨ ਗੰਭੀਰ ਜ਼ਖ਼ਮੀ
Punjab News: ਅੰਮ੍ਰਿਤਸਰ NRI ਫਾਇਰਿੰਗ ਮਾਮਲੇ 'ਚ ਪੁਲਿਸ ਦੀ ਕਾਰਵਾਈ, ਪੁਲਿਸ ਨੇ 3 ਮੁਲਜ਼ ਕੀਤੇ ਕਾਬੂ
Punjab News: ਪੁਲਿਸ ਨੂੰ ਮਿਲੀ ਸੀ ਲੁਕੇ ਹੋਣ ਦੇ ਸੂਚਨਾ