ਖ਼ਬਰਾਂ
Swati Maliwal : ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭਾਰਤ ਗਠਜੋੜ ਦੇ ਵੱਡੇ ਨੇਤਾਵਾਂ ਨੂੰ ਮਿਲਣ ਲਈ ਮੰਗਿਆ ਸਮਾਂ
Swati Maliwal : ਜਿਸ ਲਈ ਉਸ ਨੇ ਸਾਰਿਆਂ ਨੂੰ ਲਿਖਿਆ ਪੱਤਰ
Moga News : ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ, ਇਕ ਦੀ ਭਾਲ ਜਾਰੀ
Moga News :ਮੁਲਜ਼ਮ ਪਾਸੋਂ 2 ਪਿਸਟਲ 32 ਬੋਰ, 8 ਜਿੰਦਾ ਕਾਰਤੂਸ 32 ਬੋਰ ਅਤੇ ਇਕ ਪਿਸਟਲ 30 ਬੋਰ ਅਤੇ 3 ਜਿੰਦਾ ਕਾਰਤੂਸ 30 ਬੋਰ ਅਤੇ ਨਗਦੀ ਕੀਤੀ ਬਰਾਮਦ
ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ ’ਚ ਮੁਕੱਦਮਾ ਸ਼ੁਰੂ, ਅਗਲੀ ਸੁਣਵਾਈ 28 ਜੂਨ ਨੂੰ, ਜਾਣੋ ਕੀ ਕਿਹਾ ਅਟਾਰਨੀ ਜਨਰਲ ਨੇ
ਦੇਸ਼ ਅਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ : ਅਟਾਰਨੀ ਜਨਰਲ
Barnala News : ਦੋਸਤਾਂ ਨਾਲ ਰਜਵਾਹੇ 'ਚ ਨਹਾਉਣ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ , ਡੁੱਬਣ ਕਾਰਨ ਹੋਈ ਮੌਤ
ਪਿਤਾ ਚਲਾਉਂਦਾ ਜੂਸ ਦੀ ਦੁਕਾਨ
Britain Heatwave alert : ਬ੍ਰਿਟੇਨ 'ਚ 26 ਡਿਗਰੀ ਤਾਪਮਾਨ 'ਤੇ ਹੀਟਵੇਵ ਅਲਰਟ ਜਾਰੀ
Britain Heatwave alert : ਭਾਰਤੀਆਂ ਨੇ ਕਿਹਾ ਐਨਾ ਤਾਂ ਸਾਡੇ ਏਸੀ ਹੈ ਚੱਲਦਾ
Punjab News : ਮੁੱਖ ਮੰਤਰੀ ਵੱਲੋਂ ਪੁਲਿਸ ਅਫ਼ਸਰਾਂ ਨੂੰ ਆਦੇਸ਼ ,ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਵਿੱਚ-ਵਿੱਚ ਜ਼ਬਤ ਕਰੋ ਜਾਇਦਾਦ
'ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਵਿੱਚ 10 ਹਜ਼ਾਰ ਹੋਰ ਅਸਾਮੀਆਂ ਸਿਰਜਣ ਦਾ ਐਲਾਨ'
Jio, X, Google, FreeFire, YouTube, Telegram, Amazon Prime Video DOWN ! ਬਹੁਤ ਸਾਰੇ ਲੋਕ ਪ੍ਰੇਸ਼ਾਨ
ਇਨ੍ਹਾਂ ਪਲੇਟਫਾਰਮਾਂ 'ਤੇ ਉਪਭੋਗਤਾਵਾਂ ਨੇ ਤਕਨੀਕੀ ਖਰਾਬੀ ਦੀ ਰਿਪੋਰਟ ਕੀਤੀ
Kapurthala Accident : ਕਪੂਰਥਲਾ 'ਚ ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਹੋਈ ਮੌਤ
Kapurthala Accident : ਮ੍ਰਿਤਕ ਆਟਾ ਚੱਕੀ 'ਤੇ ਗਿਆ ਸੀ ਸਾਈਕਲ 'ਤੇ ਘਰੋਂ, ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਪੰਜਾਬ ਸਰਕਾਰ ਦਾ ਕੇਂਦਰ 'ਤੇ ਆਰੋਪ , RDF ਰੋਕ ਮੰਡੀ ਬੋਰਡ ਨੂੰ ਖ਼ਤਮ ਕਰਨ ਦੀ ਕੋਸ਼ਿਸ਼ , 'ਆਪ' ਵਿਧਾਇਕ ਬੋਲੇ - ਜਾਖੜ-ਬਿੱਟੂ ਚੁੱਪ ਕਿਉਂ?
ਕੇਂਦਰ ਸਰਕਾਰ ਜਾਣਬੁੱਝ ਕੇ ਆਰਡੀਐਫ ਰੋਕ ਕੇ ਪੰਜਾਬ ਦੇ ਮੰਡੀ ਬੋਰਡ ਸਿਸਟਮ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ