ਖ਼ਬਰਾਂ
Mohali News : ਮੋਹਾਲੀ ਪੁਲਿਸ ਮੁਲਾਜ਼ਮ ਵੱਲੋਂ ਔਰਤ ਨਾਲ ਬਦਸਲੂਕੀ, ਪੁਲਿਸ ਨੇ ਔਰਤ ਦੇ ਜੜਿਆ ਥੱਪੜ
Mohali News : ਨਿਹੰਗ ਸਿੰਘ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ ਹਿਮਾਚਲ ਪੁਲਿਸ, ਲੁੱਟ ਦੀ ਵਾਰਦਾਤ 'ਚ ਸ਼ਾਮਲ ਸੀ ਨਿਹੰਗ ਸਿੰਘ
Rajasthan News: ਪਾਈਪਲਾਈਨ ਖੋਦਣ ਦੇ ਕੰਮ ਦੌਰਾਨ ਮਿੱਟੀ ਡਿੱਗਣ ਕਾਰਨ 4 ਵਿਅਕਤੀਆਂ ਦੀ ਮੌਤ
5 ਦੇ ਦੱਬੇ ਹੋਣ ਦਾ ਖਦਸ਼ਾ
ਪ੍ਰਧਾਨ ਮੰਤਰੀ Modi ਨੇ 'Mann Ki Baat' ਵਿਚ Emergency ਦੇ ਦਰਦ ਦਾ ਕੀਤਾ ਪ੍ਰਗਟਾਵਾ
ਫਰਨਾਂਡਿਸ ਸਾਹਿਬ ਨੂੰ ਜ਼ੰਜੀਰਾਂ ਵਿਚ ਬੰਨ੍ਹਿਆ ਗਿਆ, ਸਖ਼ਤ ਤਸੀਹੇ ਦਿੱਤੇ ਗਏ”
Haryana News: ਗੁਰੂਗ੍ਰਾਮ ਦੇ ਪੀਜੀ ਵਿੱਚ ਕੁੜੀ ਨੇ ਲਿਆ ਫ਼ਾਹਾ, ਫ਼ੋਨ 'ਤੇ ਜਾਣਕਾਰੀ ਦੇਣ ਤੋਂ ਬਾਅਦ ਨਾਲ ਰਹਿੰਦੀਆਂ ਕੁੜੀਆਂ ਫ਼ਰਾਰ
ਮਾਪਿਆਂ ਨੇ ਨਾਲ ਰਹਿੰਦੀਆਂ ਕੁੜੀਆਂ 'ਤੇ ਜਤਾਇਆ ਸ਼ੱਕ
Simranjit Singh Mann: ਦਿਲਜੀਤ ਦੋਸਾਂਝ ਦੇ ਹੱਕ ’ਚ ਖੜ੍ਹੇ ਸਿਮਸਨਜੀਤ ਸਿੰਘ ਮਾਨ
ਮਾਨ ਨੇ ਕਿਹਾ, “ਫ਼ਿਲਮਾਂ ਕਲਾ ਤੇ ਕਾਰੋਬਾਰ ਦਾ ਹਿੱਸਾ ਹੁੰਦੀਆਂ ਹਨ, ਅਦਾਕਾਰਾ ਦਾ ਰੋਲ ਡਾਇਰੈਕਟਰ ਵੱਲੋਂ ਤਹਿ ਕੀਤਾ ਜਾਂਦਾ ਹੈ।
ਪਿੰਡ ਨੰਦਰਪੁਰ ਕਲੌੜ ’ਚ ਸ਼ੂਟਿੰਗ ਦੌਰਾਨ ਨੌਜਵਾਨ ਨੂੰ ਲਗਿਆ ਕਰੰਟ
ਕਰੰਟ ਲੱਗਣ ਨਾਲ ਸਾਜਨ ਕੁਮਾਰ ਦੀ ਹੋਈ ਮੌਤ
Ferozpur News: ਫ਼ਿਰੋਜ਼ਪੁਰ ’ਚ ਕ੍ਰਿਕਟ ਖੇਡਦਿਆਂ ਨੌਜਵਾਨ ਦੀ ਮੌਤ
ਸ਼ਾਟ ਮਾਰਨ ਮਗਰੋਂ ਪਿਆ ਦਿਲ ਦਾ ਦੌਰਾ
New Delhi News : “ਜੇ ਕੋਈ ਅਮਰੀਕੀ ਕਾਨੂੰਨ ਤੋੜਦਾ ਹੈ, ਤਾਂ ਉਸ ਨੂੰ ਦਿਤੀ ਜਾਵੇਗੀ ਗੰਭੀਰ ਅਪਰਾਧਕ ਸਜ਼ਾ”
New Delhi News : ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਅਮਰੀਕੀ ਦੂਤਾਵਾਸ ਦੀ ਚੇਤਾਵਨੀ
ਸੰਗਰੂਰ ’ਚ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ
ਹਾਦਸੇ ’ਚ ਕਰਮਜੀਤ ਸਿੰਘ ਦੀ ਹੋਈ ਮੌਤ, ਪਤਨੀ ਤੇ ਪੁੱਤਰ ਗੰਭੀਰ ਜ਼ਖ਼ਮੀ
Fake Passport ’ਤੇ ਰੂਸ ਭੇਜਣ ਵਾਲਾ Punjab ਦਾ Agent 19 ਸਾਲਾਂ ਬਾਅਦ ਗ੍ਰਿਫ਼ਤਾਰ
ਅਦਾਲਤ ਨੇ ਐਲਾਨਿਆ ਹੋਇਆ ਸੀ ਭਗੌੜਾ