ਖ਼ਬਰਾਂ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ , ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਭਗੌੜਾ ਸੰਜੀਵ ਕੁਮਾਰ ਕਾਬੂ
ਗਿਰੀਸ਼ ਵਰਮਾ ਦਾ ਪੁੱਤਰ ਵਿਕਾਸ ਵਰਮਾ ਗ੍ਰਿਫ਼ਤਾਰੀ ਤੋਂ ਬਚਣ ਲਈ ਰਹਿ ਰਿਹੈ ਵਿਦੇਸ਼ ’ਚ
ਰਾਂਚੀ ਦੀ ਬਾਰ ’ਚ ਡੀ.ਜੇ. ਦਾ ਕਤਲ
ਮੁਲਜ਼ਮ ਨੂੰ ਗਯਾ ਤੋਂ ਗ੍ਰਿਫਤਾਰ ਕੀਤਾ ਗਿਆ
ਆਪਣੇ ਪੁੱਤ ਨੂੰ ਸੰਸਦ ਵਿੱਚ ਭੇਜੋ, ਉਹ ਕੇਂਦਰ ਸਰਕਾਰ ਵਿੱਚ ਮੰਤਰੀ ਬਣੇਗਾ, ਫਿਰ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ : ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਬਰਨਾਲਾ ਵਿੱਚ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਆਪਣੇ ਪੁੱਤ ਮੀਤ ਹੇਅਰ ਨੂੰ ਸੰਸਦ ਵਿੱਚ ਭੇਜਣ ਦੀ ਕੀਤੀ ਅਪੀਲ
ਕੇਜਰੀਵਾਲ ਨੇ ਲੁਧਿਆਣਾ 'ਚ ਕਿਹਾ- ਭਾਜਪਾ ਵਾਲੇ ਤੁਹਾਡੀ ਮੁਫ਼ਤ ਬਿਜਲੀ ਬੰਦ ਕਰਨ ਦੀ ਸਾਜ਼ਿਸ਼ ਰਚ ਰਹੇ ਹਨ
ਅਮਿਤ ਸ਼ਾਹ ਦਾ ਪੰਜਾਬ ਦੀ ਮਾਨ ਸਰਕਾਰ ਨੂੰ ਡੇਗਣ ਦਾ ਮੁੱਖ ਮਕਸਦ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਹੈ - ਕੇਜਰੀਵਾਲ
ਲੋਕ ਸਭਾ ਚੋਣਾਂ : ਹਿਮਾਚਲ ਦੇ ਨੌਜੁਆਨਾਂ ਨੇ ਦਸਿਆ ਕਿਸ ਨੂੰ ਦੇਣਗੇ ਪਹਿਲੀ ਵੋਟ, ਨੌਕਰੀਆਂ ਅਤੇ ਸਿੱਖਿਆ ’ਤੇ ਜ਼ੋਰ
18 ਤੋਂ 19 ਸਾਲ ਦੀ ਉਮਰ ਵਰਗ ’ਚ ਪਹਿਲੀ ਵਾਰ ਵੋਟ ਪਾਉਣ ਵਾਲੇ 1.70 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਹੋਣਗੇ
ਭਾਜਪਾ ਨੂੰ ਮਿਲਿਆ ਵੱਡਾ ਹੁਲਾਰਾ ,ਅਰਵਿੰਦ ਮਿੱਤਲ ਭਾਜਪਾ ਦੇ ਕਾਫ਼ਲੇ ਨਾਲ ਜੁੜੇ
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਢਿੱਲੋ ਤੇ ਪੰਜਾਬ ਭਾਜਪਾ ਮੀਡੀਆ ਸੈਲ ਦੇ ਮੁਖੀ ਵਿਨਿਤ ਜੋਸ਼ੀ ਨੇ ਕੀਤਾ ਸਵਾਗਤ
ਇਸ ਵਾਰੀ ਦੇਸ਼ ਅੰਦਰ ਆਮ ਤੋਂ ਵੱਧ ਪਵੇਗਾ ਮੌਨਸੂਨ ਦਾ ਮੀਂਹ : ਮੌਸਮ ਵਿਭਾਗ
ਕਿਹਾ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ ਅਤੇ ਹਿਮਾਚਲ ’ਚ ਮਾਨਸੂਨ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ
ਚੋਣ ਐਲਾਨਨਾਮੇ ’ਚ ਸਿਆਸੀ ਪਾਰਟੀਆਂ ਦੇ ਵਾਅਦੇ ‘ਭ੍ਰਿਸ਼ਟ ਵਤੀਰਾ’ ਨਹੀਂ : ਸੁਪਰੀਮ ਕੋਰਟ
ਅਦਾਲਤ ਨੇ ਕਿਹਾ, ‘ਕਾਂਗਰਸ ਦੀਆਂ ਪੰਜ ਗਰੰਟੀਆਂ ਨੂੰ ਸਮਾਜ ਭਲਾਈ ਨੀਤੀ ਮੰਨਿਆ ਜਾਣਾ ਚਾਹੀਦੈ, ਇਹ ਆਰਥਕ ਤੌਰ ’ਤੇ ਵਿਵਹਾਰਕ ਹਨ ਜਾਂ ਨਹੀਂ, ਇਹ ਬਿਲਕੁਲ ਵੱਖਰਾ ਪਹਿਲੂ’
ਪੰਜਾਬ ਤੇ ਹਰਿਆਣਾ ’ਚ ਗਰਮੀ ਦਾ ਕਹਿਰ ਜਾਰੀ, ਸਿਰਸਾ ’ਚ ਤਾਪਮਾਨ 48.4 ਡਿਗਰੀ ’ਤੇ ਪੁੱਜਾ, ਥੋੜ੍ਹੇ ਦਿਨਾਂ ’ਚ ਮਿਲੇਗੀ ਅਸਥਾਈ ਰਾਹਤ
ਜੂਨ ’ਚ ਤਾਪਮਾਨ ਜ਼ਿਆਦਾਤਰ ਦਿਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਭਵਿੱਖਬਾਣੀ
ਹੁਣ ਅਦਾਲਤਾਂ 'ਚ ਫਰਜ਼ੀ ਗਵਾਹੀਆਂ 'ਤੇ ਲੱਗੇਗੀ ਲਗਾਮ ,ਅਦਾਲਤਾਂ 'ਚ ਗਵਾਹਾਂ ਦੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਦਾ ਹੋਵੇਗਾ ਪ੍ਰਬੰਧ
ਹਾਈਕੋਰਟ ਨੇ ਚਾਰ ਮਹੀਨਿਆਂ 'ਚ ਆਧਾਰ ਕਾਰਡ ਪ੍ਰਮਾਣਿਕਤਾ ਪ੍ਰਣਾਲੀ ਲਾਗੂ ਕਰਨ ਦੇ ਜਾਰੀ ਕੀਤੇ ਹੁਕਮ