ਖ਼ਬਰਾਂ
Firozpur News : ਫ਼ਿਰੋਜ਼ਪੁਰ 'ਚ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ
Firozpur News : ਮੁਲਜ਼ਮ ਨੇ ਕਬਰਿਸਤਾਨ ਲਿਜਾ ਕੀਤੀ ਘਨਾਉਣੀ ਹਰਕਤ, ਬੱਚੀ ਦੀ ਹਾਲਤ ਨਾਜ਼ੁਕ
ਸਮੋਸਿਆਂ ਤੋਂ ਬਾਅਦ ਹੁਣ ਗੋਲਗੱਪੇ ਵੀ ਬਣਦੇ ਜਾ ਰਹੇ ਨੇ ਅਮਰੀਕੀਆਂ ਦੀ ਪਸੰਦ, ਵ੍ਹਾਈਟ ਹਾਊਸ ਦੇ ਸਮਾਗਮਾਂ ’ਚ ਲਗਾਤਾਰ ਮਿਲ ਰਹੀ ਹੈ ਥਾਂ
ਵ੍ਹਾਈਟ ਹਾਊਸ ’ਚ ਮਨਾਇਆ ਗਿਆ ਏਸ਼ੀਅਨ ਅਮੈਰੀਕਨ ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ’ ਵਿਰਾਸਤੀ ਮਹੀਨਾ
Tourist Drowned : ਸੂਰਤ ਦੇ ਰਹਿਣ ਵਾਲੇ 8 ਸੈਲਾਨੀ ਨਰਮਦਾ ਨਦੀ 'ਚ ਡੁੱਬੇ ,ਪਿਕਨਿਕ ਮਨਾਉਣ ਆਏ ਸੀ ਪੋਇਚਾ
ਗੁਜਰਾਤ ਦੇ ਵਡੋਦਰਾ ਸਥਿਤ ਪੋਇਚਾ ਟੂਰਿਸਟ ਪਲੇਸ 'ਤੇ ਵਾਪਰਿਆ
Tarn Taran Murder : ਤਰਨਤਾਰਨ ’ਚ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
Tarn Taran Murder : ਮਾਂ ਦੀਆਂ ਅੱਖਾਂ ਸਾਹਮਣੇ ਸਿਰ ’ਚ ਇੱਟਾਂ ਮਾਰ ਉਤਾਰਿਆ ਮੌਤ ਦੇ ਘਾਟ
IMD Monsoon : ਮਾਨਸੂਨ ਨੂੰ ਲੈ ਕੇ IMD ਦਾ ਤਾਜ਼ਾ ਅਪਡੇਟ ਆਇਆ ਸਾਹਮਣੇ, 19 ਮਈ ਨੂੰ ਐਂਟਰੀ ਹੋਣ ਦੀ ਭਵਿੱਖਬਾਣੀ
ਆਈਐਮਡੀ ਦਾ ਕਹਿਣਾ ਹੈ ਕਿ ਮਾਨਸੂਨ 19 ਮਈ ਤੱਕ ਦੱਖਣੀ ਅੰਡੇਮਾਨ ਸਾਗਰ, ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਦਾਖਲ ਹੋ ਸਕਦਾ ਹੈ
ਵਿਆਹ ਦੀ ਪਾਰਟੀ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਤੀ-ਪਤਨੀ ਦੀ ਮੌਤ, 7 ਗੰਭੀਰ ਜ਼ਖ਼ਮੀ
ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਨਲੀਨੀ ਨੇੜੇ ਕੈਂਟਰ ਨੇ ਇਨੋਵਾ ਨੂੰ ਮਾਰੀ ਟੱਕਰ
25 ਹਫ਼ਤਿਆਂ ਦੀ ਗਰਭਵਤੀ ਲੜਕੀ ਨੂੰ ਹਾਈ ਕੋਰਟ ਨੇ ਗਰਭਪਾਤ ਦੀ ਦਿੱਤੀ ਇਜਾਜ਼ਤ, ਲੜਕੀ ਨਾਲ ਭਰਾ ਨੇ ਹੀ ਕੀਤਾ ਸੀ ਦੁਸ਼ਕਰਮ
12 ਸਾਲ ਦੀ ਕੁੜੀ ਨਾਲ 14 ਸਾਲ ਦੇ ਭਰਾ ਨੇ ਕੀਤਾ ਸੀ ਬਲਾਤਕਾਰ
Zirakpur News : ਬਲਟਾਣਾ ’ਚ ਇੱਕ ਹੋਟਲ ਦੇ ਅੰਦਰ ਇੱਕ ਨੌਜਵਾਨ ਦੀ ਹੋਈ ਕੁੱਟਮਾਰ
Zirakpur News : ਪ੍ਰਾਈਵੇਟ ਪਾਰਟ 'ਚ ਪਾਈ ਰਾਡ, ਗਾਹਕਾਂ ਨੂੰ ਲੈ ਕੇ ਹੰਗਾਮਾ
Amritsar News : ਅੰਮ੍ਰਿਤਸਰ ’ਚ ਰਿਪੇਅਰ ਕਰਾ ਕੇ ਲਿਆਂਦੀ ਦੁਨਾਲੀ ਨੂੰ ਚੈੱਕ ਕਰਦੇ ਸਮੇਂ ਚੱਲੀ ਗੋਲ਼ੀ, ਪਿਤਾ ਦੀ ਮੌਤ
Amritsar News : ਪੁੱਤ ਅਮਰਬੀਰ ਸਿੰਘ ਹਸਪਤਾਲ ਵਿਚ ਜ਼ੇਰੇ ਇਲਾਜ
Delhi News: ਫਲਾਈਟ 'ਚ ਸਹਿ ਯਾਤਰੀਆਂ ਦੇ ਗਹਿਣੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ, ਕਈ ਲੋਕਾਂ ਨਾਲ ਕੀਤੀ ਠੱਗੀ
ਦਿੱਲੀ ਪੁਲਿਸ ਨੇ ਕਿਹਾ- ਦੋਸ਼ੀ ਨੇ ਇਕ ਸਾਲ 'ਚ 200 ਉਡਾਣਾਂ ਭਰੀਆਂ