ਖ਼ਬਰਾਂ
New York News : ਅਮਰੀਕਾ 'ਚ ਪੁਲਿਸ ਨੇ ਸਕੂਲ ਦੇ ਬਾਹਰ ਵਿਦਿਆਰਥੀ ਨੂੰ ਮਾਰੀ ਗੋਲ਼ੀ
New York News : ਪੁਲਿਸ ਨੂੰ ਸਕੂਲ ’ਚ ਹਥਿਆਰਬੰਦ ਵਿਅਕਤੀ ਦੀ ਮੌਜੂਦਗੀ ਦੀ ਮਿਲੀ ਸੀ ਸੂਚਨਾ, ਗੋਲ਼ੀ ਲੱਗਣ ਨਾਲ ਵਿਦਿਆਰਥੀ ਦੀ ਹੋਈ ਮੌਤ
Gurdaspur News : ਸੈਰ ਕਰਨ ਗਈ ਵਿਆਹੁਤਾ ਔਰਤ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਮੌਤ
ਪੇਕੇ ਘਰ ਰਹਿਣ ਲਈ ਆਈ ਸੀ ਉਕਤ ਮਹਿਲਾ
Paytm Money ਦੇ CEO ਵਰੁਣ ਸ਼੍ਰੀਧਰ ਨੇ ਦਿੱਤਾ ਅਸਤੀਫਾ, ਰਾਕੇਸ਼ ਸਿੰਘ ਸੰਭਾਲਣਗੇ ਚਾਰਜ
ਵਰੁਣ ਸ਼੍ਰੀਧਰ ਦੀ ਜਗ੍ਹਾ ਰਾਕੇਸ਼ ਸਿੰਘ ਨੂੰ ਸੀਈਓ ਬਣਾਇਆ ਗਿਆ
ਪਹਿਲੀ ਵਾਰੀ ਟੀ-20 ਵਿਸ਼ਵ ਕੱਪ ’ਚ ਖੇਡਣ ਜਾ ਰਹੇ ਕੈਨੇਡਾ ਨੇ ਐਲਾਨੀ ਟੀਮ, ਬਹੁਤੇ ਖਿਡਾਰੀ ਪੰਜਾਬੀ ਮੂਲ ਦੇ
ਆਲਰਾਊਂਡਰ ਸਾਦ ਬਿਨ ਜ਼ਫਰ ਕਰਨਗੇ ਟੀ-20 ਵਿਸ਼ਵ ਕੱਪ ’ਚ ਕੈਨੇਡਾ ਦੀ ਕਪਤਾਨੀ
Lok Sabha Elections 2024: ਭਾਜਪਾ ਨੇ ਬ੍ਰਿਜ ਭੂਸ਼ਣ ਸਿੰਘ ਦੇ ਬੇਟੇ ਕਰਨ ਭੂਸ਼ਣ ਨੂੰ ਦਿਤੀ ਟਿਕਟ
UP ਦੇ ਕੈਸਰਗੰਜ ਤੋਂ ਉਮੀਦਵਾਰ ਐਲਾਨਿਆ
Shyam Rangeela : ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਚੋਣ ਲੜਨ ਦਾ 'ਸ਼ਿਆਮ ਰੰਗੀਲਾ ਨੇ ਕੀਤਾ ਐਲਾਨ
Shyam Rangeela : ਪ੍ਰਧਾਨ ਮੰਤਰੀ ਦੀ ਆਵਾਜ਼ ਦੀ ਨਕਲ ਕਰਕੇ ਮਸ਼ਹੂਰ ਹੋਏ ਸ਼ਿਆਮ ਰੰਗੀਲਾ ਵਾਰਾਣਸੀ ਤੋਂ ਲੜਣਗੇ ਚੋਣਾਂ
ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਵਲੋਂ ਝਟਕਾ, 2G ਸਪੈਕਟ੍ਰਮ ਦੇ ਫੈਸਲੇ ’ਚ ਸੋਧ ਕਰਨ ਦੀ ਪਟੀਸ਼ਨ ਖ਼ਾਰਜ : ਸੂਤਰ
ਸੁਪਰੀਮ ਕੋਰਟ ਦੀ ਰਜਿਸਟਰੀ ਨੇ 2ਜੀ ਸਪੈਕਟ੍ਰਮ ਦੇ ਫੈਸਲੇ ’ਚ ਸੋਧ ਕਰਨ ਤੋਂ ਇਨਕਾਰ ਕੀਤਾ
Bulandshahr : ਸੱਪ ਦੇ ਡੰਗਣ ਨਾਲ ਨੌਜਵਾਨ ਦੀ ਮੌਤ, ਜ਼ਿੰਦਾ ਹੋਣ ਦੀ ਉਮੀਦ 'ਚ ਲਾਸ਼ ਨੂੰ ਰੱਸੀ ਨਾਲ ਬੰਨ੍ਹ ਕੇ ਗੰਗਾ 'ਚ ਲਟਕਾਇਆ
ਜਦੋਂ ਨੌਜਵਾਨ ਜਿਉਂਦਾ ਨਾ ਹੋਇਆ ਤਾਂ ਲੋਕਾਂ ਨੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ
Court News: 'ਜਾਓ ਫਾਹਾ ਲੈ ਲਓ', ਸਿਰਫ਼ ਇੰਨਾ ਕਹਿਣਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ: ਹਾਈ ਕੋਰਟ
ਪਟੀਸ਼ਨਕਰਤਾ ਵਲੋਂ ਕਿਹਾ ਗਿਆ ਸੀ ਕਿ ਉਸ ਨੇ ਸਿਰਫ ਅਪਣਾ ਦੁੱਖ ਜ਼ਾਹਰ ਕੀਤਾ ਸੀ।
24 ਸਾਲ ਦੀ ਨਰਸ ਹੋਈ ਗਰਭਵਤੀ, ਹੋਸਟਲ ਦੇ ਵਾਸ਼ਰੂਮ 'ਚ ਖ਼ੁਦ ਕਰਨ ਲੱਗੀ ਡਿਲੀਵਰੀ ,ਰੋਣ ਦੀ ਆਵਾਜ਼ ਆਈ ਤਾਂ...
ਨਰਸ ਦੇ ਹੱਥ 'ਚ ਇੱਕ ਮ੍ਰਿਤਿਕ ਨਵਜਾਤ ਸੀ, ਜਿਸ ਦੇ ਪੈਰ ਕੱਟੇ ਹੋਏ ਸੀ