ਖ਼ਬਰਾਂ
ਪੰਜਾਬ ਕਾਂਗਰਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਰਾਹਤ ਸਮੱਗਰੀ
ਰਾਜਾ ਵੜਿੰਗ ਬੋਲੇ : ਸੰਕਟ ਦੀ ਇਸ ਘੜੀ 'ਚ ਕਾਂਗਰਸ ਪਾਰਟੀ ਪੰਜਾਬ ਦੇ ਨਾਲ
central government ਵੱਲੋਂ ਜੀ.ਐਸ.ਟੀ. 'ਚ ਕੀਤੀ ਗਈ ਕਟੌਤੀ ਤੋਂ ਬਾਅਦ ਹੁਣ ਕੰਪਨੀਆਂ ਵੱਲੋਂ ਵੀ ਦਿੱਤੀ ਜਾਵੇਗੀ ਰਾਹਤ
22 ਸਤੰਬਰ ਤੋਂ ਬਾਅਦ ਆਮ ਲੋਕਾਂ ਨੂੰ ਫਾਇਦਾ ਮਿਲਣਾ ਹੋਵੇਗਾ ਸ਼ੁਰੂ
Hoshiarpur Accident News: ਹੁਸ਼ਿਆਰਪੁਰ 'ਚ ਡੂੰਘੀ ਖੱਡ 'ਚ ਡਿੱਗੀ ਐਂਬੂਲੈਂਸ, ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
Hoshiarpur Accident News: 2 ਜ਼ਖ਼ਮੀ, ਇੱਕ ਮਰੀਜ਼ ਨੂੰ ਜਲੰਧਰ ਲੈ ਕੇ ਜਾ ਰਹੀ ਸੀ ਐਂਬੂਲੈਂਸ
ਪ੍ਰਧਾਨ ਮੰਤਰੀ Narendra Modi ਨਿਊਯਾਰਕ 'ਚ ਹੋਣ ਵਾਲੇ ‘ਸੰਯੁਕਤ ਰਾਸ਼ਟਰ ਮਹਾਸੰਮੇਲਨ' ਨਹੀਂ ਲੈਣਗੇ ਹਿੱਸਾ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕਰਨਗੇ ਭਾਰਤੀ ਦੀ ਕਰਨਗੇ ਅਗਵਾਈ
Punjab Weather Update News: ਪੰਜਾਬ ਦੇ ਕਈ ਇਲਾਕਿਆਂ ਵਿਚ ਸਵੇਰ ਤੋਂ ਪੈ ਰਿਹਾ ਮੀਂਹ, ਕਈ ਥਾਈਂ ਛਾਏ ਕਾਲੇ ਬੱਦਲ
Punjab Weather Update News: ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ 'ਚ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ
Himachal Weather News: ਹਿਮਾਚਲ ਵਾਸੀਆਂ ਲਈ ਜ਼ਰੂਰੀ ਖ਼ਬਰ, ਮੌਸਮ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ
ਹਿਮਾਚਲ ਪ੍ਰਦੇਸ਼ ਵਿੱਚ ਇਸ ਮਾਨਸੂਨ ਦੇ ਮੌਸਮ ਵਿੱਚ ਹੜ੍ਹਾਂ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ 64 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 46 ਲੋਕ ਲਾਪਤਾ ਹਨ
'Operation Sindoor' 10 ਮਈ ਨੂੰ ਨਹੀਂ ਹੋਇਆ ਖ਼ਤਮ'
ਫ਼ੌਜ ਮੁਖੀ ਉਪੇਂਦਰ ਦਿਵੇਦੀ ਨੇ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਖੋਲਿ੍ਹਆ ਵੱਡਾ ਰਾਜ਼
Afghanistan Earthquake News: ਅਫ਼ਗਾਨਿਸਤਾਨ ਵਿੱਚ ਲਗਾਤਾਰ ਆ ਰਿਹਾ ਭੂਚਾਲ; 12 ਘੰਟਿਆਂ ਵਿੱਚ ਕਈ ਵਾਰ ਮਹਿਸੂਸ ਕੀਤੇ ਗਏ ਸ਼ਕਤੀਸ਼ਾਲੀ ਝਟਕੇ
Afghanistan Earthquake News: ਹੁਣ ਤੱਕ 2200 ਲੋਕਾਂ ਦੀ ਮੌਤ
Telangana Police ਨੇ ਵੱਡੇ ਪੱਧਰ 'ਤੇ ਨਸ਼ੇ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫਾਸ਼
12,000 ਕਰੋੜ ਰੁਪਏ ਦਾ ਨਸ਼ੇ ਬਣਾਉਣ ਵਾਲਾ ਕੱਚਾ ਮਾਲ ਕੀਤਾ ਬਰਾਮਦ
Delhi Double Murder News: ਦਿੱਲੀ ਵਿਚ ਦੋਹਰਾ ਕਤਲ, 2 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ
Delhi Double Murder News: ਸੁਧੀਰ (35) ਅਤੇ ਰਾਧੇ ਪ੍ਰਜਾਪਤੀ (30) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ