ਖ਼ਬਰਾਂ
ਜੈਸ਼ੰਕਰ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਦੁਵਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ’ਤੇ ਜ਼ੋਰ
ਵਿਦੇਸ਼ ਮੰਤਰੀ ਫਿਲੀਪੀਨਜ਼ ਅਤੇ ਮਲੇਸ਼ੀਆ ਦਾ ਵੀ ਦੌਰਾ ਕਰਨਗੇ
2018 ’ਚ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਚੋਣ ਕਮਿਸ਼ਨ ਨੇ ਅੱਧੇ ਤੋਂ ਜ਼ਿਆਦਾ ਸਰਕਾਰੀ ਬੇਨਤੀਆਂ ਨੂੰ 72 ਘੰਟਿਆਂ ’ਚ ਮਨਜ਼ੂਰੀ ਦੇ ਦਿਤੀ ਸੀ
ਚੋਣ ਕਮਿਸ਼ਨ ਨੇ ਕਦੇ ਇਕੋ ਸਮੇਂ ਚੋਣਾਂ ਕਰਵਾਉਣ ਦੇ ਵਿਚਾਰ ਦਾ ਵਿਰੋਧ ਨਹੀਂ ਕੀਤਾ, MCC ਦਾ ਜ਼ੋਰਦਾਰ ਬਚਾਅ ਕੀਤਾ ਸੀ
Rewari News : ਹਰਿਆਣਾ ’ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਹੋਇਆ ਕਤਲ
Rewari News : ਰਾਤ ਨੂੰ ਦੋਸਤ ਨਾਲ ਹੋਈ ਸੀ ਲੜਾਈ, ਸਵੇਰੇ ਕਮਰੇ ’ਚੋਂ ਮਿਲੀ ਲਾਸ਼, ਸਰੀਰ ’ਤੇ ਮਿਲੇ ਕਈ ਜ਼ਖ਼ਮ
ਪਾਪੂਆ ਨਿਊ ਗਿਨੀ ’ਚ 6.9 ਤੀਬਰਤਾ ਦਾ ਭੂਚਾਲ, 3 ਲੋਕਾਂ ਦੀ ਮੌਤ, 1000 ਘਰ ਨੁਕਸਾਨੇ
ਭੂਚਾਲ ਐਤਵਾਰ ਸਵੇਰੇ ਕਰੀਬ 6:20 ਵਜੇ ਆਇਆ
Bengal BJP List: ਭਾਜਪਾ ਨੇ ਖੇਡਿਆ ਦਾਅ!, ਪੱਛਮੀ ਬੰਗਾਲ 'ਚ ਸੰਦੇਸ਼ਖਾਲੀ ਪੀੜਤ ਨੂੰ ਦਿੱਤੀ ਲੋਕ ਸਭਾ ਟਿਕਟ
ਰੇਖਾ ਪਾਤਰਾ ਬਸੀਰਹਾਟ ਤੋਂ ਲੜੇਗੀ ਚੋਣ
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਿਮ ਜੋਂਗ ਉਨ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ: ਉੱਤਰੀ ਕੋਰੀਆ
ਕਿਮ ਦੀ ਭੈਣ ਅਤੇ ਸੀਨੀਅਰ ਅਧਿਕਾਰੀ ਕਿਮ ਯੋ ਜੋਂਗ ਨੇ ਬਿਆਨ ਜਾਰੀ ਕਰ ਕੇ ਪੁਸ਼ਟੀ ਕੀਤੀ
Haryana News: ਹਿਮਾਚਲ ਤੋਂ ਅੰਬਾਲਾ ਆ ਰਿਹਾ Horlicks ਲੋਡ ਟਰੱਕ ਪਲਟਿਆ
Haryana News: ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ, 360 ਡੱਬੇ ਹੋਏ ਚੋਰੀ
ਮਾਸਕੋ ਹਮਲੇ ’ਚ ਚਾਰ ਜਣਿਆਂ ’ਤੇ ਦੋਸ਼ ਲਾਏ ਗਏ, ਦੋ ਨੇ ਕਬੂਲ ਕੀਤਾ ਗੁਨਾਹ
ਸਾਰੇ ਮੁਲਜ਼ਮ ਤਾਜ਼ਿਕਸਤਾਨ ਦੇ ਨਾਗਰਿਕ ਹਨ, 22 ਮਈ ਤਕ ਹਿਰਾਸਤ ’ਚ ਭੇਜਿਆ
‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਸੱਭ ਤੋਂ ਪਹਿਲਾਂ ਮੁਸਲਮਾਨ ਨੇ ਦਿਤਾ ਸੀ, ਕੀ ਸੰਘ ਪਰਵਾਰ ਇਸ ਨੂੰ ਛੱਡ ਦੇਵੇਗਾ: ਵਿਜਯਨ
ਕਿਹਾ, ਮੁਸਲਿਮ ਸ਼ਾਸਕਾਂ, ਸਭਿਆਚਾਰਕ ਨਾਇਕਾਂ ਅਤੇ ਅਧਿਕਾਰੀਆਂ ਨੇ ਦੇਸ਼ ਦੇ ਇਤਿਹਾਸ ਅਤੇ ਆਜ਼ਾਦੀ ਅੰਦੋਲਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ