ਖ਼ਬਰਾਂ
ਰਾਜਸਥਾਨ : ਜਬਰ ਜਨਾਹ ਦੀ ਪੀੜਤ ਕੁੜੀ ਨੂੰ ਗੋਲੀ ਮਾਰੀ, ਗੰਡਾਸੇ ਨਾਲ ਗੰਭੀਰ ਜ਼ਖ਼ਮੀ ਕੀਤਾ, ਹਾਲਤ ਗੰਭੀਰ
ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ’ਚ ਮੁਲਜ਼ਮ ਦਾ ਰੇਲ ਗੱਡੀ ਹੇਠਾਂ ਆ ਕੇ ਪੈਰ ਵੱਢਿਆ ਗਿਆ
Farmers Protest against WTO : ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਕਿਸਾਨਾਂ ਨੇ ਟਰੈਕਟਰ ਰੈਲੀਆਂ ਕੱਢੀਆਂ
ਵਿਸ਼ਵ ਵਪਾਰ ਸੰਗਠਨ ਵਿਰੁਧ ਰੋਸ ਪ੍ਰਦਰਸ਼ਨ ਕੀਤਾ
Farmers Protest: ਹਰਿਆਣਾ ਨੇ ਪੰਜਾਬ ਸਰਹੱਦ ਅੰਦਰ ਪ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਅਤੇ ਗੈਰ-ਕਾਨੂੰਨੀ ਨਜ਼ਰਬੰਦੀ ਦੇ ਦੋਸ਼ਾਂ ਨੂੰ ਰੱਦ ਕੀਤਾ
ਹਾਈ ਕੋਰਟ ਨੇ ਪ੍ਰਿਤਪਾਲ ਦੀ ਮੈਡੀਕਲ ਰੀਪੋਰਟ ਲਈ ਮਾਮਲੇ ਦੀ ਸੁਣਵਾਈ ਬੁਧਵਾਰ ਤਕ ਮੁਲਤਵੀ ਕੀਤੀ
Punjab Earthquake Today: ਪੰਜਾਬ ਵਿਚ ਆਇਆ ਭੂਚਾਲ, ਡਰੇ ਲੋਕ ਘਰਾਂ 'ਚੋਂ ਆਏ ਬਾਹਰ
Punjab Amritsar Earthquake Today: ਕਈ ਇਲਾਕਿਆਂ ਵਿਚ 9:23 ਵਜੇ ਮਹਿਸੂਸ ਕੀਤੇ ਗਏ ਝਟਕੇ
ਦਰਜ਼ੀ ’ਤੇ ਕਥਿਤ ਜਾਅਲੀ NDPS ਕੇਸ ਦਰਜ ਕਰਨ ਦਾ ਮਾਮਲਾ : ਕਾਰਵਾਈ ਨਾ ਕਰਨ ’ਤੇ ਪੰਜਾਬ ਸਰਕਾਰ ਨੂੰ ਫਟਕਾਰ
ਹਾਈ ਕੋਰਟ ਨੇ 4 ਹਫਤਿਆਂ ਦੇ ਅੰਦਰ ਜਾਂਚ ਪੂਰੀ ਕਰਨ ਅਤੇ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ
Punjab Vigilance: ਵਿਜੀਲੈਂਸ ਵਲੋਂ ਸਿਵਲ ਹਸਪਤਾਲ ਬਠਿੰਡਾ ਦਾ ਮੈਡੀਕਲ ਅਫਸਰ ਤੇ ਸਫਾਈ ਸੇਵਕ 5,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ
Punjab Vigilance: ਮੁਲਜ਼ਮਾਂ ਨੇ ਨੌਜਵਾਨ ਦੀ ਮੈਡੀਕੋ ਲੀਗਲ ਰਿਪੋਰਟ ਜਾਰੀ ਕਰਨ ਬਦਲੇ ਮੰਗੀ ਰਿਸ਼ਵਤ
ਸ਼ੇਰ-ਸ਼ੇਰਨੀ ਦਾ ਨਾਮ ‘ਅਕਬਰ’ ਅਤੇ ‘ਸੀਤਾ’ ਰੱਖਣ ’ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਜੰਗਲਾਤ ਅਧਿਕਾਰੀ ਮੁਅੱਤਲ
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ, ਧਾਰਮਕ ਭਾਵਨਾਵਾਂ ਨੂੰ ਪਹੁੰਚੀ ਢਾਹ, ਕਲਕੱਤਾ ਹਾਈ ਕੋਰਟ ’ਚ ਨਾਂ ਬਦਲੇ ਜਾਣ ਲਈ ਪਟੀਸ਼ਨ ਦਾਇਰ
Mohali News: ਮੁਹਾਲੀ 'ਚ ਜਿਊਲਰੀ ਦੀ ਦੁਕਾਨ 'ਤੇ ਚੱਲੀਆਂ ਗੋਲੀਆਂ, ਚਾਰ ਵਿਅਕਤੀ ਜ਼ਖ਼ਮੀ
Mohali News: ਪੁਲਿਸ ਨੇ ਸੁਰੱਖਿਆ ਗਾਰਡ ਨੂੰ ਕੀਤਾ ਗ੍ਰਿਫਤਾਰ
Haryana News: ਮਾਂ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Haryana News: 7ਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ
ਦਹਾਕਿਆਂ ਤੋਂ ‘ਸੁਆਰਥ’ ਦੀ ਸਿਆਸਤ ਦਾ ਸ਼ਿਕਾਰ ਰਹੀ ਰੇਲਵੇ, ਅੱਜ ਤਬਦੀਲੀ ਦੇ ਸੱਭ ਤੋਂ ਵੱਡੇ ਪੜਾਅ ’ਚੋਂ ਲੰਘ ਰਹੀ ਹੈ: ਪ੍ਰਧਾਨ ਮੰਤਰੀ ਮੋਦੀ
‘ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ 553 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰਖਿਆ