ਖ਼ਬਰਾਂ
Punjab News: ਬਠਿੰਡਾ ਵਿਚ NIA ਦੀ ਰੇਡ; ਪਿੰਡ ਡੂਮਵਾਲੀ ਅਤੇ ਪਥਰਾਲਾ ਵਿਚ ਤੜਕੇ ਪਹੁੰਚੀਆਂ ਟੀਮਾਂ
ਮੈਰਿਜ ਪੈਲੇਸ ਮਾਲਕ ਗੁਰਵਿੰਦਰ ਸਿੰਘ ਅਤੇ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਬਰਿੰਦਰ ਸਿੰਘ ਦੇ ਘਰ ਹੋਈ ਛਾਪੇਮਾਰੀ
Haryana News: ਏਜੰਟ ਦੀ ‘ਧੋਖਾਧੜੀ’ ਤੋਂ ਪਰੇਸ਼ਾਨ ਨੌਜਵਾਨ ਨੇ ਲਿਆ ਫਾਹਾ; ਨਾ ਪੈਸੇ ਵਾਪਸ ਮਿਲੇ ਤੇ ਨਾ ਲੱਗਿਆ ਵੀਜ਼ਾ
ਆਸਟ੍ਰੇਲੀਆ ਜਾਣ ਲਈ ਕਰਨਾਲ ਦੇ ਏਜੰਟ ਨੂੰ ਦਿਤੇ ਸੀ 5 ਲੱਖ ਰੁਪਏ; ਮਾਮਲਾ ਦਰਜ
Punjab News: 1500 ਕਰੋੜ ਰੁਪਏ ਦੇ ਜਾਇਦਾਦ ਘੁਟਾਲੇ ਦਾ ਮਾਮਲਾ; ਗੁਪਤਾ ਬਿਲਡਰਜ਼ ਨੂੰ ਸੰਮਨ ਜਾਰੀ
ਡਾਇਰੈਕਟਰ ਸਤੀਸ਼ ਕੁਮਾਰ, ਪ੍ਰਦੀਪ ਕੁਮਾਰ, ਰਮਨ ਗੁਪਤਾ, ਵਿਨੋਦ ਗੁਪਤਾ ਅਤੇ ਹੋਰਾਂ ਨੂੰ ਸਪੈਸ਼ਲ ਕੋਰਟ (ਪੀਐਮਐਲਏ) ਚੰਡੀਗੜ੍ਹ ਸਾਹਮਣੇ ਪੇਸ਼ ਹੋਣ ਦੇ ਹੁਕਮ
Punjab News: ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੁਲਿਸ ਨੇ ਸ਼ੁਰੂ ਕੀਤੀ ਜਾਂਚ
Lok Sabha Elections 2024: ਸਾਬਕਾ ਰਾਜਦੂਤ ਤਰਨਜੀਤ ਸੰਧੂ ਹੋ ਸਕਦੇ ਹਨ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
ਸਾਬਕਾ ਰਾਜਦੂਤ ਪਿਛਲੇ ਮਹੀਨੇ ਵਿਦੇਸ਼ੀ ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਇਨ੍ਹੀਂ ਦਿਨੀਂ ਅੰਮ੍ਰਿਤਸਰ ਵਿਚ ਹਨ।
Sidhu Moosewala Mother Pregnancy: ਇਸ ਮਹੀਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇਣਗੇ ਬੱਚੇ ਨੂੰ ਜਨਮ
ਮਰਹੂਮ ਗਾਇਕ ਦੇ ਪਰਵਾਰ ਵਿਚੋਂ ਫਿਲਹਾਲ ਕਿਸੇ ਨੇ ਇਨ੍ਹਾਂ ਖ਼ਬਰਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਹੈ।
Farmers Protest 2024: ਖਨੌਰੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ
ਅਚਾਨਕ ਸਿਹਤ ਵਿਗੜਨ ਕਾਰਨ ਗਈ 55 ਸਾਲਾ ਕਿਸਾਨ ਦੀ ਜਾਨ
Punjab News: ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਵੱਡੀ ਰਾਹਤ; ਤਬਾਦਲਾ ਨੀਤੀ ਵਿਚ ਸੋਧ ਦਾ ਨੋਟੀਫਿਕੇਸ਼ਨ ਜਾਰੀ
ਗੰਭੀਰ ਬੀਮਾਰੀਆਂ ਤੋਂ ਪੀੜਤ ਲੋਕ ਅਤੇ ਵਿਧਵਾਵਾਂ ਸਮੇਤ ਕਈ ਲੋਕ ਤੁਰੰਤ ਬਦਲੀ ਲਈ ਕਰ ਸਕਣਗੇ ਅਪਲਾਈ
Punjab News: ਜਬਰ-ਜ਼ਨਾਹ ਮਾਮਲੇ ਦੇ ਭਗੌੜੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਮਾਮਲਾ; ਸਾਬਕਾ DGP ਵਿਰੁਧ ਜਾਂਚ ਕਮੇਟੀ ਦਾ ਗਠਨ
ਉਹ ਪਹਿਲਾਂ ਹੀ ਜਨਵਰੀ 2022 ਦੇ ਪ੍ਰਧਾਨ ਮੰਤਰੀ ਸੁਰੱਖਿਆ ਉਲੰਘਣਾ ਲਈ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।
UK News: ਬ੍ਰਿਟਿਸ਼ MP ਪ੍ਰੀਤ ਕੌਰ ਗਿੱਲ ਨੇ ਭਾਰਤ 'ਤੇ ਲਗਾਇਆ UK ਦੇ ਸਿੱਖਾਂ ਦੇ ਅੰਤਰਰਾਸ਼ਟਰੀ ਦਮਨ ਦਾ ਇਲਜ਼ਾਮ
ਹਾਊਸ ਆਫ ਕਾਮਨਜ਼ 'ਚ ਪੁੱਛੇ ਸਵਾਲ