ਖ਼ਬਰਾਂ
ਇਰਾਨ ਦੀ ਇਜ਼ਰਾਈਲ ਨੂੰ ਚੇਤਾਵਨੀ, ‘ਕੁਝ ਘੰਟਿਆਂ ’ਚ ਬਹੁਤ ਦੇਰ ਹੋ ਸਕਦੀ ਹੈ’
ਕਿਹਾ, ਹਿਜ਼ਬੁੱਲਾ ਜੰਗ ’ਚ ਸ਼ਾਮਲ ਹੋਇਆ ਤਾਂ ਭਾਰੀ ਨੁਕਸਾਨ ਚੁਕਣਾ ਪਵੇਗਾ
ਰੋਹਿਤ ਅਤੇ ਭਾਰਤੀ ਗੇਂਦਬਾਜ਼ਾਂ ਅੱਗੇ ਨਹੀਂ ਟਿਕ ਸਕਿਆ ਪਾਕਿਸਤਾਨ, 8-0 ਹੋਇਆ ਰੀਕਾਰਡ
ਇਕਤਰਫਾ ਜਿੱਤ ਦਰਜ ਕਰ ਕੇ ਭਾਰਤ ਅੰਕ ਤਾਲਿਕਾ ’ਚ ਪਹਿਲੇ ਨੰਬਰ ’ਤੇ ਪੁੱਜਾ
SC ਨੇ 26 ਹਫ਼ਤਿਆਂ ਦੇ ਭਰੂਣ ਦੀ ਸਥਿਤੀ 'ਤੇ ਮੈਡੀਕਲ ਬੋਰਡ ਤੋਂ ਮੰਗੀ ਰਿਪੋਰਟ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਔਰਤ ਨੂੰ ਗਰਭ ਖ਼ਤਮ ਕਰਨ ਦੇ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ
ਸਰਕਾਰੀ ਪਿਸਤੌਲ ਗਾਇਬ ਹੋਣ ਕਰਕੇ ਕਪੂਰਥਲਾ ਦੇ ਸਿਟੀ ਥਾਣਾ ਦੇ ਏ.ਐਸ.ਆਈ ਖਿਲਾਫ਼ ਮਾਮਲਾ ਦਰਜ
ਜਾਂਚ 'ਚ ਜੁਟੀ ਪੁਲਿਸ
ਇਜ਼ਰਾਈਲ-ਹਮਾਸ ਜੰਗ: ਵਿਦੇਸ਼ੀ ਨਾਗਰਿਕਾਂ ਨੂੰ ਰਫਾਹ ਸਰਹੱਦ ਰਾਹੀਂ ਗ਼ਜ਼ਾ ਛੱਡਣ ਦੀ ਇਜਾਜ਼ਤ ਦੇਣ ’ਤੇ ਸਮਝੌਤਾ ਹੋਇਆ
ਗ਼ਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਇਜਾਜ਼ਤ ਦੇਣ ਲਈ ਗੱਲਬਾਤ ਅਜੇ ਵੀ ਜਾਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਮਾਲ ਵਿਭਾਗ ਦੀਆਂ ਬਹੁਤੀਆਂ ਸੇਵਾਵਾਂ ਆਨਲਾਈਨ ਹੋਈਆਂ
ਜਿੰਪਾ ਵੱਲੋਂ ਆਨਲਾਈਨ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਲੁਧਿਆਣਾ 'ਚ ਬੈਂਕ ਮੁਲਾਜ਼ਮ ਮੁਨੀਸ਼ ਸ਼ਰਮਾ ਨਿਕਲਿਆ ਨਸ਼ਾ ਤਸਕਰ, 86 ਲੱਖ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ ਤੋਂ ਲਿਆ ਕੇ ਕਰਦਾ ਸੀ ਨਸ਼ਾ ਸਪਲਾਈ
ਬੰਗਾ 'ਚ ਨੌਜਵਾਨ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ
ਦੁਕਾਨ ਤੋਂ ਅਗਵਾ ਕਰ ਕੇ ਉਤਾਰਿਆ ਮੌਤ ਦੇ ਘਾਟ
ਫ਼ਿਰੋਜ਼ਪੁਰ 'ਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ, ਇੱਕ ਮੌਕੇ ਤੋਂ ਫਰਾਰ
ਲੋਹੇ ਦੀ ਰਾਡ, ਕਾਪਾ ਅਤੇ ਜੀਪ ਬਰਾਮਦ
ਭਾਰਤ ਨੇ ਚਾਰ ਦਹਾਕੇ ਬਾਅਦ ਸ੍ਰੀਲੰਕਾ ਨਾਲ ਕਿਸ਼ਤੀ ਸੇਵਾ ਬਹਾਲ ਕੀਤੀ
ਮੋਦੀ ਨੇ ਸਬੰਧਾਂ ’ਚ ‘ਨਵਾਂ ਅਧਿਆਏ’ ਦਸਿਆ