ਖ਼ਬਰਾਂ
ਭੈਣ ਤੋਂ ਰਖੜੀ ਬਨਵਾਉਣ ਆਏ ਨੌਜਵਾਨ ਦਾ ਜੀਜੇ ਨੇ ਕੀਤਾ ਕਤਲ, ਦੋਸ਼ੀ ਗ੍ਰਿਫ਼ਤਾਰ
ਪੈਸੇ ਨੂੰ ਲੈ ਕੇ ਭੈਣ ਨਾਲ ਬਹਿਸ ਕਰ ਰਹੇ ਜੀਜੇ ਨੂੰ ਰੋਕਣ 'ਤੇ ਹੋਇਆ ਕਤਲ
ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ’ਚ ਹਰਾ ਕੇ ਪਹਿਲਾ ਹਾਕੀ 5 ਏਸ਼ੀਆ ਕੱਪ ਜਿੱਤਿਆ
FIH ਪੁਰਸ਼ ਹਾਕੀ 5 ਵਿਸ਼ਵ ਕੱਪ 2024 ’ਚ ਵੀ ਪ੍ਰਵੇਸ਼ ਕਰ ਲਿਆ
ਏਸ਼ੀਆ ਕੱਪ 2023 : ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਮੀਂਹ ਕਾਰਨ ਰੱਦ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ 266 ਦੌੜਾਂ ਦਾ ਟੀਚਾ ਦਿਤਾ ਸੀ
ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਤ ਕਰਨਗੇ ਰਾਸ਼ਟਰਪਤੀ ਮੁਰਮੂ
ਪੰਜਾਬ ’ਚੋਂ ਤਿੰਨ ਅਤੇ ਚੰਡੀਗੜ੍ਹ ਤੇ ਹਰਿਆਣਾ ’ਚੋਂ ਇਕ-ਇਕ ਅਧਿਆਪਕ ਨੂੰ ਮਿਲੇਗਾ ਕੌਮੀ ਪੁਰਸਕਾਰ
ਚੰਦਰਯਾਨ-3: ਲੈਂਡਰ ਤੋਂ 100 ਮੀਟਰ ਦੂਰ ਪੁੱਜਾ ਰੋਵਰ
ਦੋਹਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ
ਐਮਾਜ਼ੋਨ ਮੈਨੇਜਰ ਕਤਲ ਕੇਸ: ਪੰਜਵਾਂ ਮੁਲਜ਼ਮ ਵੀ ਗ੍ਰਿਫ਼ਤਾਰ
ਬਾਲੀਵੁੱਡ ਫ਼ਿਲਮ ਦੇ ਇਕ ਕਿਰਦਾਰ ਤੋਂ ਪ੍ਰਭਾਵਤ ਸਨ ਗੈਂਗ ਮੈਂਬਰ
2080 ਤਕ ਭਾਰਤ ’ਚ ਧਰਤੀ ਹੇਠਲੇ ਪਾਣੀ ਦੀ ਕਮੀ ਤਿੰਨ ਗੁਣਾ ਹੋ ਸਕਦੀ ਹੈ: ਅਧਿਐਨ
ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਜਲਵਾਯੂ ਤਪਸ਼ ਕਾਰਨ ਭਾਰਤ ’ਚ ਕਿਸਾਨ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਕਰਨ ਲਈ ਮਜਬੂਰ ਹਨ।
ਸੰਸਦ ਦੇ ਵਿਸ਼ੇਸ਼ ਇਜਲਾਸ ’ਚ ਨਹੀਂ ਹੋਣਗੇ ਪ੍ਰਸ਼ਨਕਾਲ ਅਤੇ ਗ਼ੈਰ-ਸਰਕਾਰੀ ਕੰਮਕਾਜ : ਸੂਤਰ
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਸੰਸਦ ਦੇ ਵਿਸ਼ੇਸ਼ ਇਜਲਾਸ ਬਾਰੇ ਸੂਚਿਤ ਕੀਤਾ ਗਿਆ
ਬਾਲਾਸੋਰ ਹਾਦਸਾ: 3 ਰੇਲਵੇ ਅਧਿਕਾਰੀਆਂ ਵਿਰੁਧ ਗ਼ੈਰ-ਇਰਾਦਤਨ ਕਤਲ, ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਚਾਰਜਸ਼ੀਟ ਦਾਇਰ
ਇਸ ਹਾਦਸੇ 'ਚ 296 ਲੋਕ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋ ਗਏ ਸਨ।
ਜਲੰਧਰ: ਬਿਆਸ ’ਚ ਛਾਲ ਮਾਰਨ ਵਾਲੇ ਭਰਾਵਾਂ ਵਿਚੋਂ ਇਕ ਦੀ ਲਾਸ਼ ਬਰਾਮਦ; ਪ੍ਰਵਾਰ ਨੇ SHO ’ਤੇ ਲਗਾਏ ਸੀ ਇਲਜ਼ਾਮ
ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ।