ਖ਼ਬਰਾਂ
ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ 30 ਅਗਸਤ ਤੋਂ ਇਕ ਸਤੰਬਰ ਤੱਕ ਇਨ੍ਹਾਂ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਰੱਖੜ ਪੁੰਨਿਆ ਦੇ ਮੇਲੇ ਸਬੰਧੀ ਕੀਤੀਆਂ ਗਈਆਂ ਛੁੱਟੀਆਂ
ਪਾਸਪੋਰਟ ਤਸਦੀਕ ਲਈ ਜਾ ਰਹੀ ਮਹਿਲਾ ਨਾਲ ਵਾਪਰਿਆ ਹਾਦਸਾ, ਕੁੱਝ ਸਮੇਂ ਬਾਅਦ ਪਤੀ ਕੋਲ ਜਾਣਾ ਸੀ ਵਿਦੇਸ਼
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਹਿਲਾ ਦੀਆਂ ਲੱਤਾਂ ਸਰੀਰ ਨਾਲੋਂ ਵੱਖ ਹੋ ਗਈਆਂ
ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਂਅ 'ਤੇ ਸਾਢੇ 5 ਲੱਖ ਦੀ ਠੱਗੀ, ਜੋੜਾ ਗ੍ਰਿਫ਼ਤਾਰ
ਰਾਹਲ ਟਰੈਵਲਜ਼ ਐਂਡ ਇਮੀਗ੍ਰੇਸ਼ਨ ਕੰਸਲਟੈਂਟਸ 'ਚ ਕੰਮ ਕਰਦਾ ਜੋੜਾ ਗ੍ਰਿਫ਼ਤਾਰ
ਰਾਸ਼ਟਰਪਤੀ ਪੁਤਿਨ ਨੇ PM ਮੋਦੀ ਨਾਲ ਕੀਤੀ ਫ਼ੋਨ 'ਤੇ ਗੱਲ, G-20 ਸੰਮੇਲਨ ਨੂੰ ਲੈ ਕੇ ਕਹੀ ਇਹ ਗੱਲ
ਅਗਲੇ ਮਹੀਨੇ ਦਿੱਲੀ ਵਿਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਨਹੀਂ ਲੈ ਸਕਣਗੇ
ਤਰਨਤਾਰਨ ਦੇ ਪਿੰਡ ਸ਼ਹਿਬਾਜ਼ਪੁਰ 'ਚੋਂ ਮਿਲਿਆ ਪਾਕਿਸਤਾਨੀ ਝੰਡਾ, ਫੈਲੀ ਸਨਸਨੀ
ਝੰਡੇ ਦੇ ਦੋਵੇਂ ਪਾਸੇ ਕਰੀਬ 2 ਦਰਜਨ ਗੁਬਾਰੇ ਲੱਗੇ ਹੋਏ ਹਨ
18 ਸਾਲ ਪੁਰਾਣੇ ਅਸਲਾ ਬਰਾਮਦ ਮਾਮਲੇ 'ਚ ਜਗਤਾਰ ਸਿੰਘ ਹਵਾਰਾ ਖਿਲਾਫ਼ ਦੋਸ਼ ਤੈਅ
ਅਦਾਲਤ ਨੇ ਦੋਹਾਂ ਮਾਮਲਿਆਂ ਦੀ ਅਗਲੀ ਸੁਣਵਾਈ ਲਈ 14 ਅਤੇ 18 ਸਤੰਬਰ ਦੀ ਤਰੀਕ ਤੈਅ ਕੀਤੀ ਹੈ।
ਲਾਰੈਂਸ ਬਿਸ਼ਨੋਈ ਦੀ ਨਸ਼ੇ ਦੇ ਮਾਮਲੇ 'ਚ ਬਦਲੀ ਜੇਲ੍ਹ, ਹੁਣ ਗੁਜਰਾਤ ਦੀ ਕੇਂਦਰੀ ਜੇਲ੍ਹ 'ਚ ਭੇਜਿਆ
195 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਬਰਾਮਦ ਹੋਣ ਦਾ ਮਾਮਲਾ
ਇਮਰਾਨ ਖ਼ਾਨ ਨੂੰ ਰਾਹਤ, ਇਕ ਕੇਸ ਵਿਚ ਕਤਲ ਲਈ ਉਕਸਾਉਣ ਦੇ ਦੋਸ਼ ਖਾਰਜ
ਅਦਾਲਤ ਨੇ ਇਮਰਾਨ ਖ਼ਾਨ ਖ਼ਿਲਾਫ਼ ਹੋਈ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ ਹੈ
ਪੰਚਕੂਲਾ 'ਚ ਪਲਟਿਆ ਛੋਟਾ ਹਾਥੀ, ਫੈਕਟਰੀ ਤੋਂ ਪਰਤ ਰਹੇ 25 ਮਜ਼ਦੂਰ ਹੋਏ ਜ਼ਖਮੀ
ਮੱਲ੍ਹਾ ਮੋੜ ਨੇੜੇ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ ਅਤੇ ਉਸ ਵਿਚ ਸਵਾਰ ਸਾਰੇ 25 ਮਜ਼ਦੂਰ ਜ਼ਖ਼ਮੀ ਹੋ ਗਏ।
ਸਿਆਸੀ ਪਾਰਟੀਆਂ ’ਚ ਟੁੱਟ ਅਤੇ ਰਲੇਵਾਂ ਵੋਟਰਾਂ ਨਾਲ ਧੋਖਾ : ਜਨਹਿਤ ਪਟੀਸ਼ਨ
‘ਟੁੱਟ ਅਤੇ ਰਲੇਵੇਂ’ ਦੀ ਇਜਾਜ਼ਤ ਨਾਲ ਸਬੰਧਤ ਸੰਵਿਧਾਨਕ ਵਿਵਸਥਾ ਵਿਰੁਧ ਹਾਈ ਕੋਰਟ ’ਚ ਅਪੀਲ ਦਾਇਰ