ਖ਼ਬਰਾਂ
ਐੱਮਪੀ ਸੁਸ਼ੀਲ ਰਿੰਕੂ ਦਾ ਫੇਸਬੁੱਕ ਪੇਜ਼ ਹੈਕ, ਖ਼ੁਦ ਲਾਈਵ ਹੋ ਕੇ ਦਿੱਤੀ ਜਾਣਕਾਰੀ
ਸੋਮਵਾਰ ਸ਼ਾਮ ਕਰੀਬ 5.30 ਵਜੇ ਉਹਨਾਂ ਦਾ ਫੇਸਬੁੱਕ ਪੇਜ ਹੈਕ ਹੋ ਗਿਆ
ਅਦਾਲਤ ਨੇ ਧਾਰਾ 370 ਨੂੰ ਰੱਦ ਕਰਨ ਵਿਰੁਧ ਦਲੀਲਾਂ ਰੱਖਣ ਵਾਲੇ ਲੈਕਚਰਾਰ ਦੀ ਮੁਅੱਤਲੀ ’ਤੇ ਸਵਾਲ ਚੁੱਕੇ
ਲੈਕਚਰਾਰ ਦੀ ਮੁਅੱਤਲੀ ਸਿਰਫ ਸ਼ੁਰੂਆਤ ਹੈ: ਮਹਿਬੂਬਾ ਮੁਫਤੀ
GST ਚੋਰੀ ਕਰਨ ਵਾਲਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ 12 ਫਰਨੇਸ ਦੀ ਜਾਂਚ, 60 ਵਾਹਨ ਕੀਤੇ ਜ਼ਬਤ
ਪੂਰੀ ਜਾਂਚ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ।
ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੇ ਰਾਹ ਵਿਚਲੇ ਅੜਿੱਕੇ ਦੂਰ ਹੋਏ: ਮੁੱਖ ਮੰਤਰੀ
ਦੋਆਬਾ ਖਿੱਤੇ ਤੋਂ ਹੋਰ ਰਾਜਾਂ ਵਾਸਤੇ ਕੁਨੈਕਟਿੰਗ ਉਡਾਣਾਂ ਸ਼ੁਰੂ ਹੋਣਗੀਆਂ
ਅੰਮ੍ਰਿਤਸਰ ਦੇ ਰਈਆ 'ਚ ਪੁਲਿਸ-ਤਸਕਰਾਂ ਵਿਚਾਲੇ ਮੁਕਾਬਲਾ, ਬਦਮਾਸ਼ ਦੀ ਲੱਤ 'ਚ ਲੱਗੀ ਗੋਲੀ
ਹੈਰੋਇਨ-ਪਿਸਟਲ ਬਰਾਮਦ
ਤੇਜਸਵੀ ਯਾਦਵ ਵੀ ਗੁਜਰਾਤੀਆਂ ਬਾਰੇ ਟਿਪਣੀ ਕਰ ਕੇ ਫਸੇ, ਜਾਣੋ ਕਿਉਂ ਕੀਤਾ ਅਦਾਲਤ ਨੇ ਤਲਬ
ਗੁਜਰਾਤ ਦੀ ਅਦਾਲਤ ਨੇ ‘ਠੱਗ’ ਸਬੰਧੀ ਬਿਆਨ ’ਤੇ ਕੀਤਾ ਤਲਬ
CM ਖੱਟਰ ਦਾ ਐਲਾਨ, SC ਨੂੰ ਗਰੁੱਪ ਏ ਅਤੇ ਬੀ ਨੌਕਰੀ ਦੀ ਤਰੱਕੀ 'ਚ ਮਿਲੇਗਾ ਰਾਖਵਾਂਕਰਨ
ਤਰੱਕੀ ਵਿਚ ਅਨੁਸੂਚਿਤ ਜਾਤੀਆਂ ਲਈ 20 ਫੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਹੈ।
ਜਲ ਸਰੋਤ ਵਿਭਾਗ ਨੇ ਤਰਨਤਾਰਨ ਜ਼ਿਲ੍ਹੇ 'ਚ ਸਤਲੁਜ ‘ਤੇ ਪਏ ਪਾੜ ਨੂੰ ਰਿਕਾਰਡ ਸਮੇਂ ਵਿਚ ਪੂਰਿਆ: ਮੀਤ ਹੇਅਰ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘੁੜਾਮ ਵਿਖੇ ਸਤਲੁਜ ਦਰਿਆ ‘ਤੇ ਪਏ ਪਾੜ ਨੂੰ ਪੂਰਨ ਸਮੇਂ ਵਿਭਾਗ ਦੀ ਕਾਰਜਕੁਸ਼ਲਤਾ ਸਪੱਸ਼ਟ ਰੂਪ ਵਿੱਚ ਦਿਖਾਈ ਦਿੱਤੀ।
ਨਕਲੀ ਪੁਲਿਸ ਮੁਲਾਜ਼ਮ ਬਣ ਕੇ ਧਮਕਾਉਣ ਵਾਲਾ ਚੜਿਆ ਪੁਲਿਸ ਹੱਥੇ
ਅੱਜ ਵੀ ਪਟਿਆਲਾ ਦੇ ਕੋਤਵਾਲੀ ਥਾਣਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਡਰਾ ਧਮਕਾ ਰਿਹਾ ਹੈ
ਗੁਰਦਾਸਪੁਰ ਵਿਚ ਵਿਦਿਆਰਥੀਆਂ ਨਾਲ ਭਰਿਆ ਟੈਂਪੂ ਪਲਟਿਆ, ਕਈ ਜਖ਼ਮੀ
ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦਾ ਹੈ