ਖ਼ਬਰਾਂ
ਵਿਕਰਮ ਲੈਂਡਰ ਤੋਂ ਬਾਹਰ ਆਉਂਦੇ ਚੰਦਰਯਾਨ-3 ਦੀ ISRO ਨੇ ਸ਼ੇਅਰ ਕੀਤੀ ਵੀਡੀਉ
ਇਹ ਵੀਡੀਉ 23 ਅਗਸਤ ਦਾ ਹੈ।
ਸਾਬਕਾ WWE ਚੈਂਪੀਅਨ ਬ੍ਰੇ ਵਿਆਟ ਦਾ ਦੇਹਾਂਤ: 36 ਸਾਲ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ
ਡਬਲਯੂ.ਡਬਲਯੂ.ਈ. ਦੇ ਅਧਿਕਾਰੀ ਪਾਲ "ਟ੍ਰਿਪਲ ਐਚ" ਲੇਵੇਸਕ ਨੇ ਸੋਸ਼ਲ ਮੀਡੀਆ 'ਤੇ ਵਿਆਟ ਦੀ ਮੌਤ ਦੀ ਜਾਣਕਾਰੀ ਦਿਤੀ।
PU ਲਈ ਗ੍ਰਾਂਟ ਜਾਰੀ, ਬਣੇਗਾ ਲੜਕਿਆਂ ਦਾ ਨਵਾਂ ਹੋਸਟਲ, ਲੜਕੀਆਂ ਦੇ ਹੋਸਟਲ ਦਾ ਕੀਤਾ ਜਾਵੇਗਾ ਵਿਸਤਾਰ
- ਕੁੜੀਆਂ ਦੇ ਹੋਸਟਲ ਲਈ 23 ਕਰੋੜ ਤੇ ਮੁੰਡਿਆਂ ਦੇ ਹੋਸਟਲ ਲਈ 25.91 ਕਰੋੜ ਰੁਪਏ ਦਿੱਤੇ
ਇਸ਼ਤਿਹਾਰਬਾਜ਼ੀ ਨੂੰ ਲੈ ਕੇ ਸੁਨੀਲ ਜਾਖੜ ਦੇ ਟਵੀਟ ਦਾ ਮਾਲਵਿੰਦਰ ਕੰਗ ਨੇ ਦਿਤਾ ਜਵਾਬ, ਭਾਜਪਾ ਨੂੰ ਪੁਛਿਆ ਇਹ ਸਵਾਲ
ਕਿਹਾ, ਕਦੋਂ ਦੁੱਗਣੀ ਹੋਵੇਗੀ ਕਿਸਾਨਾਂ ਦੀ ਆਮਦਨ
ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 12 ਪੈਸੇ ਡਿੱਗ ਕੇ 82.68 ਪ੍ਰਤੀ ਡਾਲਰ 'ਤੇ ਪਹੁੰਚਿਆ
ਵੀਰਵਾਰ ਨੂੰ ਰੁਪਇਆ 82.56 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ
ਵਿਦੇਸ਼ ਜਾਣ ਦਾ ਰੁਝਾਨ: ਹੁਣ ਧੀਆਂ ਦੀ ਵਿਦੇਸ਼ੀ ਪੜ੍ਹਾਈ ਦਾ ਖਰਚਾ ਚੁੱਕਣ ਵਾਲੇ ਰਿਸ਼ਤੇ ਲੱਭ ਰਹੇ ਮਾਪੇ
ਮੈਰਿਜ ਬਿਊਰੋ ਦੀਆਂ ਪੋਸਟਾਂ ’ਚ ਲਿਖਿਆ, "ਲੜਕੀ ਦਾ ਸਟੱਡੀ ਵੀਜ਼ਾ ਆ ਗਿਆ, 25 ਲੱਖ ਰੁਪਏ ਦਾ ਪੈਕੇਜ, ਚਾਹਵਾਨ ਪ੍ਰਵਾਰ ਸੰਪਰਕ ਕਰਨ”
ਨਿਜੀ ਦੌਰੇ ’ਤੇ ਸ੍ਰੀਨਗਰ ਆਉਣਗੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ
ਦੋਵੇਂ ਸੀਨੀਅਰ ਨੇਤਾ "ਪ੍ਰਵਾਰਕ ਦੌਰੇ" ਦੌਰਾਨ ਸ੍ਰੀਨਗਰ ਵਿਚ ਕਿਸੇ ਵੀ ਪਾਰਟੀ ਦੇ ਨੇਤਾ ਨਾਲ ਕੋਈ ਸਿਆਸੀ ਗੱਲਬਾਤ ਜਾਂ ਮੁਲਾਕਾਤ ਨਹੀਂ ਕਰਨਗੇ।
ਪਹਾੜਾਂ ਵਿਚ ਬਾਰਸ਼ ਜਾਰੀ; ਭਾਖੜਾ ਡੈਮ ਵਿਚ 1673.91 ਫੁੱਟ ਤਕ ਪਹੁੰਚਿਆ ਪਾਣੀ ਦਾ ਪੱਧਰ
ਪੰਜਾਬ ਵਿਚ ਤੀਜੀ ਵਾਰ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ
ਡੋਨਾਲਡ ਟਰੰਪ ਨੇ ਜਾਰਜੀਆ ’ਚ ਕੀਤਾ ਆਤਮ ਸਮਰਪਣ; 20 ਮਿੰਟ ਜੇਲ ਵਿਚ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ
2 ਲੱਖ ਡਾਲਰ ਦੇ ਮੁਚੱਲਕੇ ’ਤੇ ਹੋਏ ਰਿਹਾਅ
ਪੰਜਾਬ ਵਿਚ ਕਿਸਾਨਾਂ ਨੇ ਕੇਂਦਰ ਵਿਰੁਧ ਧਰਨਾ ਕੀਤਾ ਖ਼ਤਮ; ਗ੍ਰਿਫ਼ਤਾਰ ਆਗੂਆਂ ਨੂੰ ਕੀਤਾ ਗਿਆ ਰਿਹਾਅ
16 ਜਥੇਬੰਦੀਆਂ ਦੀ 4 ਸਤੰਬਰ ਨੂੰ ਚੰਡੀਗ੍ਹੜ ਵਿਖੇ ਹੋਵੇਗੀ ਪ੍ਰਸ਼ਾਸਨ ਨਾਲ ਮੀਟਿੰਗ