ਖ਼ਬਰਾਂ
ਚੰਦਰਮਾ ਦੇ ਪੰਧ ਤੋਂ ਚੰਦਰਯਾਨ-3 ਵਲੋਂ ਭੇਜੀ ਗਈ ਪਹਿਲੀ ਵੀਡੀਉ
ਪੁਲਾੜ ਏਜੰਸੀ ਇਸਰੋ ਨੇ ਕੀਤੀ ਸਾਂਝੀ
ਉਤਰੀ ਅਫ਼ਰੀਕੀ ਦੇਸ਼ ਮੋਰੱਕੋ 'ਚ ਵਾਪਰਿਆ ਵੱਡਾ ਹਾਦਸਾ, 24 ਲੋਕਾਂ ਦੀ ਮੌਤ
ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ
ਜ਼ੁਕਰਬਰਗ ਅਤੇ ਮਸਕ ਦੀ ਪਿੰਜਰਾ ਲੜਾਈ ਦਾ ਹੋਵੇਗਾ ਸਿੱਧਾ ਪ੍ਰਸਾਰਨ
ਹੋਣ ਵਾਲੀ ਸਾਰੀ ਕਮਾਈ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦਿਤੀ ਜਾਵੇਗੀ
ਇਟਲੀ ਦੇ ਤੱਟ 'ਤੇ ਦੋ ਜਹਾਜ਼ ਡੁੱਬੇ, ਦੋ ਦੀ ਮੌਤ, ਲਗਭਗ 28 ਲਾਪਤਾ
ਇਤਾਲਵੀ ਨਿਊਜ਼ ਏਜੰਸੀ ਏਐਨਐਸਏ ਨੇ ਦੱਸਿਆ ਕਿ ਇੱਕ ਜਹਾਜ਼ ਵਿਚ 48 ਲੋਕ ਸਵਾਰ ਸਨ, ਜਦੋਂ ਕਿ ਦੂਜੇ ਵਿਚ 42 ਲੋਕ ਸਵਾਰ ਸਨ।
ਕੇ.ਪੀ.ਏ. ਨੇ ਮਨੀਪੁਰ ’ਚ ਐਨ.ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲਈ
21 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ’ਚ ਕੁਕੀ ਭਾਈਚਾਰੇ ਦੇ 10 ਵਿਧਾਇਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ
IND vs PAK: 7 ਸਾਲ ਬਾਅਦ ਭਾਰਤ ਆਵੇਗੀ ਪਾਕਿਸਤਾਨੀ ਟੀਮ, ਸਰਕਾਰ ਨੇ ਦਿਤੀ ਵਿਸ਼ਵ ਕੱਪ ਦੀ ਇਜਾਜ਼ਤ
14 ਅਕਤੂਬਰ ਨੂੰ ਵਨਡੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋ ਸਕਦਾ ਹੈ ਮੁਕਾਬਲਾ
ਅਮਰੀਕਾ 'ਚ ਵੱਧ ਪਾਣੀ ਪੀਣ ਕਰਕੇ ਔਰਤ ਦੀ ਹੋਈ ਮੌਤ
ਐਸ਼ਲੇ ਸਮਰਸ ਨੇ 20 ਮਿੰਟ ਦੇ ਅੰਦਰ ਪੀਤਾ 4 ਲੀਟਰ ਪਾਣੀ
ਖ਼ੁਦ ਨੂੰ ਭਗਵਾਨ ਦੱਸਦੇ ਹੋਏ ਵਿਅਕਤੀ ਨੇ ਬਜ਼ੁਰਗ ਮਹਿਲਾ ਦਾ ਕੀਤਾ ਕਤਲ, ਛਾਤੀ 'ਚ ਮਾਰਿਆ ਮੁੱਕਾ
ਮਹਿਲਾ ਅਪਣੇ ਪੇਕੇ ਜਾ ਰਹੀ ਸੀ ਜਿਸ ਸਮੇਂ ਇਹ ਘਟਨਾ ਵਾਪਰੀ
ਨਸ਼ੇੜੀ ਪੁੱਤਰਾਂ ਨੇ ਕੀਤਾ ਪਿਓ ਦਾ ਕਤਲ, ਇਕ ਗ੍ਰਿਫ਼ਤਾਰ
ਨਸ਼ਾ ਕਰਨ ਤੋਂ ਰੋਕਣ 'ਤੇ ਦਿਤਾ ਵਾਰਦਾਤ ਨੂੰ ਅੰਜਾਮ
ਮਨੀਪੁਰ ਦੀ ਚਾਰ ਮਈ ਵਾਲੀ ਘਟਨਾ ਨੂੰ ਲੈ ਕੇ ਪੰਜ ਪੁਲਿਸ ਮੁਲਾਜ਼ਮ ਮੁਅੱਤਲ
ਬਹੁਗਿਣਤੀਆਂ ਦੇ ਕੁਝ ਵਰਗਾਂ ਨੇ ਪੁਲਿਸ ਮੁਲਾਜ਼ਮ ਨੂੰ ਬਹਾਲ ਕਰਨ ਲਈ ਪ੍ਰਦਰਸ਼ਨ ਕੀਤਾ